ਖ਼ਬਰਾਂ
Senior Congress leader Digvijay Singh ਦੇ ਭਰਾ ਪਾਰਟੀ ’ਚੋਂ ਮੁਅੱਤਲ
ਪਾਰਟੀ ਵਿਰੋਧੀ ਗਤੀਵਿਧੀਆਂ ਲਈ ਲਕਸ਼ਮਣ ਸਿੰਘ ਨੂੰ 6 ਸਾਲ ਲਈ ਕਢਿਆ
Colonel Bath case: ਕਰਨਲ ਬਾਠ ਦੇ ਪਰਿਵਾਰ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ, ਇਨਸਾਫ਼ ਦੀ ਕੀਤੀ ਮੰਗ
4 ਦੋਸ਼ੀ ਇੰਸਪੈਕਟਰਾਂ ਨੂੰ ਪੀਓ ਆਰਡਰ ਜਾਰੀ ਕੀਤੇ ਜਾਣੇ ਚਾਹੀਦੇ ਹਨ ਜੋ ਅਜੇ ਤੱਕ ਪੁਲਿਸ ਦੇ ਕਬਜ਼ੇ ਵਿੱਚ ਨਹੀਂ ਹਨ- ਜਸਵਿੰਦਰ ਕੌਰ
HDFC Bank News: ਪੰਜਾਬ ਸਰਕਾਰ ਨੇ ਸਹਿਯੋਗ ਦੀ ਘਾਟ ਕਾਰਨ HDFC ਬੈਂਕ ਨੂੰ ਪੈਨਲ ਤੋਂ ਹਟਾਇਆ
ਬੈਂਕ ਸਮੇਂ 'ਤੇ ਫੰਡ ਟ੍ਰਾਂਸਫਰ ਕਰਨ ਵਿੱਚ ਰਿਹਾ ਅਸਫ਼ਲ
ਖੜਗੇ ਨੇ ਮੋਦੀ ਸਰਕਾਰ ’ਤੇ ਕੱਸਿਆ ਤੰਜ਼, ਕਿਹਾ- ‘11 ਸਾਲਾਂ 'ਚ ਕੀਤੀਆਂ 33 ਗ਼ਲਤੀਆਂ’
ਕਾਂਗਰਸ ਪ੍ਰਧਾਨ ਨੇ ਕਿਹਾ, "11 ਸਾਲ ਹੋ ਗਏ ਹਨ ਅਤੇ 33 ਗ਼ਲਤੀਆਂ ਹੋਈਆਂ ਹਨ।
Panchkula News : ਐਂਟੀ ਨਾਰਕੋਟਿਕਸ ਸੈੱਲ ਪੰਚਕੂਲਾ ਨੇ ਡਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼, ਮੁੱਖ ਗਾਂਜਾ ਤਸਕਰ ਨੂੰ ਕੀਤਾ ਕਾਬੂ
Panchkula News : ਮੁਲਜ਼ਮ ਉੜੀਸਾ ਦੇ ਜੰਗਲੀ ਖੇਤਰ ਤੋਂ ਖਰੀਦਦਾ ਸੀ ਗਾਂਜਾ
YouTuber Mr. Beast ਦੇ ਵੀਡੀਓ ਹੁਣ ਪੰਜਾਬੀ ਵਿੱਚ ਕੀਤੇ ਜਾਣਗੇ ਡੱਬ
403 ਮਿਲੀਅਨ ਸਬਸਕ੍ਰਾਈਬਰ ਹਨ, ਹਰ ਮਹੀਨੇ 427 ਕਰੋੜ ਰੁਪਏ ਕਮਾਉਂਦੇ ਹਨ
Dr S. Jaishankar: ਭਾਰਤ-ਪਾਕਿ ਟਕਰਾਅ ਸਿਰਫ਼ ਗੁਆਂਢੀਆਂ ਵਿਚਕਾਰ ਟਕਰਾਅ ਨਹੀਂ ਹੈ, ਸਗੋਂ ਅਤਿਵਾਦ ਵਿਰੁਧ ਲੜਾਈ ਹੈ: ਜੈਸ਼ੰਕਰ
ਉਨ੍ਹਾਂ ਕਿਹਾ, "ਅਸੀਂ ਇਹ ਨਹੀਂ ਮੰਨਦੇ ਕਿ ਮਤਭੇਦਾਂ ਨੂੰ ਜੰਗ ਰਾਹੀਂ ਹੱਲ ਕੀਤਾ ਜਾ ਸਕਦਾ ਹੈ
Jalandhar News : CM ਮਾਨ ਨੇ ਜਲੰਧਰ ਤੋਂ ਲੰਡਨ ਰਗਬੀ ਵਿਸ਼ਵ ਕੱਪ ਗੇਂਦਾਂ ਦੀ ਪਹਿਲੀ ਸ਼ਿਪਮੈਂਟ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ
Jalandhar News :‘‘ਰਗਬੀ ਦੀਆਂ 25 ਹਜ਼ਾਰ ਗੇਂਦਾਂ ਭੇਜੀਆਂ ਗਈਆਂ’’
Sidhu Moosewala BBC Documentary : ਬੀ.ਬੀ.ਸੀ. ਨੇ ਡਾਕੂਮੇਂਟਰੀ 'The Killing Call' ਨੂੰ ਕੀਤਾ ਰਿਲੀਜ਼, ਜਾਣੋ ਕੀ ਹੈ ਖ਼ਾਸ
BBC ਨੇ ਇਹ ਡਾਕੂਮੈਂਟਰੀ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤੀ
Gurdaspur News : ਗੁਰਦਾਸਪੁਰ ’ਚ ਟਰੱਕ ਨੂੰ ਲੱਗੀ ਅੱਗ, ਰਾਹਗੀਰਾਂ ਨੇ ਅੱਗ ’ਤੇ ਪਾਇਆ ਕਾਬੂ
Gurdaspur News : ਟਰੱਕ ਵਿੱਚ ਘਰੇਲੂ ਸਮਾਨ ਲੱਦਿਆ ਹੋਇਆ ਸੀ।