ਖ਼ਬਰਾਂ
ਓਮਾਨ 'ਚ ਅਜੇ ਵੀ ਫਸੀਆਂ ਹਨ 14 ਪੰਜਾਬਣਾਂ, ਵਤਨ ਵਾਪਸੀ ਲਈ ਯਤਨ ਜਾਰੀ
ਪੀੜਤਾਂ ਨੂੰ ਲੱਭਣ ਤੋਂ ਇਲਾਵਾ ਉਨ੍ਹਾਂ ਨੂੰ ਬਚਾਉਣ ਅਤੇ ਵਾਪਸ ਲਿਆਉਣ ਲਈ ਕਾਰਵਾਈ ਜਾਰੀ
ਲੁਧਿਆਣਾ ’ਚ 7 ਨਹੀਂ ਸਗੋਂ ਹੋਈ ਸਾਢੇ 8 ਕਰੋੜ ਦੀ ਲੁੱਟ, ਅੱਖਾਂ ’ਚ ਮਿਰਚਾਂ ਪਾ ਕੇ ਫਰਾਰ ਹੋਏ ਸਨ ਲੁਟੇਰੇ
ਐਫ.ਆਈ.ਆਰ. ਦੀ ਕਾਪੀ ਆਈ ਸਾਹਮਣੇ
14 ਸਾਲਾ ਨੌਜੁਆਨ ਦੀ ਕਾਬਲੀਅਤ ਦੇ ਮੁਰੀਦ ਹੋਏ ਐਲੋਨ ਮਸਕ
ਕੈਰਨ ਕਾਜ਼ੀ ਨੂੰ ਬਣਾਇਆ ਸਪੇਸ ਐਕਸ 'ਚ ਸਾਫਟਵੇਅਰ ਇੰਜੀਨੀਅਰ
ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੁੱਧਰਾਮ, ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ
ਆਮ ਆਦਮੀ ਪਾਰਟੀ ਪੰਜਾਬ ਵਲੋਂ ਬਣਾਏ ਗਏ 4 ਮੀਤ ਪ੍ਰਧਾਨ
ਸਕੂਲ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ: ਹਾਈ ਕੋਰਟ
ਅਦਾਲਤ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ਕਿ ਸਮਾਜ ਦੇ ਪਛੜੇ ਵਰਗ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦੇ ਬਰਾਬਰ ਮੌਕੇ ਦਿਤੇ ਜਾਣੇ ਚਾਹੀਦੇ ਹਨ।
ਦੁਕਾਨ ਬੰਦ ਕਰਕੇ ਆ ਰਹੇ ਨੌਜੁਆਨ ਨੂੰ ਅਣਪਛਾਤੀ ਗੱਡੀ ਨੇ ਦਰੜਿਆ
14 ਸਾਲਾ ਨੌਜੁਆਨ ਦੀ ਮੌਕੇ ’ਤੇ ਹੋਈ ਮੌਤ
ਅੰਮ੍ਰਿਤਸਰ: ਕੌਮਾਂਤਰੀ ਸਰਹੱਦ ਨੇੜਿਉਂ ਪਾਕਿਸਤਾਨੀ ਡਰੋਨ ਅਤੇ 14 ਕਰੋੜ ਦੀ ਹੈਰੋਇਨ ਬਰਾਮਦ
ਸੈਦਪੁਰ ਕਲਾਂ ਵਿਖੇ ਖੇਤਾਂ ’ਚੋਂ ਮਿਲਿਆ ਟੁੱਟਿਆ ਹੋਇਆ ਡਰੋਨ
ਕੈਨੇਡਾ ’ਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮਾਨਸਾ ਨਾਲ ਸਬੰਧਤ ਸੀ 30 ਸਾਲਾ ਅਮਨਜੋਤ ਸਿੰਘ
ਪੁਲਿਸ ਨੇ ਕਾਬੂ ਕੀਤਾ ‘ਠੱਗੀ ਬਾਬਾ’, ਲੋਕਾਂ ਨੂੰ ਲੁੱਟਣ ਮਗਰੋਂ ਜੀਂਸ-ਟੀਸ਼ਰਟ ਪਾ ਕੇ ਘੁੰਮਦਾ ਸੀ ਨਵਾਬ ਨਾਥ
ਮੁਲਜ਼ਮ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਦਾ ਸ਼ੌਕੀਨ ਹੈ
ਬਠਿੰਡਾ ਦੇ ਸਰਦਾਰ ਜੀ ਨੇ ਸਾਂਭਿਆ ਹੋਇਐ 5000 ਸਾਲ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤਕ ਦਾ ਖ਼ਜ਼ਾਨਾ
ਵੱਖ-ਵੱਖ ਸੂਬਿਆਂ ਵਿਚੋਂ ਇਕੱਠੀਆਂ ਕੀਤੀਆਂ ਹਨ ਇਹ ਵਸਤਾਂ