ਖ਼ਬਰਾਂ
ਇੱਕ ਹੋਰ ਹਿਸਟਰੀ ਸ਼ੀਟਰ ਦਾ ਖ਼ਾਤਮਾ, ਹਰਦੋਈ ਜੇਲ੍ਹ 'ਚ ਮਾਫ਼ੀਆ ਖਾਨ ਮੁਬਾਰਕ ਦੀ ਮੌਤ
ਮਾਫ਼ੀਆ ਖਾਨ ਕਈ ਕੇਸਾਂ ਦੇ ਸਿਲਸਿਲੇ ਵਿਚ ਲੰਬੇ ਸਮੇਂ ਤੋਂ ਹਰਦੋਈ ਜੇਲ੍ਹ ਵਿਚ ਨਜ਼ਰਬੰਦ ਸੀ
15 ਸਾਲਾਂ ’ਚ ਪਹਿਲੀ ਵਾਰੀ : ਸਰਕਾਰ ਨੇ ਅਗਲੇ ਸਾਲ ਮਾਰਚ ਤਕ ਕਣਕ ਦੇ ਭੰਡਾਰਨ ਦੀ ਹੱਦ ਲਾਗੂ ਕੀਤੀ
ਕਣਕ ਦੇ ਨਿਰਯਾਤ ’ਤੇ ਪਾਬੰਦੀ ਜਾਰੀ ਰਹੇਗੀ
ਜਾਤ ਦੱਸਣ ਵਾਲੇ ਉਪਮਾਨ ਨੂੰ ਸਰਟੀਫ਼ਿਕੇਟ ਤੋਂ ਹਟਾਉਣ ਲਈ ਸੀ.ਬੀ.ਐਸ.ਈ. ਵਿਰੁਧ ਕੇਸ ਜਿੱਤੇ ਦੋ ਭਰਾ
ਮਾਣ ਨਾਲ ਜੀਣ ਦੇ ਅਧਿਕਾਰ ’ਚ ‘ਜਾਤਵਾਦ ਨਾਲ ਨਾ ਬੰਨ੍ਹਿਆ ਹੋਣਾ’ ਸ਼ਾਮਲ ਹੈ : ਦਿੱਲੀ ਹਾਈ ਕੋਰਟ
ਮੁੱਖ ਮੰਤਰੀ ਨੇ ਵੀਡੀਓ ਜਾਰੀ ਕਰ ਦਿੱਤਾ ਰਾਜਪਾਲ ਨੂੰ ਜਵਾਬ, ਕਿਹਾ- ਮੈਂ ਸਬੂਤ ਤੋਂ ਬਿਨ੍ਹਾਂ ਗੱਲ ਨਹੀਂ ਕਰਦਾ
ਮਾਣਯੋਗ ਰਾਜਪਾਲ ਸਾਬ੍ਹ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਦਾ ਸਬੂਤ - CM
ਸਿਵਲ ਸਰਜਨਾਂ ਨੂੰ ਸਰਕਾਰੀ ਹਸਪਤਾਲਾਂ ’ਚ ਨਿਰਵਿਘਨ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਨਿਰਦੇਸ਼
ਕਾਰਗੁਜ਼ਾਰੀ ਦੀ ਸਮੀਖਿਆ ਲਈ ਸਾਰੇ ਸਿਵਲ ਸਰਜਨਾਂ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਸਪੀਕਰ ਨੇ 19 ਜੂਨ ਨੂੰ ਸੱਦੀ ਪੰਜਾਬ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ
22 ਮਾਰਚ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਹੋਈ ਸੀ ਵਿਧਾਨ ਸਭ ਦੀ ਕਾਰਵਾਈ
ਸਾਲ 2047 ਤਕ 10 ਫ਼ੀ ਸਦੀ ਸਾਲਾਨਾ ਵਿਕਾਸ ਦਰ ਹਾਸਲ ਕਰਨ ਲਈ ਪੰਜਾਬ ਤਿਆਰ ਕਰ ਰਿਹਾ ਹੈ ਵਿਜ਼ਨ ਦਸਤਾਵੇਜ਼ : ਚੀਮਾ
2030 ਤਕ 7.5 ਫੀ ਸਦੀ ਦੀ ਵਿਕਾਸ ਦਰ ਹਾਸਲ ਕਰਨ ਦਾ ਇਰਾਦਾ
ਪੰਜਾਬ ਦਾ ਪੁੱਤ ਕੈਨੇਡਾ ਵਿਚ ਬਣਿਆ ਪੁਲਿਸ ਅਫ਼ਸਰ, ਮਾਪਿਆਂ ਦਾ ਨਾਂਅ ਕੀਤਾ ਰੌਸ਼ਨ
ਵਿਕਰਮਜੀਤ ਨੇ ਪੜ੍ਹਾਈ ਦੇ ਨਾਲ ਧਰਮਸ਼ਾਲਾ ਕ੍ਰਿਕਟ ਅਕੈਡਮੀ ਵਿਚ ਦਾਖ਼ਲਾ ਲੈ ਲਿਆ ਸੀ ਪਰ ਕ੍ਰਿਕਟ 'ਚ ਸਫ਼ਲਤਾ ਨਾ ਮਿਲਣ ਕਾਰਨ ਉਸ ਨੇ ਕੈਨੇਡਾ ਜਾਣ ਦਾ ਮਨ ਬਣਾਇਆ।
ਨੌਜਵਾਨਾਂ ਦੇ ਹੱਥਾਂ ’ਚ ਹੈ ਭਾਰਤ ਦੀ ਤਕਦੀਰ : ਸੋਮ ਪ੍ਰਕਾਸ਼
-ਨਹਿਰੂ ਯੁਵਾ ਕੇਂਦਰ ਵਲੋਂ ਰਿਆਤ-ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ
ਪ੍ਰਚੂਨ ਮਹਿੰਗਾਈ ਦਰ ਦੋ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ
ਖਾਣ-ਪੀਣ ਦੀਆਂ ਚੀਜ਼ਾਂ ਅਤੇ ਬਾਲਣ ਦੀਆਂ ਕੀਮਤਾਂ ’ਚ ਕਮੀ ਕਰ ਕੇ ਮਈ ’ਚ ਮਹਿੰਗਾਈ ਦਰ ਘਟ ਕੇ 4.25 ਫ਼ੀ ਸਦੀ ਹੋਈ