ਖ਼ਬਰਾਂ
ਗਰੀਬ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਹਨ ਉਪਰਾਲੇ : ਡਾ.ਬਲਜੀਤ ਕੌਰ
ਡਾ.ਬਲਜੀਤ ਕੌਰ ਵਲੋਂ ਸੈਂਟਰ ਸਪਾਂਸਰਡ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਬਕਾਇਆ ਰਾਸ਼ੀ ਜਲਦ ਰਲੀਜ਼ ਕਰਨ ਦੀ ਮੰਗ
ਨਸ਼ਿਆਂ ਵਿਰੁੱਧ ਜੰਗ ਦੇ 11 ਮਹੀਨੇ: 5 ਜੁਲਾਈ 2022 ਤੋਂ ਹੁਣ ਤੱਕ 11.83 ਕਰੋੜ ਰੁਪਏ ਦੀ ਡਰੱਗ ਮਨੀ
ਪੰਜਾਬ ਪੁਲਿਸ ਨੇ 2132 ਵੱਡੀਆਂ ਮੱਛੀਆਂ ਸਣੇ 14952 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ; 1135.25 ਕਿਲੋ ਹੈਰੋਇਨ ਬਰਾਮਦ
ਦੋ ਖਿਡਾਰੀਆਂ ਨੂੰ ਖੇਡ ਗਰੇਡੇਸ਼ਨ ਸਰਟੀਫਿਕੇਟ ਨਾ ਦੇਣ ਨੂੰ ਲੈ ਕੇ ਪੰਜਾਬ ਨੂੰ ਨੋਟਿਸ
ਜਸਟਿਸ ਭਾਰਦਵਾਜ ਨੇ ਵੀ ਮਾਮਲੇ ਦੀ ਅਗਲੀ ਸੁਣਵਾਈ 31 ਅਗਸਤ ਨੂੰ ਤੈਅ ਕੀਤੀ ਹੈ
ਨਾਈਜੀਰੀਆ ਦੀ ਕੈਦ 'ਚੋਂ ਰਿਹਾਅ ਹੋਏ ਭਾਰਤੀ ਮਲਾਹਾਂ ਨੇ ਬਿਆਨਿਆ ਦਰਦ- 'ਟਾਇਲਟ ਦਾ ਪਾਣੀ ਪੀਣ ਲਈ ਕੀਤਾ ਗਿਆ ਮਜਬੂਰ'
ਸਮੁੰਦਰੀ ਹਦੂਦ ਪਾਰ ਕਰਨ ਦੇ ਜੁਰਮ 'ਚ ਕੀਤਾ ਗਿਆ ਸੀ ਗ੍ਰਿਫ਼ਤਾਰ
ਅੰਪਾਇਰ ਦੀ ਨਿੰਦਾ ਕਰਨ ਲਈ ਸ਼ੁਭਮਨ ਗਿੱਲ ’ਤੇ ਆਈ.ਸੀ.ਸੀ. ਨੇ ਲਾਇਆ ਜੁਰਮਾਨਾ
ਅੰਪਾਇਰ ਦੇ ਫ਼ੈਸਲੇ ਵਿਰੁਧ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਵਿਖਾਉਣ ਲਈ ਮੈਚ ਦੀ 15 ਫ਼ੀ ਸਦੀ ਫ਼ੀਸ ਦਾ ਜੁਰਮਾਨਾ ਲਾਇਆ
ਅਮਰੀਕਾ: ਚੀਨ ਨੂੰ ਪਛਾੜ ਕੇ ਪਹਿਲੀ ਵਾਰ ਭਾਰਤੀਆਂ ਨੂੰ ਮਿਲਿਆ 73% ਉੱਚ ਹੁਨਰਮੰਦ H-1B ਵੀਜ਼ਾ
ਐੱਚ-1ਬੀ ਹਾਸਲ ਕਰਨ ਵਾਲਿਆਂ 'ਚ ਦੂਜੇ ਨੰਬਰ 'ਤੇ ਚੀਨ 12.5 ਫ਼ੀਸਦੀ ਯਾਨੀ 50 ਹਜ਼ਾਰ ਵੀਜ਼ਾ ਹਾਸਲ ਕਰਨ 'ਚ ਕਾਮਯਾਬ ਰਿਹਾ।
ਬਿਨਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਵਿਦੇਸ਼ੀ ਕਰੰਸੀ ਲੈਣ 'ਤੇ ਦੇਣਾ ਪਵੇਗਾ 20% ਟੈਕਸ
1 ਜੁਲਾਈ ਤੋਂ ਟੈਕਸ ਕੁਲੈਕਸ਼ਟ ਐਟ ਸੋਰਸ (ਟੀ.ਸੀ.ਐਸ.) ਦੇ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ
ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕਾਂਡ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ
AGTF ਨੇ ਗੋਲਡੀ ਬਰਾੜ ਦੇ ਕਰੀਬੀ ਸਾਥੀ ਭਗੌੜੇ ਗੈਂਗਸਟਰ ਹਰਪ੍ਰੀਤ ਸਿੰਘ ਨੂੰ ਕੀਤਾ ਕਾਬੂ
ਨਹਿਰ ’ਚ ਨਹਾਉਣ ਗਏ 2 ਨੌਜੁਆਨਾਂ ਦੀ ਡੁੱਬਣ ਕਾਰਨ ਮੌਤ
18 ਸਾਲਾ ਅਵੀ ਅਤੇ 19 ਸਾਲਾ ਨਿਖਿਲ ਵਜੋਂ ਹੋਈ ਪਛਾਣ
CAPF ਵਿਚ ਅਫ਼ਸਰ ਬਣਨ ਵਾਲੀ ਕਸ਼ਮੀਰ ਦੀ ਪਹਿਲੀ ਮਹਿਲਾ ਬਣੀ ਸਿਮਰਨ
ਇਸ ਸਾਲ ਇਹ ਪ੍ਰੀਖਿਆ ਪਾਸ ਕਰਨ ਵਾਲੇ 151 ਉਮੀਦਵਾਰਾਂ ਵਿੱਚੋਂ ਸਿਮਰਨ ਨੇ 82ਵਾਂ ਰੈਂਕ ਹਾਸਲ ਕੀਤਾ ਹੈ।