ਖ਼ਬਰਾਂ
ਡੇਰਾ ਬਾਬਾ ਨਾਨਕ 'ਚ BSF ਨੇ 5 ਪਿਸਤੌਲ, 91 ਗੋਲੀਆਂ ਤੇ 10 ਮੈਗਜ਼ੀਨ ਕੀਤੇ ਬਰਾਮਦ
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਅੰਤਰਜਾਤੀ ਵਿਆਹ ਕਰਵਾਉਣ ਵਾਲੇ 2500 ਜੋੜਿਆਂ ਨੂੰ ਨਹੀਂ ਮਿਲਿਆ ਸ਼ਗਨ, ਫੰਡ ਮੁਹੱਈਆ ਨਾ ਹੋਣ ਕਾਰਨ ਲਟਕੇ ਕੇਸ
ਫੰਡ ਮੁਹੱਈਆ ਨਾ ਹੋਣ ਕਾਰਨ ਲਟਕੇ ਕੇਸ: ਮਨਜੀਤ ਸਿੰਘ ਬਿਲਾਸਪੁਰ
World TB Day: ਟੀਬੀ ਦਾ ਇਲਾਜ ਹੋ ਸਕਦਾ ਹੈ ਅਤੇ ਇਲਾਜ ਮੁਫ਼ਤ ਹੈ ਅਤੇ ਹਰ ਕਿਸੇ ਲਈ ਗੁਪਤ ਹੈ
ਪੰਜਾਬ ਹਰਿਆਣਾ ਵਿੱਚ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਤੋਂ ਪਾਰ
ਬਜ਼ੁਰਗਾਂ 'ਤੇ ਅਪਰਾਧ ਕਰਨ ਵਾਲੇ ਰਹਿਮ ਦੇ ਹੱਕਦਾਰ ਨਹੀਂ: ਹਾਈ ਕੋਰਟ
ਪਟੀਸ਼ਨਰ ਨੇ ਕਿਹਾ ਕਿ ਇਸ ਮਾਮਲੇ 'ਚ ਉਸ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ
ਦਸਤਾਵੇਜ਼ਾਂ ਦੀ ਜਾਂਚ ਬਹਾਨੇ ਰਾਜਮਾਰਗ 'ਤੇ ਪੁਲਿਸ ਵਲੋਂ ਵਾਹਨ ਰੋਕਣ 'ਤੇ ਹਾਈਕੋਰਟ ਸਖ਼ਤ
ਕਿਹਾ - ਪੁਲਿਸ ਦਾ ਪਹਿਲਾ ਕੰਮ ਟ੍ਰੈਫ਼ਿਕ ਨੂੰ ਕਾਬੂ ਕਰਨਾ ਹੈ ਨਾ ਕਿ ਜਾਂਚ ਦੇ ਬਹਾਨੇ ਜਾਮ ਲਗਾਉਣਾ
ਗੁਰਲਾਲ ਬਰਾੜ ਕਤਲ ਕੇਸ: ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ਖ਼ਿਲਾਫ਼ ਦੋਸ਼ ਆਇਦ
ਹੁਣ ਉਸ ਦੇ ਖਿਲਾਫ ਮੁਕੱਦਮਾ ਚੱਲੇਗਾ
ਸਕੂਲ ਜਾਂਦੇ ਅਧਿਆਪਕਾਂ ਨਾਲ ਵਾਪਰਿਆ ਹਾਦਸਾ: ਗੱਡੀ ਅਤੇ ਬੱਸ ਦੀ ਟੱਕਰ, 4 ਦੀ ਮੌਤ
ਇਹ ਹਾਦਸਾ ਪਿੰਡ ਖਾਈ ਫ਼ੇਮੇ ਕੇ ਨੇੜੇ (ਥਾਣਾ ਲੱਖੋਂ ਕੇ ਬਹਿਰਾਮ) ਵਿਖੇ ਵਾਪਰਿਆ।
ਐਕਸ-ਇੰਡੀਆ ਲੀਵ ਨੂੰ ਲੈ ਕੇ ਨਿਯਮ ਸਖ਼ਤ: ਵਿਦੇਸ਼ ਜਾਣ ਲਈ ਛੁੱਟੀ ਮੰਗਣ ਸਮੇਂ ਸਬੂਤਾਂ ਸਮੇਤ ਦੱਸਣਾ ਹੋਵੇਗਾ ਕਾਰਨ
ਛੁੱਟੀ ਦੀ ਮਿਆਦ ਵਿਚ ਨਹੀਂ ਹੋਵੇਗਾ ਵਾਧਾ
ਬਹੁ-ਵਿਆਹ, 'ਨਿਕਾਹ ਹਲਾਲਾ' ਪ੍ਰਥਾ 'ਤੇ ਸੁਣਵਾਈ ਲਈ ਹੋਵੇਗਾ ਨਵੀਂ ਬੈਂਚ ਦਾ ਗਠਨ
ਚੀਫ਼ ਜਸਟਿਸ ਨੇ ਕਿਹਾ, “ਮੈਂ ਇਸ ਦੀ ਜਾਂਚ ਕਰਾਂਗਾ। ਸਹੀ ਸਮੇਂ 'ਤੇ ਮੈਂ ਸੰਵਿਧਾਨਕ ਬੈਂਚ ਬਣਾਵਾਂਗਾ”।
ਕਰਜ਼ੇ ਅਤੇ ਗ਼ਰੀਬੀ ਤੋਂ ਤੰਗ ਆਏ ਜੋੜੇ ਨੇ ਕੀਤੀ ਖ਼ੁਦਕੁਸ਼ੀ
ਘਰ ਖਰੀਦਣ ਲਈ ਲਿਆ ਸੀ 8 ਲੱਖ ਰੁਪਏ ਦਾ ਕਰਜ਼ਾ