ਖ਼ਬਰਾਂ
ਲੁਧਿਆਣਾ 'ਚ ਬਾਲ ਮਜ਼ਦੂਰੀ ਨੂੰ ਲੈ ਕੇ ਟਾਸਕ ਫੋਰਸ ਤੇ ਬਾਲ ਵਿਭਾਗ ਵਲੋਂ ਛਾਪੇਮਾਰੀ
50 ਤੋਂ ਵੱਧ ਬੱਚੇ ਬਰਾਮਦ, ਬਾਲ ਮਜ਼ਦੂਰੀ ਕਰਵਾਉਣ ਦੇ ਇਲਜ਼ਾਮ
ਟਾਂਡਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਗੁਰਪ੍ਰੀਤ ਦੇ ਮਾਪਿਆਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਵਿਦੇਸ਼ਾਂ ਤੋਂ ਮੰਗਵਾਏ ਕੋਲੇ ਨਾਲ 30 ਸਤੰਬਰ ਤਕ ਪੂਰੀ ਸਮਰਥਾ ਨਾਲ ਚੱਲਣਗੇ ਥਰਮਲ ਪਲਾਂਟ
ਇਸ ਸਾਲ ਸਭ ਤੋਂ ਵੱਧ ਇਕ ਦਿਨ ਦੀ ਮੰਗ 230 ਗੀਗਾਵਾਟ ਰਹਿਣ ਦਾ ਅੰਦਾਜ਼ਾ
ਮੋਗਾ ’ਚ ਦਿਨ-ਦਿਹਾੜੇ 5 ਨੌਜਵਾਨਾਂ ਨੇ ਜਿਊਲਰ ਨੂੰ ਮਾਰੀ ਗੋਲ਼ੀ, ਇਲਾਜ ਦੌਰਾਨ ਮੌਤ
ਨਕਾਬਪੋਸ਼ ਗਹਿਣੇ ਤੇ ਕੈਸ਼ ਲੁੱਟ ਕੇ ਫਰਾਰ
ਲੋਕ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ, ਖੰਨਾ ਵਿਖੇ ਹੋਈ ਪਾਰਟੀ ਦੀ ਮੀਟਿੰਗ
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਸਾਰੇ 9 ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਅਹੁਦੇਦਾਰਾਂ ਨੇ ਕੀਤੀ ਸ਼ਿਰਕਤ
ਖੇਤੀ ਕਾਨੂੰਨ ਵਿਰੋਧੀ ਅੰਦੋਲਨ ਦੌਰਾਨ ਦਰਜ ਕੇਸਾਂ ’ਚ ਅਜੇ ਤਕ ਪੇਸ਼ੀਆਂ ਭੁਗਤ ਰਹੇ ਨੇ ਕਿਸਾਨ 1.48 ਲੱਖ ਕਿਸਾਨ : ਸ਼ਰਮਾ
ਕਿਹਾ, ਸਰਕਾਰ ਨੇ ਅਪਣਾ ਵਾਅਦਾ ਪੂਰਾ ਨਾ ਕੀਤਾ
ਦਿੱਲੀ ’ਚ ਫ਼ਿਲਹਾਲ ਨਹੀਂ ਚਲ ਸਕਣਗੇ ‘ਰੈਪੀਡੋ’ ਅਤੇ ‘ਉਬਰ’
ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮ ’ਤੇ ਲਾਈ ਰੋਕ
ਲੁਧਿਆਣਾ ਕੈਸ਼ ਵੈਨ ਲੁੱਟ ਮਾਮਲਾ : ਕੰਪਨੀ ਦੀ ਸੁਰੱਖਿਆ 'ਚ ਸੀ ਵੱਡੀ ਢਿੱਲ - ਪੁਲਿਸ ਅਧਿਕਾਰੀ
ਪੁਲਿਸ ਨੇ ਕੰਪਨੀ ਦੇ ਮੁਲਾਜ਼ਮਾਂ ਤੋਂ ਕੀਤੀ ਪੁੱਛਗਿੱਛ
ਮੋਗਾ ’ਚ ਦਿਨ-ਦਿਹਾੜੇ 5 ਨੌਜਵਾਨਾਂ ਨੇ ਜਿਊਲਰ ਨੂੰ ਮਾਰੀ ਗੋਲ਼ੀ, ਗਹਿਣੇ ਤੇ ਕੈਸ਼ ਲੁੱਟ ਕੇ ਫਰਾਰ
ਫਿਲਹਾਲ ਪੁਲਿਸ ਵਲੋਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।
ਬੇਂਗਲੁਰੂ ’ਚ ਵਿਦੇਸ਼ੀ ‘ਯੂ-ਟਿਊਬਰ’ ਨਾਲ ਬਦਸਲੂਕੀ, ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ : ਪੁਲਿਸ