ਖ਼ਬਰਾਂ
CBI ਨੇ ਕਰੂਰ ਭਗਦੜ ਦੀ ਜਾਂਚ ਆਪਣੇ ਹੱਥਾਂ 'ਚ ਲਈ
27 ਸਤੰਬਰ ਨੂੰ ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਦੌਰਾਨ 41 ਲੋਕ ਮਾਰੇ ਗਏ ਸਨ
ਹੁਣ ਉਤਰਾਖੰਡ 'ਚ ਘੁੰਮਣਾ ਹੋਇਆ ਮਹਿੰਗਾ
ਬਾਹਰੀ ਵਾਹਨਾਂ ਤੋਂ ਵਸੂਲਿਆ ਜਾਊ ‘ਗ੍ਰੀਨ ਟੈਕਸ'
ਅੰਮ੍ਰਿਤਸਰ-ਟੋਰਾਂਟੋ ਲਈ ਰੋਜ਼ਾਨਾ ਉਡਾਣ ਅੱਜ ਤੋਂ
ਕਤਰ ਏਅਰਵੇਜ਼ ਦੀ ਉਡਾਣ ਦੋਹਾ ਰਾਹੀਂ ਜਾਏਗੀ ਅੰਮ੍ਰਿਤਸਰ ਤੋਂ ਟੋਰਾਂਟੋ ਤੱਕ
Mann Ki Baat : “ਆਪ੍ਰੇਸ਼ਨ ਸੰਧੂਰ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿਤੈ”
ਮਨ ਕੀ ਬਾਤ 'ਚ ਆਪ੍ਰੇਸ਼ਨ ਸੰਧੂਰ 'ਤੇ ਬੋਲੇ ਪ੍ਰਧਾਨ ਮੰਤਰੀ
ਬਿਹਾਰ ਦੀ ਜਨਤਾ ਬੇਸਬਰੀ ਨਾਲ ਬਦਲਾਅ ਦਾ ਕਰ ਰਹੀ ਹੈ ਇੰਤਜ਼ਾਰ : ਤੇਜਸਵੀ ਯਾਦਵ
ਕਿਹਾ : ਤੁਸੀਂ ਐਨਡੀਏ ਨੂੰ 20 ਸਾਲ ਦਿੱਤੇ, ਮੈਨੂੰ ਸਿਰਫ਼ ਤੁਸੀਂ 20 ਮਹੀਨੇ ਦੇ ਦਿਓ
US News : “ਭਾਰਤ ਨਾਲ ਲੜ ਕੇ Pakistan ਨੂੰ ਲਾਭ ਨਹੀਂ ਨੁਕਸਾਨ ਹੀ ਹੋਵੇਗਾ”
ਸਾਬਕਾ ਸੀ.ਆਈ.ਏ. ਅਧਿਕਾਰੀ ਨੇ ਇਸਲਾਮਾਬਾਦ ਨੂੰ ਦਿਤੀ ਸਲਾਹ
ਕੈਲੀਫੋਰਨੀਆ 'ਚ ਵਾਪਰੇ ਸੜਕ ਹਾਦਸੇ ਦੇ ਮਾਮਲੇ 'ਚ ਅਗਲੀ ਸੁਣਵਾਈ 4 ਨਵੰਬਰ ਨੂੰ
ਜਸ਼ਨਪ੍ਰੀਤ ਸਿੰਘ ਨੇ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ ਦੇ ਆਰੋਪਾਂ ਨੂੰ ਸਿਰੇ ਤੋਂ ਕੀਤਾ ਖਾਰਜ
Bihar Elections: ਜੇ.ਡੀ.ਯੂ. ਨੇ ਬਾਗੀਆਂ ਵਿਰੁਧ ਕੀਤੀ ਸਖ਼ਤ ਕਾਰਵਾਈ
ਇਕ ਸਾਬਕਾ ਮੰਤਰੀ ਅਤੇ ਵਿਧਾਇਕ ਸਮੇਤ 11 ਆਗੂਆਂ ਨੂੰ ਪਾਰਟੀ 'ਚੋ ਕੱਢਿਆ
Agra News : 8 ਘੰਟਿਆਂ ਬਾਅਦ ਅਗ਼ਵਾਕਾਰਾਂ ਦੇ ਚੁੰਗਲ ਵਿਚੋਂ ਛੁਡਾਇਆ 4 ਸਾਲਾ ਬੱਚਾ
ਪਹਿਲਾਂ ਚਾਉਮੀਨ ਖੁਆਇਆ, ਫਿਰ ਨਸ਼ੀਲਾ ਪਦਾਰਥ ਦੇ ਕੇ ਚਾਚੇ ਨੇ ਕੀਤਾ ਬੇਹੋਸ਼
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਪਾਕਿਸਤਾਨ ਨੇ ਐਲਾਨਿਆ ਅੱਤਵਾਦੀ
ਸਲਮਾਨ ਖਾਨ ਵੱਲੋਂ ਬਲੋਚਿਸਤਾਨ ਨੂੰ ਅਲੱਗ ਦੇਸ਼ ਦੱਸਣ 'ਤੇ ਭੜਕਿਆ ਪਾਕਿਸਤਾਨ