ਖ਼ਬਰਾਂ
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਸ਼ਿਸ਼ਟਾਚਾਰ ਮੁਲਾਕਾਤ
ਵੱਖ-ਵੱਖ ਰਾਸ਼ਟਰੀ ਅਤੇ ਰਾਜ ਪੱਧਰ ਦੇ ਮੁੱਦਿਆਂ 'ਤੇ ਹੋਈ ਚਰਚਾ
PM ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ: ਕਾਫ਼ਲੇ ਵਿਚ ਲਗਾਈਆਂ ਗਈਆਂ ਸਨ ਪ੍ਰਾਈਵੇਟ ਗੱਡੀਆਂ
24 ਗੱਡੀਆਂ ਦੇ ਕਾਫ਼ਲੇ ਵਿਚ ਸਨ ਸਿਰਫ਼ 6 ਸਰਕਾਰੀ ਵਾਹਨ, ਪ੍ਰਾਈਵੇਟ ਗੱਡੀਆਂ ਨੂੰ ਨਹੀਂ ਦਿੱਤੀ ਗਈ ਸੀ ਕਾਰਕੇਡ ਡਰਿੱਲ ਵਿਚ ਸਿਖਲਾਈ
ਲੁਧਿਆਣਾ ਫੈਕਟਰੀ ਵਿਚ ਅੱਗ ਲੱਗਣ ਕਾਰਨ 3 ਦੀ ਮੌਤ, ਫੈਕਟਰੀ ਮਾਲਕ ਖ਼ਿਲਾਫ਼ ਮੁਕੱਦਮਾ ਦਰਜ
ਫੈਕਟਰੀ ਅੰਦਰ ਅੱਗ ਨੂੰ ਬੁਝਾਉਣ ਲਈ ਕੋਈ ਠੋਸ ਪ੍ਰਬੰਧ ਨਹੀਂ ਸਨ
ਕੇਂਦਰ ਨੇ ਪੰਜਾਬ ਸਰਕਾਰ ਨੂੰ ਕੀਤਾ ਸਵਾਲ, DGP ਨੂੰ ਲੈ ਕੇ ਕਿਉਂ ਨਹੀਂ ਭੇਜਿਆ ਜਾ ਰਿਹਾ ਪੈਨਲ?
ਰਾਜ ਵੱਧ ਤੋਂ ਵੱਧ ਛੇ ਮਹੀਨਿਆਂ ਦੀ ਮਿਆਦ ਲਈ ਕਾਰਜਕਾਰੀ ਡੀਜੀਪੀ ਤਾਇਨਾਤ ਕਰ ਸਕਦਾ ਹੈ
ਲਖਨਊ: ਟਰੇਨ 'ਚ ਸ਼ਰਾਬੀ TTE ਨੇ ਮਹਿਲਾ ਦੇ ਸਿਰ 'ਤੇ ਕੀਤਾ ਪਿਸ਼ਾਬ, ਰੇਲ ਮੰਤਰਾਲੇ ਨੇ ਕੀਤਾ ਬਰਖਾਸਤ
ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ।
ਸੌਦਾ ਸਾਧ ਨੇ ਰਾਜਨੀਤੀ ਤੋਂ ਕੀਤਾ ਕਿਨਾਰਾ, ਡੇਰੇ ਦਾ ਰਾਜਨੀਤਿਕ ਵਿੰਗ ਕੀਤਾ ਗਿਆ ਭੰਗ
ਹੁਣ ਸੌਦਾ ਸਾਧ ਵਲੋਂ ਚੋਣਾਂ ਵਿਚ ਨਹੀਂ ਕੀਤਾ ਜਾਵੇਗਾ ਕਿਸੇ ਵੀ ਤਰ੍ਹਾਂ ਦਾ ਸਮਰਥਨ!
ਪੰਜਾਬ ਨੇ ਦੋ ਸਾਲਾਂ ਵਿੱਚ 2 ਵਰਗ ਕਿਲੋਮੀਟਰ ਜੰਗਲ ਗੁਆਏ, ਹੁਸ਼ਿਆਰਪੁਰ ’ਚ ਹੋਇਆ ਸਭ ਤੋਂ ਵੱਧ ਨੁਕਸਾਨ
ਰਾਜ ਸਰਕਾਰ ਨੇ ਵਿਧਾਨ ਸਭਾ ਨੂੰ ਸੂਚਿਤ ਕੀਤਾ ਹੈ ਕਿ ਪੰਜਾਬ ਨੇ ਦੋ ਸਾਲਾਂ ਵਿੱਚ ਤਕਰੀਬਨ ਦੋ ਵਰਗ ਕਿਲੋਮੀਟਰ ਜੰਗਲਾਂ ਦਾ ਘੇਰਾ ਗੁਆ ਦਿੱਤਾ ਹੈ
ਨੈਸ਼ਨਲ ਹਾਈਵੇ 'ਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਵਿੱਚ ਵੜੀ ਕਾਰ, ਵਾਲ-ਵਾਲ ਬਚੇ ਧਰਨਾਕਾਰੀ ਕਿਸਾਨ
ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਪਿੰਡ ਚੀਮਾ ਵਿਖੇ ਵਾਪਰੀ ਘਟਨਾ
ਸਰਹੱਦੀ ਇਲਾਕਿਆਂ 'ਚ ਗੈਂਗਸਟਰਾਂ ਨੇ ਪੰਜਾਬ ਪੁਲਿਸ ਦੀਆਂ ਕਾਰਾਂ ਨੂੰ ਪਛਾੜਿਆ ਜੋ 80 ਕਿ.ਮੀ./ ਘੰਟੇ ਦੀ ਰਫ਼ਤਾਰ ਤੋਂ ਵੱਧ ਨਹੀਂ ਦੌੜ ਸਕਦੀਆਂ
ਹੁਣ ਸਿਫ਼ਾਰਸ਼ ਕੀਤੀ ਹੈ ਕਿ ਸਰਹੱਦੀ ਖੇਤਰਾਂ ਵਿੱਚ ਪੁਲਿਸਿੰਗ ਲਈ ਉੱਚ ਹਾਰਸ ਪਾਵਰ ਵਾਲੇ ਵਾਹਨ ਖਰੀਦੇ ਜਾਣ।
ਗੰਨ ਕਲਚਰ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ਵਿਚ ਪੰਜਾਬ ਪੁਲਿਸ, 8100 ਹੋਰ ਹਥਿਆਰਾਂ ਦੇ ਲਾਇਸੈਂਸ ਕੀਤੇ ਜਾਣਗੇ ਰੱਦ
ਸੂਬੇ ’ਚ ਪਹਿਲਾਂ ਹੋ ਚੁੱਕੇ ਹਨ 813 ਹਥਿਆਰਾਂ ਦੇ ਲਾਇਸੈਂਸ ਰੱਦ