ਖ਼ਬਰਾਂ
ਮੀਂਹ ਕਾਰਨ ਇਸ ਮੌਸਮ 'ਚ ਹਿਮਾਚਲ ਪ੍ਰਦੇਸ਼ ਨੂੰ 1500 ਕਰੋੜ ਰੁਪਏ ਦਾ ਨੁਕਸਾਨ ਹੋਇਆ
ਮੰਗਲਵਾਰ ਲਈ ਚਾਰ ਜ਼ਿਲ੍ਹਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ, ਤੂਫਾਨ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ
ਤ੍ਰਿਪੁਰਾ: ‘ਮਨ ਕੀ ਬਾਤ' ਦੌਰਾਨ ਹੋਏ ਹਮਲੇ 'ਚ ਭਾਜਪਾ ਦੇ ਕਈ ਵਰਕਰ ਜ਼ਖਮੀ
ਗੱਡੀਆਂ ਨੂੰ ਲਾਈ ਅੱਗ, ਸਹਿਯੋਗੀ ਟਿਪਰਾ ਮੋਥਾ 'ਤੇ ਲੱਗੇ ਦੋਸ਼
Congo News : ਪੂਰਬੀ ਕਾਂਗੋ ਵਿਚ ਗਿਰਜਾਘਰ ਉਤੇ ਵੱਡਾ ਹਮਲਾ, 34 ਲੋਕਾਂ ਦੀ ਮੌਤ
Congo News : ਇਸਲਾਮਿਕ ਸਟੇਟ ਸਮਰਥਿਤ ਵਿਦਰੋਹੀਆਂ ਨੇ ਕੀਤਾ ਹਮਲਾ, ਕਈ ਘਰਾਂ ਅਤੇ ਦੁਕਾਨਾਂ ਨੂੰ ਵੀ ਸਾੜ ਦਿਤਾ ਗਿਆ
Israel News : ਇਜ਼ਰਾਈਲ ਨੇ ਗਾਜ਼ਾ ਦੇ 3 ਇਲਾਕਿਆਂ 'ਚ ਲੜਾਈ ਉਤੇ ਸੀਮਤ ਰੋਕ ਸ਼ੁਰੂ ਕੀਤੀ
Israel News : ਤਾਜ਼ਾ ਹਮਲਿਆਂ 'ਚ ਘੱਟੋ-ਘੱਟ 27 ਫਲਸਤੀਨੀ ਮਾਰੇ ਗਏ
Punjab Officer Transfer News : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ 'ਚ 96 ਅਧਿਕਾਰੀਆਂ ਦੇ ਕੀਤੇ ਤਬਾਦਲੇ
Punjab Officer Transfer News : ਸੀਨੀਅਰ ਵਾਤਾਵਰਣ ਇੰਜੀਨੀਅਰ ਅਨੁਰਾਧਾ ਸ਼ਰਮਾ ਨੂੰ ਹੈੱਡਕੁਆਰਟਰ-2 ਪਟਿਆਲਾ ਤਬਦੀਲ ਕਰ ਦਿੱਤਾ ਗਿਆ
NCB ਤੇ ਪੰਜਾਬ ਪੁਲਿਸ ਨੇ CU ਦੇ ਨੇੜੇ ਵਿਦੇਸ਼ੀ ਰਾਸ਼ਟਰੀ ਕਲੱਸਟਰਾਂ/ਘੈਟੋ ਨੂੰ ਨਿਸ਼ਾਨਾ ਬਣਾਉਣ ਲਈ ਚਲਾਇਆ ਸਾਂਝਾ ਆਪ੍ਰੇਸ਼ਨ
NCB ਚੰਡੀਗੜ੍ਹ ਜ਼ੋਨਲ ਯੂਨਿਟ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ, ਖਰੜ, ਚੰਡੀਗੜ੍ਹ ਯੂਨੀਵਰਸਿਟੀ ਤੇ ਘੜੂੰਆਂ ਪਿੰਡ ਦੇ ਨੇੜੇ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ
Patiala News : ਪਟਿਆਲਾ 'ਚ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਿੰਘ ਨੂੰ ਹਟਾਉਣ ਦੇ ਮਾਮਲੇ 'ਚ ਪਿੰਡ ਵਾਲਿਆਂ ਦੀ ਆਪਸੀ ਹੋਈ ਬਹਿਸ
Patiala News : ਪੁਲਿਸ ਨੇ ਮੌਕੇ 'ਤੇ ਜਾ ਕੇ ਆਪਸ ਕਰਵਾਇਆ ਰਾਜੀਨਾਮਾ
Nagal News :1 ਅਗਸਤ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਸ਼ਿਆਂ ਵਿਰੁੱਧ ਵਿਸ਼ੇ ਦੀ ਪੜ੍ਹਾਈ ਹੋਵੇਗੀ ਸ਼ੁਰੂ - ਹਰਜੋਤ ਸਿੰਘ ਬੈਂਸ
Nagal News : ਹਰਜੋਤ ਸਿੰਘ ਬੈਂਸ ਨੇ ਪ੍ਰੈਸ, ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਕਰਵਾਏ ਯੁੱਧ ਨਸ਼ਿਆਂ ਵਿਰੁੱਧ ਸੈਮੀਨਾਰ 'ਚ ਕੀਤੀ ਸ਼ਮੂਲੀਅਤ
Sirhind Feeder Canal News : ਸਰਹਿੰਦ ਫੀਡਰ ਨਹਿਰ 'ਚ ਡੁੱਬੇ ਫ਼ੌਜੀ ਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ
Sirhind Feeder Canal News : NDRF ਨੇ ਬੜੀ ਮੁਸ਼ੱਕਤ ਨਾਲ ਗੱਡੀ 'ਚੋਂ ਦੋਵਾਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ
Pong Dam News : ਪੌਂਗ ਡੈਮ 'ਚ ਵਧਿਆ ਪਾਣੀ, 4 ਦਿਨਾਂ 'ਚ 14 ਫੁੱਟ ਵਧਿਆ ਪਾਣੀ ਦਾ ਪੱਧਰ
Pong Dam News : ਬੀਬੀਐਮਬੀ ਵਿਭਾਗ ਨੇ ਸ਼ਾਹ ਨਹਿਰ ਬੈਰਾਜ ਦੇ 4 ਫਲੱਡ ਗੇਟ ਖੋਲ੍ਹੇ