ਖ਼ਬਰਾਂ
ਸੂਏ ਵਿਚ ਡੁੱਬਣ ਨਾਲ 9 ਸਾਲ ਦੇ ਬੱਚੇ ਦੀ ਮੌਤ
ਚੋਥੀ ਜਮਾਤ ਵਿਚ ਪੜ੍ਹਦਾ ਆਰੀਅਨ ਦੋ ਭੈਣਾ ਦਾ ਇਕੱਲਾ ਭਰਾ ਸੀ
ਉੱਤਰੀ-ਪੱਛਮੀ ਰਾਜਾਂ ਸੂਬਿਆਂ 12 ਗੁਣਾ ਵੱਧ ਮੀਂਹ, ਦੋ ਦਿਨਾਂ 'ਚ 8 ਸੂਬਿਆਂ ਦੇ 33 ਲੋਕਾਂ ਦੀ ਮੌਤ
ਹਿਮਾਚਲ ਪ੍ਰਦੇਸ਼ ਵਿਚ 150 ਸੜਕਾਂ ਬੰਦ
ਅੰਮ੍ਰਿਤਸਰ : ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ: ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੇਲਜ਼ਮੈਨ ਦੀ ਲੱਤ 'ਚ ਮਾਰੀ ਗੋਲੀ, 20 ਹਜ਼ਾਰ ਲੁੱਟੇ
ਇਹ ਸਾਰੀ ਘਟਨਾ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ
ਲਾਲਜੀਤ ਭੁੱਲਰ ਨੇ ਪਿੰਡ ਈਸੜੂ ਵਿਚ 100 ਏਕੜ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁਡਵਾਇਆ
40 ਕਰੋੜ ਰੁਪਏ ਦੀ ਕੀਮਤ ਵਾਲੀ 100 ਏਕੜ ਜ਼ਮੀਨ ਛੁਡਵਾਈ
ਹਾਈਵੇ ਦੇ ਨਾਲ ਲੱਗਦੀਆਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ’ਤੇ ਲੱਗਣਗੀਆਂ ਸਨਅਤਾਂ
ਪਰਲਜ਼ ਗਰੁੱਪ ਸਬੰਧੀ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ
ਮੋਦੀ ਤੋਂ ਸਵਾਲ ਪੁੱਛਣ ਵਾਲੀ ਪੱਤਰਕਾਰ ਨੂੰ ਸੋਸ਼ਲ ਮੀਡੀਆ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਵਾਇਟ ਹਾਊਸ ਨੇ ‘ਨਾਮਨਜ਼ੂਰ’ ਦਸਿਆ
ਦਖਣੀ ਏਸ਼ੀਆਈ ਪੱਤਰਕਾਰ ਐਸੋਸੀਏਸ਼ਨ (ਐਸ.ਏ.ਜੇ.ਈ.) ਨੇ ਸਿੱਦਕੀ ਵਿਰੁਧ ਸੋਸ਼ਲ ਮੀਡੀਆ ’ਤੇ ਬੁਰਾ-ਭਲਾ ਬੋਲਣ ਦੀ ਨਿੰਦਾ
ਚਿਲੀ 'ਚ ਵਾਪਰਿਆ ਸੜਕ ਹਾਦਸਾ, 8 ਲੋਕਾਂ ਦੀ ਮੌਤ
ਇਹ ਹਾਦਸਾ ਹਾਈਵੇਅ ਦੇ ਇੱਕ "ਬਹੁਤ ਖਤਰਨਾਕ" ਮੋੜ 'ਤੇ ਵਾਪਰਿਆ। ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।
ਵਿਜੀਲੈਂਸ ਵੱਲੋਂ 18000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਤੇ ਉਸਦਾ ਨਿੱਜੀ ਸਹਾਇਕ ਕਾਬੂ
ਪਟਵਾਰੀ ਨੇ ਜੱਦੀ ਜ਼ਮੀਨ ਦਾ ਤਬਾਦਲਾ ਕਰਨ ਬਦਲੇ ਮੰਗੀ ਸੀ ਰਿਸ਼ਵਤ
ASI ਦੇ ਜਵਾਨ ਪੁੱਤ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ
4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਗਿਆ ਸੀ।
‘200 ਯੰਗ ਸਾਊਥ ਅਫ਼ਰੀਕਨਜ਼’ ਸੂਚੀ ਵਿਚ ਭਾਰਤੀ ਮੂਲ ਦੇ 18 ਦਖਣੀ ਅਫ਼ਰੀਕੀ ਨਾਗਰਿਕਾਂ ਨੂੰ ਮਿਲੀ ਥਾਂ
ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਸੰਗਠਤ ਅਪਰਾਧ ਵਿਰੁਧ ਲੜਾਈ ਅਤੇ ਸਿਹਤ ਨਵੀਨਤਾ ਦੇ ਖੇਤਰਾਂ ’ਚ ਸਰਗਰਮ ਲੋਕ ਸੂਚੀ ਵਿਚ ਸ਼ਾਮਲ