ਖ਼ਬਰਾਂ
ਏਅਰ ਕਮੋਡੋਰ ਹਰਪਾਲ ਸਿੰਘ ਨੂੰ ਮਿਲਿਆ ਭਾਰਤੀ ਹਵਾਈ ਫ਼ੌਜ ’ਚ ਅਹਿਮ ਅਹੁਦਾ
ਪ੍ਰਮੁੱਖ ਸੰਸਥਾ ਸੈਂਟਰਲ ਸਰਵਿਸਿੰਗ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (CSDO) ਦੀ ਸੰਭਾਲੀ ਕਮਾਨ
ਤੁਰਕੀ ਏਅਰਲਾਈਨਜ਼ ਦੀ ਫਲਾਈਟ 'ਚ 11 ਸਾਲਾ ਬੱਚੇ ਦੀ ਮੌਤ, ਇਸਤਾਂਬੁਲ ਤੋਂ ਅਮਰੀਕਾ ਜਾ ਰਿਹਾ ਸੀ ਜਹਾਜ਼
ਬੱਚੇ ਦੇ ਬੇਹੋਸ਼ ਹੋਣ ਤੋਂ ਬਾਅਦ ਜਹਾਜ਼ ਨੇ ਬੁਡਾਪੇਸਟ 'ਚ ਐਮਰਜੈਂਸੀ ਲੈਂਡਿੰਗ ਕਰਵਾਈ।
ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਨਿਊਜਰਸੀ ਦੇ ਰੈਸਟੋਰੈਂਟ ਨੇ ਲਾਂਚ ਕੀਤੀ ‘ਮੋਦੀ ਜੀ ਥਾਲੀ’
ਅਮਰੀਕੀ ਰਾਸ਼ਟਰਪਤੀ ਅਤੇ ਫਸਟ ਲੇਡੀ 22 ਜੂਨ ਨੂੰ ਇਕ ਸਰਕਾਰੀ ਰਾਤ ਦੇ ਖਾਣੇ ਵਿਚ ਮੋਦੀ ਦੀ ਮੇਜ਼ਬਾਨੀ ਕਰਨਗੇ
ਦੁਬਈ ਵਿਚ ਜਾਨ ਗਵਾਉਣ ਵਾਲੇ ਪੰਜਾਬੀ ਨੌਜੁਆਨ ਦਾ 19 ਦਿਨਾਂ ਬਾਅਦ ਹੋਇਆ ਅੰਤਮ ਸਸਕਾਰ
ਨੰਗਲ ਤਹਿਸੀਲ ਦੇ ਪਿੰਡ ਭੱਲੜੀ ਨਾਲ ਸਬੰਧਤ ਮਨਪ੍ਰੀਤ ਸਿੰਘ
ਕਿਸਾਨਾਂ ਨੂੰ ਮੋੜਨੀ ਪਵੇਗੀ ਮੁਆਵਜ਼ਾ ਰਾਸ਼ੀ! ਦਿੱਲੀ-ਕਟੜਾ ਐਕਸਪ੍ਰੈੱਸਵੇਅ ’ਤੇ ਮੰਡਰਾਉਣ ਲੱਗੇ ਖ਼ਤਰੇ ਦੇ ਬੱਦਲ
ਇਸ ਦੀ ਪੁਸ਼ਟੀ ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਕੀਤੀ ਹੈ
‘ਲਵ ਜੇਹਾਦ’ ’ਤੇ ਰੋਕ ਲਾਉਣ ਲਈ ਮਦਰਸਿਆਂ ਨੂੰ ਬੰਦ ਕੀਤਾ ਜਾਵੇ : ਸਾਧਵੀ ਪ੍ਰਾਚੀ
ਕਿਹਾ, ਇਸ ਨਾਲ ਪੂਰੀ ਦੁਨੀਆ ’ਚ ਸੁੱਖ-ਸ਼ਾਂਤੀ ਅਤੇ ਅਮਨ-ਚੈਨ ਹੋਵੇਗਾ
ਮਣੀਪੁਰ ’ਚ ਇੰਟਰਨੈੱਟ ’ਤੇ ਲੱਗੀ ਰੋਕ ਦੀ ਮਿਆਦ 15 ਜੂਨ ਤਕ ਵਧੀ
50 ਹਜ਼ਾਰ ਲੋਕ 349 ਰਾਹਤ ਕੈਂਪਾਂ ’ਚ ਰਹਿ ਰਹੇ ਹਨ
ਬ੍ਰਿਜ ਭੂਸ਼ਣ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ : ਵਿਨੇਸ਼
ਕਿਹਾ, ਜਿਸ ਦਿਨ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਅਸੀਂ ਵੀ ਆਪਣਾ ਵਿਰੋਧ ਖਤਮ ਕਰ ਦੇਵਾਂਗੇ
ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਮੁੱਖ ਮੰਤਰੀ ਨੇ ਦਿਤੀ ਵਧਾਈ
ਕਿਹਾ, ਦੇਸ਼ ਲਈ ਮਾਣ ਅਤੇ ਇਤਿਹਾਸਕ ਪਲ ਹੈ
ਦੁਨੀਆਂ ਦੇ ਸਭ ਤੋਂ ਮਸ਼ਹੂਰ ਨੇਤਾਵਾਂ ਦੀ ਸੂਚੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਦਬਦਬਾ ਬਰਕਰਾਰ
PM ਮੋਦੀ 77 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਨਾਲ ਸੂਚੀ 'ਚ ਸਿਖ਼ਰ 'ਤੇ ਪਹੁੰਚੇ