ਖ਼ਬਰਾਂ
Rohtak ASI Sandeep Lather Suicide Case : ਕਰਵਾਈ ਜਾਵੇਗੀ ਫਿੰਗਰ ਵੈਬਿੰਗ ਜਾਂਚ
ਕਿੰਨੀ ਦੂਰੀ ਤੋਂ ਚਲਾਈ ਗਈ ਸੀ ਗੋਲੀ, ਦਾ ਲੱਗੇਗਾ ਪਤਾ
ਦਿੱਲੀ ਏਅਰਪੋਰਟ 'ਤੇ ਭਾਰਤੀ ਨੂੰ 170 ਗ੍ਰਾਮ ਸੋਨੇ ਸਮੇਤ ਕੀਤਾ ਗਿਆ ਗ੍ਰਿਫ਼ਤਾਰ
ਦੁਬਈ ਤੋਂ ਭਾਰਤ ਆਇਆ ਸੀ ਯਾਤਰੀ
Jujhar Singh News: ਜੁਝਾਰ ਸਿੰਘ ਬਣਿਆ ਪਾਵਰ ਸਲੈਪ ਮੁਕਾਬਲਾ ਜਿੱਤਣ ਵਾਲਾ ਪਹਿਲਾ ਸਿੱਖ
ਚਮਕੌਰ ਸਾਹਿਬ ਨਾਲ ਸਬੰਧਿਤ ਹੈ ਸਿੱਖ ਨੌਜਵਾਨ
ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਲਖਵਿੰਦਰ ਕੁਮਾਰ ਅਮਰੀਕਾ ਤੋਂ ਭਾਰਤ ਕੀਤਾ ਗਿਆ ਡਿਪੋਰਟ
ਦਿੱਲੀ ਹਵਾਈ ਅੱਡੇ ਤੋਂ ਲਖਵਿੰਦਰ ਨੂੰ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ 'ਤੇ ਲਗਾਇਆ 10 ਫ਼ੀ ਸਦੀ ਵਾਧੂ ਟੈਰਿਫ
ਬੇਸਬਾਲ ਮੈਚ 'ਚ ਟੈਰਿਫ਼ ਖਿਲਾਫ਼ ਦਿਖਾਏ ਇਸ਼ਤਿਹਾਰ ਤੋਂ ਨਾਰਾਜ਼ ਹੋਏ ਟਰੰਪ
ਆਸਟਰੇਲੀਆ PM ਐਂਥਨੀ ਅਲਬਾਨੀਜ਼ ਆਸੀਆਨ ਅਤੇ ਪੂਰਬੀ ਏਸ਼ੀਆ ਸੰਮੇਲਨ ਲਈ ਮਲੇਸ਼ੀਆ ਰਵਾਨਾ
ਕੁਆਲਾਲੰਪੁਰ ਵਿੱਚ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ) ਸੰਮੇਲਨ ਮੌਕੇ ਪੂਰਬੀ ਏਸ਼ੀਆ ਸੰਮੇਲਨ ਵਿੱਚ ਸ਼ਾਮਲ ਹੋਣਗੇ
Australia ਫੈਡਰਲ ਸਰਕਾਰ ਬਿਨਾਂ ਸੀਮਾ ਗਤੀ ਨਿਰਧਾਰਤ ਪੇਂਡੂ ਸੜਕਾਂ 'ਤੇ ਮੌਤਾਂ ਲਈ ਚਿੰਤਾਜਨਕ
ਗਿਣਤੀ ਨਾਲ ਨਜਿੱਠਣ ਲਈ ਘੱਟ ਗਤੀ ਸੀਮਾ ਯੋਜਨਾ
Jalandhar News: ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਇੱਕ ਹਫ਼ਤੇ ਦੇ ਅੰਦਰ ਦੇਣ ਦੇ ਨਿਰਦੇਸ਼
ਅਧਿਕਾਰੀਆਂ ਨੂੰ 3 ਨਵੰਬਰ ਤੱਕ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ
ਭਾਰਤ ਦੀ ਐਨ.ਜੀ.ਓ. ਐਜੂਕੇਟ ਗਰਲਜ਼ ਨੂੰ ਪਹਿਲੀ ਵਾਰੀ ਮਿਲਿਆ ਮੈਗਸੇਸੇ ਪੁਰਸਕਾਰ
ਇਸ ਸੰਸਥਾ ਦੇ ਸੰਸਥਾਪਕ ਅਨੁਸਾਰ ਕੁੜੀਆਂ ਦੀ ਸਿੱਖਿਆ ਕੋਈ ਖੇਤਰੀ ਮੁੱਦਾ ਨਹੀਂ ਬਲਕਿ ਇਕ ਵਿਸ਼ਵਵਿਆਪੀ ਤਰਜੀਹ ਹੈ।
ਮੁਅੱਤਲ DIG ਭੁੱਲਰ ਦੇ ਵਿਦੇਸ਼ੀ ਸਬੰਧ ਆਏ ਸਾਹਮਣੇ, ਦੁਬਈ ਵਿੱਚ 2 ਅਤੇ ਕੈਨੇਡਾ ਵਿੱਚ 3 ਫਲੈਟ ਮਿਲੇ
CBI ਨੂੰ ਲੁਧਿਆਣਾ 'ਚ 20 ਦੁਕਾਨਾਂ ਵੀ ਮਿਲੀਆਂ, ਡਿਊਟੀ ਦੌਰਾਨ ਲਗਭਗ 10 ਵਾਰ ਦੁਬਈ ਦੀ ਕੀਤੀ ਯਾਤਰਾ