ਖ਼ਬਰਾਂ
ਜਾਅਲੀ ਕਰੰਸੀ ਬਣਾਉਣ ਵਾਲਾ ਗਿਰੋਹ ਚੜ੍ਹਿਆ ਖੰਨਾ ਪੁਲਿਸ ਅੜਿੱਕੇ
ਮੁਲਜ਼ਮਾਂ ਖ਼ਿਲਾਫ਼ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ
ਉਡਾਣ ਦੌਰਾਨ ਮਹਿਲਾ ਯਾਤਰੀਆਂ ਨਾਲ ਬਦਸਲੂਕੀ ਦਾ ਮਾਮਲਾ: ਸਵਾਤੀ ਮਾਲੀਵਾਲ ਨੇ DGCA ਨੂੰ ਲਿਖਿਆ ਪੱਤਰ
ਦਿੱਲੀ ਮਹਿਲਾ ਕਮਿਸ਼ਨ ਨੇ ਹਾਲ ਹੀ ਦੇ ਦਿਨਾਂ ਵਿਚ ਫਲਾਈਟਾਂ ਵਿਚ ਵਾਪਰੀਆਂ ਘਟਨਾਵਾਂ ਦਾ ਲਿਆ ਨੋਟਿਸ
ਆਸਟ੍ਰੇਲੀਆ ਦੇ ਰੇਗਿਸਤਾਨੀ ਇਲਾਕੇ ਵਿੱਚ ਵੱਸਿਆ ਅਨੋਖਾ ਸ਼ਹਿਰ, ਜ਼ਮੀਨ ਹੇਠਾਂ ਰਹਿੰਦੇ ਹਨ ਲੋਕ
ਦੇਖੋ 'ਕੂਬਰ ਪੇਡੀ' ਦੇ ਨਾਮ ਨਾਲ ਮਸ਼ਹੂਰ ਇਲਾਕੇ ਦੀਆਂ ਤਸਵੀਰਾਂ
ਵਿਜੀਲੈਂਸ ਬਿਊਰੋ ਨੇ ਕੁਲਦੀਪ ਵੈਦ ਨੂੰ 20 ਮਾਰਚ ਨੂੰ ਕੀਤਾ ਤਲਬ, ਰੈਸਟੋਰੈਂਟ ਉਸਾਰੀ ਦੌਰਾਨ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ
ਨਹੀਂ ਖਤਮ ਹੋ ਰਹੀਆਂ ਕੁਲਦੀਪ ਸਿੰਘ ਵੈਦ ਦੀਆਂ ਮੁਸ਼ਕਲਾਂ
ਅਵਾਰਾ ਪਸ਼ੂਆਂ ਕਾਰਨ ਵਾਪਰੇ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਆਸਟ੍ਰੇਲੀਆ ਤੋਂ PR ਹੋ ਕੇ ਪਰਤਿਆ ਸੀ ਮ੍ਰਿਤਕ
ਜੇਲ੍ਹ ’ਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ: ਪੰਜਾਬ ਤੇ ਰਾਜਸਥਾਨ ਪੁਲਿਸ ਹੋਏ ਆਹਮੋ-ਸਾਹਮਣੇ
ਬਠਿੰਡਾ ਜੇਲ੍ਹ ‘ਚ ਜੈਮਰ ਹੈ, ਇੱਥੋ ਨਹੀਂ ਹੋਈ ਇੰਟਰਵਿਊ: ਜੇਲ੍ਹ ਸੁਪਰਡੈਂਟ
ਨਾਭਾ: ਤੇਜ਼ ਰਫ਼ਤਾਰ ਟਰੱਕ ਨੇ 19 ਸਾਲਾ ਕੁੜੀ ਨੂੰ ਮਾਰੀ ਟੱਕਰ, ਮੌਤ
ਆਈਲੈਟਸ ਦੀ ਕਲਾਸ ਲਗਾਉਣ ਜਾ ਰਹੀ ਸੀ ਮ੍ਰਿਤਕਾ
12 ਮਾਰਚ ਤੋਂ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਆੜਤ ਦਾ ਕੰਮ ਕਰਦਾ ਸੀ ਮ੍ਰਿਤਕ
12 ਮਾਰਚ ਨੂੰ ਉਸ ਦੀ ਪਤਨੀ ਸ਼ਿਲਪਾ ਨੇ ਆਪਣੇ ਪਤੀ ਦੇ ਅਚਾਨਕ ਲਾਪਤਾ ਹੋਣ ਸਬੰਧੀ ਥਾਣਾ ਸਿਟੀ ਸਾਊਥ ਥਾਣੇ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।
ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, 17 ਮਾਰਚ ਨੂੰ ਪੁੱਛਗਿੱਛ ਲਈ ਕੀਤਾ ਤਲਬ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਵਾਲ-ਜਵਾਬ ਕਰੇਗੀ ਵਿਜੀਲੈਂਸ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਸੌਦਾ ਸਾਧ ਨੂੰ ਨਹੀਂ ਮਿਲੀ ਰਾਹਤ
ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ