ਖ਼ਬਰਾਂ
ਕੈਨੇਡਾ ’ਚ ਮੰਦਰ ਦੇ ਪ੍ਰਧਾਨ ਦੀ ਜਾਇਦਾਦ ’ਤੇ ਫਿਰ ਗੋਲੀਬਾਰੀ
ਕੁੱਝ ਦਿਨ ਪਹਿਲਾਂ ਫ਼ੋਨ ਕਰ ਕੇ 20 ਲੱਖ ਡਾਲਰ ਦੀ ਮੰਗੀ ਗਈ ਸੀ ਫਿਰੌਤੀ
Trump vs Musk: ਐਲੋਨ ਮਸਕ ਨੇ ਰਾਸ਼ਟਰਪਤੀ ਟਰੰਪ ਵਿਰੁੱਧ ਕੀਤੀ ਪੋਸਟ ’ਤੇ ਜਤਾਇਆ ਅਫ਼ਸੋਸ
Trump vs Musk: ਕਿਹਾ- ਇਹ ਬਹੁਤ ਜ਼ਿਆਦਾ ਹੋ ਗਿਆ ਸੀ
Supreme Court: ਅੱਜ ਦੀ ਪੀੜ੍ਹੀ ਅਦਾਲਤ ਦੇ ਤਰੀਕੇ ਨਹੀਂ ਸਿੱਖਣਾ ਚਾਹੁੰਦੀ: ਸੁਪਰੀਮ ਕੋਰਟ
ਬੈਂਚ ਨੇ ਟਿੱਪਣੀ ਉਦੋਂ ਕੀਤੀ ਜਦੋਂ ਇੱਕ ਨੌਜਵਾਨ ਵਕੀਲ ਅਦਾਲਤ ਦੇ ਹੁਕਮ ਨੂੰ ਪੜ੍ਹਦੇ ਸਮੇਂ ਬਹੁਤ ਹੀ ਆਮ ਤਰੀਕੇ ਨਾਲ ਜਾਣ ਲੱਗਿਆ।
ਹਨੀਮੂਨ ਮਨਾਉਣ ਗਿਆ ਇਕ ਹੋਰ ਨਵ-ਵਿਆਹੁਤਾ ਜੋੜਾ ਹੋਇਆ ਲਾਪਤਾ
ਜੋੜੇ ਸਮੇਤ 7 ਹੋਰ ਲੋਕ ਵੀ ਲਾਪਤਾ
Ludhiana News: ਲਵ ਮੈਰਿਜ ਕਰਵਾਉਣ ਤੋਂ 4 ਮਹੀਨੇ ਬਾਅਦ ਪਤੀ ਨੇ ਪਤਨੀ ਦਾ ਕੀਤਾ ਕਤਲ
Ludhiana News: ਪਤਨੀ ਨੇ ਪਹਿਲੇ ਵਿਆਹ ਦੀ ਲੁਕਾਈ ਸੀ ਗੱਲ, ਗੁੱਸੇ ਵਿਚ ਪਤੀ ਨੇ ਵਾਰਦਾਤ ਨੂੰ ਦਿੱਤਾ ਅੰਜਾਮ
Know about AI Chatbots: ਕੀ ਤੁਸੀਂ ਉਦਾਸ ਹੋਣ ’ਤੇ ਏਆਈ ਨਾਲ ਗੱਲ ਕਰਦੇ ਹੋ? ਜਾਣੋ ਚੈਟਬੋਟ ਨੂੰ ਕਿੱਥੋਂ ਮਿਲਦੀਆਂ ਹਨ ਜਾਣਕਾਰੀਆਂ
Know about AI Chatbots: ਕਈ ਲੋਕਾਂ ਲਈ ਸਸਤੇ ਥੈਰੇਪਿਸਟ ਵਾਂਗ ਕੰਮ ਕਰਦਾ ਹੈ ਏਆਈ, ਏਆਈ ਸਮਾਰਟ ਹਨ ਪਰ ਇਨਸਾਨਾਂ ਵਾਂਗ ਨਹੀਂ ਸੋਚ ਸਕਦੇ
Zirakpur Gambling Gang Arrest: ਜ਼ੀਰਕਪੁਰ ’ਚ ਜੂਏ ਦਾ ਧੰਦਾ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 14 ਗ੍ਰਿਫ਼ਤਾਰ
ਮੌਕੇ ਤੋਂ 25.30 ਲੱਖ ਰੁਪਏ ਨਕਦ, 19 ਮੋਬਾਈਲ ਫ਼ੋਨ ਅਤੇ 7 ਕਾਰਾਂ ਬਰਾਮਦ
Chandigarh News : ਚੰਡੀਗੜ੍ਹ ਪ੍ਰਸ਼ਾਸਨ 'ਚ ਯੂਟੀ ਕੇਡਰ ਦਾ ਵੱਧਣ ਲੱਗਾ ਦਬਦਬਾ, ਤਿੰਨ ਨਵੇਂ IAS ਅਧਿਕਾਰੀਆਂ ਨੇ ਸੰਭਾਲੀ ਕਮਾਨ
Chandigarh News : ਇਨ੍ਹਾਂ ਜੁਆਇਨਾਂ ਨਾਲ ਪ੍ਰਸ਼ਾਸਨ ’ਚ ਵੱਡੇ ਫੇਰਬਦਲ ਦੀ ਸੰਭਾਵਨਾ ਨੂੰ ਬਲ ਮਿਲਿਆ ਹੈ।
ਸਟੀਵ ਸਮਿਥ ਨੇ ਪ੍ਰੋਟੀਆਜ਼ ’ਤੇ ਕੀਤਾ ਕਬਜ਼ਾ
ਆਸਟਰੇਲੀਆਈ ਮਹਾਨ ਬੱਲੇਬਾਜ਼ ਲਈ ਕਿਵੇਂ ‘ਘਰ ਤੋਂ ਬਾਹਰ ਘਰ’ ਬਣਿਆ ਇੰਗਲੈਂਡ
ਭਾਰਤ ਨੇ ਨੇਵਾਰਕ ਹਵਾਈ ਅੱਡੇ ’ਤੇ ਭਾਰਤੀ ਨੌਜਵਾਨ ਨਾਲ ‘ਦੁਰਵਿਵਹਾਰ’ ਦਾ ਮੁੱਦਾ ਅਮਰੀਕਾ ਕੋਲ ਉਠਾਇਆ
ਨੌਜਵਾਨ ਨੂੰ ਹੱਥਕੜੀ ਲਗਾ ਕੇ ਅਪਰਾਧੀ ਵਾਂਗ ਕੀਤਾ ਗਿਆ ਸੀ ਵਿਵਹਾਰ