ਖ਼ਬਰਾਂ
ਉਚੇਰੀ ਸਿੱਖਿਆ ਲੈਣ ਲਈ 12ਵੀਂ ਤੋਂ ਬਾਅਦ ਵਿਦਿਆਰਥੀ ਕਰ ਰਹੇ ਵਿਦੇਸ਼ਾਂ ਦਾ ਰੁਖ਼
ਸੂਬੇ 'ਚ 4 ਸਾਲਾਂ ਅੰਦਰ ਕਾਲਜਾਂ ਵਿਚ ਸਵਾ ਲੱਖ ਦਾਖ਼ਲੇ ਘਟੇ
ਖੰਨਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤੇ 3 ਗੈਂਗਸਟਰ
6 ਹਥਿਆਰ, 22 ਰੌਂਦ ਅਤੇ 2 ਗੱਡੀਆਂ ਬਰਾਮਦ
ਨਸ਼ੇ ਨੇ ਉਜਾੜਿਆ ਇੱਕ ਹੋਰ ਹੱਸਦਾ ਵੱਸਦਾ ਘਰ: ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਹਰ ਮਹੀਨੇ ਪਤਾ ਨਹੀਂ ਕਿੰਨੀਆਂ ਹੀ ਮਾਵਾਂ ਦੀਆਂ ਕੁੱਖਾਂ ਉੱਜੜੀਆਂ ਹਨ
ਪੰਜਾਬ ਦਾ GVK ਥਰਮਲ ਪਲਾਂਟ ਵਿਕਾਊ, ਅਡਾਨੀ ਤੇ ਜਿੰਦਲ ਗਰੁੱਪ ਨੇ ਵੀ ਖਰੀਦਣ 'ਚ ਦਿਖਾਈ ਦਿਲਚਸਪੀ
ਪਲਾਂਟ 'ਤੇ 4400 ਕਰੋੜ ਰੁਪਏ ਦਾ ਕਰਜ਼
ਗੋਆ ਦੀ ਜ਼ਿਲ੍ਹਾ ਅਦਾਲਤ ਵਿੱਚ ਵੜਿਆ ਚੋਰ, ਜ਼ਬਤ ਕੀਤੀ ਨਕਦੀ ਲੈ ਕੇ ਫ਼ਰਾਰ
ਪ੍ਰਵੇਸ਼ ਦੁਆਰ 'ਤੇ ਸੁਰੱਖਿਆ ਗਾਰਡ ਹੋਣ ਦੇ ਬਾਵਜੂਦ ਦਾਖਲ ਹੋਣ 'ਤੇ ਉੱਠੇ ਸਵਾਲ
ਜਲੰਧਰ ਡਿਪਟੀ ਕਮਿਸ਼ਨਰ ਵਲੋਂ 4 ਫਰਵਰੀ ਨੂੰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਲਿਆ ਫ਼ੈਸਲਾ
ਭਾਰਤ-ਪਾਕਿ ਸਰਹੱਦ 'ਤੇ ਕਰੋੜਾਂ ਦੀ ਹੈਰੋਇਨ ਬਰਾਮਦ
ਪਾਕਿ ਆਪਣੀ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
1.75 ਲੱਖ ਕਰੋੜ ਰੁਪਏ ਤੋਂ ਵੱਧ ਟੈਕਸ ਅਦਾ ਕਰਨ ਦੇ ਬਾਵਜੂਦ ਦਿੱਲੀ ਨੂੰ ਮਿਲੇ 325 ਕਰੋੜ ਰੁਪਏ- ਅਰਵਿੰਦ ਕੇਜਰੀਵਾਲ
ਉਹਨਾਂ ਕਿਹਾ ਕਿ ਬਜਟ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੀਆਂ ਦੋਹਰੇ ਸਮੱਸਿਆਵਾਂ ’ਤੇ ਕੋਈ ਰਾਹਤ ਨਹੀਂ ਦਿੱਤੀ।
ਅਵਾਰਾ ਕੁੱਤਿਆ ਦਾ ਖ਼ੌਫ, ਪੰਜਾਬ 'ਚ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ਸਭ ਤੋਂ ਵੱਧ
- 2022 'ਚ 1.65 ਲੱਖ ਤੋਂ ਜ਼ਿਆਦਾ ਕੇਸ
ਪਟਿਆਲਾ ’ਚ ਵੱਡੀ ਵਾਰਦਾਤ, ਦਿਨ ਦਿਹਾੜੇ ਨੌਜਵਾਨ ਦਾ ਕਤਲ
ਇਕ ਨੌਜਵਾਨ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਮਨੀ ਦੀਪਕ ਦੇ ਕਿਰਚ ਮਾਰ ਕੇ ਫਰਾਰ ਹੋ ਗਿਆ