ਖ਼ਬਰਾਂ
ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਮੁੱਖ ਮੰਤਰੀ ਨੇ ਦਿਤੀ ਵਧਾਈ
ਕਿਹਾ, ਦੇਸ਼ ਲਈ ਮਾਣ ਅਤੇ ਇਤਿਹਾਸਕ ਪਲ ਹੈ
ਦੁਨੀਆਂ ਦੇ ਸਭ ਤੋਂ ਮਸ਼ਹੂਰ ਨੇਤਾਵਾਂ ਦੀ ਸੂਚੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਦਬਦਬਾ ਬਰਕਰਾਰ
PM ਮੋਦੀ 77 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਨਾਲ ਸੂਚੀ 'ਚ ਸਿਖ਼ਰ 'ਤੇ ਪਹੁੰਚੇ
BSF ਨੇ ਪਿੰਡ ਰਾਜੋਕੇ ਦੇ ਖੇਤਾਂ 'ਚੋਂ ਬਰਾਮਦ ਕੀਤਾ ਟੁੱਟਿਆ ਹੋਇਆ ਡਰੋਨ
ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ
ਦੱਖਣੀ ਅਫਰੀਕਾ 'ਚ 5.0 ਤੀਬਰਤਾ ਦਾ ਭੂਚਾਲ : ਜੋਹਾਨਸਬਰਗ 'ਚ ਜ਼ਮੀਨ ਤੋਂ ਸਿਰਫ 10 ਕਿਲੋਮੀਟਰ ਹੇਠਾਂ ਸੀ ਕੇਂਦਰ, ਕਈ ਘਰਾਂ 'ਚ ਤਰੇੜਾਂ
ਭੂਚਾਲ ਦੇ ਝਟਕੇ ਸਿਰਫ ਜੋਹਾਨਸਬਰਗ 'ਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਪੂਰੇ ਇਲਾਕੇ 'ਚ ਮਹਿਸੂਸ ਕੀਤੇ ਗਏ
ਵਿਦੇਸ਼ਾਂ ਵਿਚ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਜਲਦ ਲਾਗੂ ਹੋਵੇਗੀ ਨੀਤੀ: ਡਾ. ਬਲਜੀਤ ਕੌਰ
ਨੀਤੀ ਨਿਰਮਾਣ ਲਈ ਪੀੜਤਾਂ ਤੇ ਹੋਰਨਾਂ ਧਿਰਾਂ ਨਾਲ ਲੰਬੀ ਵਿਚਾਰ ਚਰਚਾ
ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਪਹਿਲੀ ਵਾਰ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਦਾ ਜਿੱਤਿਆ ਖਿਤਾਬ
ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ
ਆਈ.ਐਸ.ਆਈ. ਦੀ ਨਵੀਂ ਸਾਜ਼ਸ਼ ਬੇਨਕਾਬ, ਜਾਣੋ ਕੀ ਕਿਹਾ ਫ਼ੌਜੀ ਜਰਨੈਲ ਨੇ
ਹੁਣ ਹਥਿਆਰ ਅਤੇ ਸੰਦੇਸ਼ ਭਿਜਵਾਉਣ ਲਈ ਔਰਤਾਂ ਤੇ ਬੱਚਿਆਂ ਨੂੰ ਭਰਤੀ ਕਰਨ ’ਤੇ ਲੱਗੀ ਆਈ.ਐਸ.ਆਈ. : ਲੈਫ਼. ਜਨਰਲ ਔਜਲਾ
ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ 'ਚ ਨੌਜੁਆਨ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਨਹਿਰ 'ਚ ਸੁੱਟੀ ਲਾਸ਼
ਪ੍ਰਵਾਰ ਨੂੰ ਨਹੀਂ ਲੱਗਾ ਪਤਾ, ਮਿਲਣ ਪਹੁੰਚਿਆ ਭਰਾ ਤਾਂ ਹੋਇਆ ਖ਼ੁਲਾਸਾ
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜੁਆਨ ਦੀ ਮੌਤ
ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ ਵਾਪਰਿਆ ਹਾਦਸਾ
ਅਮਿਤ ਸ਼ਾਹ ਨੇ ਭਵਿੱਖ ’ਚ ਇਕ ਤਮਿਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਪੈਰਵੀ ਕੀਤੀ
ਕਿਹਾ, ਅਜਿਹਾ ਮੌਕਾ ਪਹਿਲਾਂ ਦੋ ਵਾਰੀ ਗੁਆਇਆ ਜਾ ਚੁਕਿਆ ਹੈ