ਖ਼ਬਰਾਂ
ਭਾਰਤੀ ਜਨਤਾ ਪਾਰਟੀ ਇਕ ਚੁੰਬਕ ਵਾਂਗ ਸਾਰਿਆਂ ਨੂੰ ਅਪਣੇ ਵਲ ਖਿੱਚ ਰਹੀ ਹੈ : ਅਨੁਰਾਗ ਠਾਕੁਰ
ਕਿਹਾ, 2014 ਵਿਚ ਕਣਕ ਅਤੇ ਝੋਨੇ ਦਾ ਜੋ ਭਾਅ ਸੀ ਉਸ ਵਿਚ 70 ਫ਼ੀ ਸਦੀ ਇਜ਼ਾਫ਼ਾ ਭਾਰਤੀ ਜਨਤਾ ਪਾਰਟੀ ਨੇ ਕੀਤਾ, ਕਿਸਾਨਾਂ ਦਾ ਖ਼ਰਚਾ ਵਧਿਆ ਨਹੀਂ ਬਲਕਿ ਘਟਿਆ ਹੈ
ਪਿਛਲੇ ਸਾਲ ਅਫਗਾਨਿਸਤਾਨ ਵਿਚ 347 ਲੋਕਾਂ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼
ਇਨ੍ਹਾਂ ਵਿਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ
ਸਕ੍ਰੈਪ ਬਣ ਸਕਣ ਵਾਲੇ ਵਾਹਨਾਂ ਦੀਆਂ ਦੇਣਦਾਰੀਆਂ ਦਾ ਜਲਦ ਨਿਪਟਾਰਾ ਕਰਨ ਸੂਬੇ- ਕੇਂਦਰ
ਚਲਾਨ ਵਰਗੇ ਮਾਮਲਿਆਂ ਨੂੰ ਮਾਫ਼ ਕਰ ਸਕਦੇ ਹਨ ਸੂਬੇ
ਅੰਮ੍ਰਿਤਸਰ : 2 ਦਿਨਾਂ 'ਚ ਦੂਜਾ ਧਮਾਕਾ: ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਤੇ ਸਵੇਰੇ 6 ਵਜੇ ਮੁੜ ਹੋਇਆ ਧਮਾਕਾ
ਸੀਵਰੇਜ ਲਾਈਨਾਂ ਅਤੇ ਗਟਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ
10 ਮਿੰਟ ਤੱਕ ਭਾਰਤੀ ਹਵਾਈ ਖੇਤਰ ਵਿਚ ਘੁੰਮਿਆ ਪਾਕਿਸਤਾਨੀ ਜਹਾਜ਼, ਜਾਣੋ ਪੂਰਾ ਮਾਮਲਾ
ਭਾਰੀ ਮੀਂਹ ਤੇ ਕੁਝ ਦਿਖਾਈ ਨਾ ਦੇਣ ਤੇ ਉਹ ਰਾਹ ਭਟਕ ਗਿਆ
ਛੱਤੀਸਗੜ੍ਹ 'ਚ 2 ਹਜ਼ਾਰ ਕਰੋੜ ਦਾ ਸ਼ਰਾਬ ਘੁਟਾਲਾ! ਕਿਵੇਂ ਹੋਈ ਨਾਜਾਇਜ਼ ਵਸੂਲੀ, ਜਾਣੋ ਪੂਰੀ ਕਹਾਣੀ
ਰਾਏਪੁਰ ਦੇ ਮੇਅਰ ਦੇ ਭਰਾ ਅਨਵਰ ਢੇਬਰ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ
ਅਮਰੀਕਾ 'ਚ ਬੱਸ ਸਟਾਪ 'ਤੇ ਖੜ੍ਹੇ ਲੋਕਾਂ ਨੂੰ SUV ਨੇ ਮਾਰੀ ਟੱਕਰ; 7 ਦੀ ਮੌਤ, 6 ਜ਼ਖਮੀ
ਪੁਲਿਸ ਨੇ ਟੱਕਰ ਮਾਰਨ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ।