ਖ਼ਬਰਾਂ
ਚੀਨ ਵਿੱਚ 6 ਸਾਲਾਂ ਵਿੱਚ 5ਵਾਂ ਅਰਬਪਤੀ 'ਗਾਇਬ': ਵਿਰੋਧ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਚੁੱਕ ਲੈਂਦੀ ਹੈ ਚੀਨੀ ਸਰਕਾਰ
ਪਿਛਲੇ ਕੁਝ ਸਾਲਾਂ ਵਿੱਚ ਦਰਜਨਾਂ ਉਦਯੋਗਪਤੀ ਸਰਕਾਰੀ ਜਾਂਚ ਦੇ ਨਾਂ ’ਤੇ ਲਾਪਤਾ ਹੋ ਚੁੱਕੇ ਹਨ
ਸੁਨਹਿਰੀ ਭਵਿੱਖ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪਿਤਾ ਨੇ 3 ਸਾਲ ਪਹਿਲਾ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ
ਕਸ਼ਮੀਰ ਦੇ ਬੱਲਾ ਉਦਯੋਗ 'ਚ ਚੰਗੀ ਗੁਣਵੱਤਾ ਵਾਲੀ ਲੱਕੜ ਦੀ ਕਮੀ, ਤੇਜ਼ੀ ਨਾਲ ਘਟ ਰਿਹਾ ਸਟਾਕ
10 ਦੀ ਬਜਾਏ 5 ਸਾਲਾਂ 'ਚ ਕੱਟਣੇ ਪੈ ਰਹੇ ਦਰੱਖਤ?
ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੀ
ਮਾਰਵੀਆ ਮਲਿਕ ਲਾਹੌਰ ਦੀ ਰਹਿਣ ਵਾਲੀ ਹੈ
ਜੇਕਰ ਤੁਹਾਡਾ ਵੀ ਆਧਾਰ ਕਾਰਡ 10 ਸਾਲ ਤੋਂ ਪੁਰਾਣਾ ਤਾਂ ਅੱਜ ਹੀ ਕਰਵਾਓ ਅਪਡੇਟ ਨਹੀਂ ਤਾਂ....
ਇਸ ਕੰਮ ਨੂੰ ਆਫਲਾਈਨ ਤਰੀਕੇ ਨਾਲ ਜੇ ਕੀਤਾ ਜਾਂਦਾ ਹੈ ਤਾਂ 50 ਰੁਪਏ ਦੇਣੇ ਪੈਣਗੇ।
ਮੈਂ ਅੰਮ੍ਰਿਤਪਾਲ ਨਾਲ ਖ਼ਾਲਿਸਤਾਨ ਮੁੱਦੇ 'ਤੇ ਡਿਬੇਟ ਕਰਾਂਗੀ ਪਰ ਮੈਨੂੰ ਗੋਲੀ ਜਾਂ ਕੁੱਟੇ ਨਾ- ਕੰਗਨਾ ਰਣੌਤ
'ਪੰਜਾਬ 'ਚ ਜੋ ਅੱਜ ਹੋ ਰਿਹਾ ਮੈਂ ਉਸ ਦੀ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ'
ਦੋ ਰੋਜ਼ਾ ਦੌਰੇ 'ਤੇ ਭਾਰਤ ਪਹੁੰਚੇ ਜਰਮਨੀ ਦੇ ਚਾਂਸਲਰ ਓਲਾਫ਼ ਸਕੋਲਜ਼
ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਪੁਲਿਸ ਮੁਲਾਜ਼ਮ ਨੇ CPR ਦੇ ਕੇ ਬਚਾਈ ਵਿਅਕਤੀ ਦੀ ਜਾਨ, ਬੱਸ 'ਚੋਂ ਉਤਰਦੇ ਸਮੇਂ ਪਿਆ ਸੀ ਦਿਲ ਦਾ ਦੌਰਾ
ਪੁਲਿਸ ਮੁਲਾਜ਼ਮ ਵਲੋਂ ਕੀਤੀ ਮਦਦ ਦੀ ਹਰ ਪਾਸੇ ਹੋ ਰਹੀ ਚਰਚਾ
ਰਾਸ਼ਟਰੀ ਸਿੱਖਿਆ ਨੀਤੀ ਨੇ ਭਵਿੱਖ ਦੀਆਂ ਮੰਗਾਂ ਅਨੁਸਾਰ ਸਿੱਖਿਆ ਪ੍ਰਣਾਲੀ ਨੂੰ ਦਿਤੀ ਨਵੀਂ ਦਿਸ਼ਾ : ਪ੍ਰਧਾਨ ਮੰਤਰੀ ਮੋਦੀ
ਕਿਹਾ, ਸਿੱਖਿਆ ਪ੍ਰਣਾਲੀ ਪਹਿਲਾਂ 'ਸਖ਼ਤੀ' ਦਾ ਸ਼ਿਕਾਰ ਸੀ
ਫਰੀਦਕੋਟ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, 15 ਮੋਬਾਇਲ ਫੋਨ ਹੋਏ ਬਰਾਮਦ
ਮੋਬਾਇਲ ਤੋਂ ਇਲਾਵਾ ਭਾਰੀ ਮਾਤਰਾ 'ਚ ਜਰਦਾ, ਬੀੜੀ ਅਤੇ ਸਿਗਰਟਾਂ ਵੀ ਹੋਈਆਂ ਬਰਾਮਦ