ਖ਼ਬਰਾਂ
Delhi Weather Update News: ਦਿੱਲੀ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ, 'ਰੈੱਡ ਅਲਰਟ' ਜਾਰੀ
13 ਜੂਨ ਅਤੇ 14 ਜੂਨ ਦੀ ਰਾਤ ਨੂੰ ਕੁਝ ਰਾਹਤ ਮਿਲ ਸਕਦੀ ਹੈ ਅਤੇ ਪੱਛਮੀ ਗੜਬੜੀ ਕਾਰਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Sultanpur Lodhi News : ਦਾਣਾ ਮੰਡੀ ਸੁਲਤਾਨਪੁਰ ਲੋਧੀ ’ਚ ਚੱਲੀ ਗੋਲੀ, ਇੱਕ ਜ਼ਖ਼ਮੀ
Sultanpur Lodhi News : ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਜਾਂਚ ’ਚ ਜੁਟੀ
Sri Muktsar Sahib News : ਜ਼ਹਿਰੀਲਾ ਖਾਣਾ ਖਾਣ ਕਾਰਨ ਨੌਜਵਾਨ ਦੀ ਮੌਤ ਮਗਰੋਂ ਮਾਂ ਨੇ ਤੋੜਿਆ ਦਮ, 4 'ਤੇ ਮਾਮਲਾ ਦਰਜ
ਪਰਿਵਾਰ ਨੇ ਲਾਏ ਨੇ ਮ੍ਰਿਤਕ ਦੀ ਪਤਨੀ 'ਤੇ ਇਲਜ਼ਾਮ
Indore Sonam Raghuwanshi Case: ਸੋਨਮ ਦਾ ਭਰਾ ਰਾਜਾ ਰਘੂਵੰਸ਼ੀ ਦੇ ਪਹੁੰਚਿਆ ਘਰ, ਕਿਹਾ, 'ਮੈਂ ਆਪਣੀ ਭੈਣ ਨੂੰ ਫਾਂਸੀ 'ਤੇ ਲਵਾਂਗਾ'
'ਸੋਨਮ ਦੇ ਭਰਾ ਨੇ ਰਾਜਾ ਦੀ ਮਾਂ ਨੂੰ ਜੱਫੀ ਪਾ ਕੇ ਬਹੁਤ ਰੋਇਆ'
Punjab Heatwave Alert News: ਪੰਜਾਬ ਵਿਚ ਭਿਆਨਕ ਗਰਮੀ ਨੇ ਕੀਤਾ ਬੁਰਾ ਹਾਲ, ਸੂਬੇ ਵਿਚ ਗਰਮੀ ਨਾਲ ਹੋਈ ਪਹਿਲੀ ਮੌਤ
Punjab Heatwave Alert News: ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਨਾਲ ਗਈ ਜਾਨ
Nangal News : ਨਗਰ ਕੌਂਸਲ ਨੰਗਲ ਦਾ ਵੱਡਾ ਫ਼ੈਸਲਾ, ਹਿਮਾਚਲ ਦੀਆਂ ਗੱਡੀਆਂ ’ਤੇ ਲੱਗੇਗਾ ਟੋਲ ਟੈਕਸ
Nangal News : ਨਗਰ ਨਿਗਮ ਦੀ ਮੀਟਿੰਗ ’ਚ ਰੱਖਿਆ ਪ੍ਰਸਤਾਵ, ਪੰਜਾਬ ਨੰਬਰ ਵਾਲੇ ਵਾਹਨਾਂ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਵਾਹਨਾਂ 'ਤੇ ਲਗਾਇਆ ਜਾ ਰਿਹਾ ਟੈਕਸ
Lalu Prasad Yadav birthday: ਲਾਲੂ ਪ੍ਰਸਾਦ ਯਾਦਵ ਨੇ ਆਪਣੇ ਜਨਮ ਦਿਨ 'ਤੇ ਤਲਵਾਰ ਨਾਲ ਕੱਟਿਆ 78 ਕਿਲੋ ਦਾ ਲੱਡੂ
ਲਾਲੂ ਯਾਦਵ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਕੇਕ ਵੀ ਕੱਟਿਆ
ਰਾਹੁਲ ਗਾਂਧੀ ਨੇ PM ਮੋਦੀ ਨੂੰ ਲਿਖਿਆ ਪੱਤਰ, ਪਛੜੇ ਵਰਗਾਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਵਿੱਚ ਦੇਰੀ ਦਾ ਲਗਾਇਆ ਆਰੋਪ
ਪੱਤਰ ਵਿੱਚ ਲਿਖਿਆ , "ਮੈਂ ਬਿਹਾਰ ਦੀਆਂ ਉਦਾਹਰਣਾਂ ਦਿੱਤੀਆਂ ਹਨ, ਪਰ ਇਹ ਅਸਫਲਤਾਵਾਂ ਦੇਸ਼ ਭਰ ਵਿੱਚ ਵਿਆਪਕ ਹਨ।
Trade war between US and China: ਵਪਾਰਕ ਵਿਵਾਦਾਂ ਨੂੰ ਸੁਲਝਾਉਣ ਲਈ ਸਹਿਮਤ ਹੋਏ ਅਮਰੀਕਾ ਤੇ ਚੀਨ
Trade war between US and China: ਲੰਡਨ ’ਚ ਦੋ ਦਿਨਾਂ ਦੀ ਗੱਲਬਾਤ ਤੋਂ ਬਾਅਦ ਹੋਇਆ ਸਮਝੌਤਾ