ਖ਼ਬਰਾਂ
ਅਮਰੀਕਾ ਵਿਚ ਸਰਕਾਰੀ ਸ਼ਟਡਾਊਨ ਦੌਰਾਨ ਫੌਜ ਨੂੰ ਭੁਗਤਾਨ ਕਰਨ ਲਈ ਪੈਂਟਾਗਨ ਨੂੰ ਮਿਲਿਆ 130 ਮਿਲੀਅਨ ਡਾਲਰ ਦਾ ਦਾਨ
ਅਮਰੀਕੀ ਸੰਸਦ ਸਰਕਾਰੀ ਸ਼ਟਡਾਊਨ ਨੂੰ ਲੈ ਕੇ ਰੁਕਾਵਟ ਵਿਚ ਹੈ, ਜੋ ਹੁਣ ਅਪਣੇ 24ਵੇਂ ਦਿਨ ਵਿਚ ਹੁਣ ਤਕ ਦੇ ਸੱਭ ਤੋਂ ਲੰਮੇ ਸੰਘੀ ਬੰਦ ਹੋਣ ਦੇ ਰਾਹ ਉਤੇ ਹੈ।
ਦਿੱਲੀ ਸਥਿਤ ‘ਸਹਿਮਤ' ਨੇ ਕੇਰਲ 'ਚ ਕਲਾਕ੍ਰਿਤੀਆਂ ਦੀ ਭੰਨਤੋੜ ਦੀ ਨਿੰਦਾ ਕੀਤੀ
‘ਸਹਿਮਤ' ਨੇ ਮੰਗ ਕੀਤੀ ਹੈ ਕਿ ਭੰਨਤੋੜ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇ
1983 ਦੇ ਨੇਲੀ ਕਤਲੇਆਮ ਦੀ ਰੀਪੋਰਟ ਪੇਸ਼ ਕਰਨ ਦੀ ਯੋਜਨਾ ਨੂੰ ਲੈ ਕੇ ਅਸਾਮ ਸਰਕਾਰ ਨੂੰ ਕਰੜੀ ਆਲੋਚਨਾ
ਘੁਸਪੈਠ ਵਿਰੁਧ 1979 ਤੋਂ 1985 ਤਕ ਅਸਾਮ ਅੰਦੋਲਨ ਦੌਰਾਨ, 1983 ਦੇ ਬਦਨਾਮ ਨੈਲੀ ਕਤਲੇਆਮ ਵਿਚ ਇਕ ਰਾਤ ਵਿਚ 2,100 ਤੋਂ ਵੱਧ ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ
ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਯਮੁਨਾ ਦਾ ਪਾਣੀ ਪੀਣ ਦੀ ਚੁਨੌਤੀ ਦਿਤੀ
ਭਾਜਪਾ ਉਤੇ ਪੂਰਵਾਂਚਲੀਆਂ ਨੂੰ ਗੁਮਰਾਹ ਕਰਨ ਦਾ ਦੋਸ਼
ਮਰਹੂਮ ਪੁਲਾੜ ਵਿਗਿਆਨੀ ਜਯੰਤ ਨਾਰਲੀਕਰ ਨੂੰ ਵਿਗਿਆਨ ਰਤਨ ਪੁਰਸਕਾਰ ਲਈ ਚੁਣਿਆ ਗਿਆ
ਨਾਰਲੀਕਰ ਨੇ ਬਿਗ ਬੈਂਗ ਥਿਊਰੀ ਨੂੰ ਦਿਤੀ ਸੀ ਚੁਨੌਤੀ
ਪੰਜਾਬ ਵਿੱਚ ਨਿਵੇਸ਼ ਕਰਨ ਲਈ ਜਾਪਾਨੀ ਵਫ਼ਦ ਨੇ ਸਪੀਕਰ ਕੁਲਤਾਰ ਸੰਧਵਾਂ ਨਾਲ ਕੀਤੀ ਮੁਲਾਕਾਤ
ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਦੀ ਸਹੂਲਤ ਲਈ ਪਾਰਦਰਸ਼ਤਾ, ਭਰੋਸੇਯੋਗਤਾ ਨੂੰ ਯਕੀਨੀ ਬਣਾਉਂਦਿਆਂ ਇੱਕ ਸਪੱਸ਼ਟ ਨੀਤੀਗਤ ਢਾਂਚਾ ਤਿਆਰ ਕੀਤਾ ਗਿਆ ਹੈ।
ਸੁਪਰੀਮ ਕੋਰਟ 27 ਅਕਤੂਬਰ ਨੂੰ ਅਵਾਰਾ ਕੁੱਤਿਆਂ ਨਾਲ ਸਬੰਧਤ ਕੇਸ ਦੀ ਸੁਣਵਾਈ ਕਰੇਗਾ
ਤਿੰਨ ਜੱਜਾਂ ਦੀ ਵਿਸ਼ੇਸ਼ ਬੈਂਚ ਕਰੇਗੀ
ਦਿੱਲੀ-ਐਨ.ਸੀ.ਆਰ. 'ਚ ਪ੍ਰਦੂਸ਼ਣ ਦਾ ਕਹਿਰ, 4 'ਚੋਂ 3 ਪਰਿਵਾਰ ਜ਼ਹਿਰੀਲੀ ਹਵਾ ਕਾਰਨ ਪ੍ਰਭਾਵਿਤ
ਲੋਕਲ ਸਰਕਲਜ਼ ਦੇ ਸਰਵੇਖਣ 'ਚ ਅੱਖਾਂ ਵਿਚ ਜਲਣ ਤੇ ਸਿਰ ਦਰਦ ਦੀਆਂ ਮਿਲੀਆਂ ਸ਼ਿਕਾਇਤਾਂ
ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ
ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਰਸਮੀ ਤੌਰ 'ਤੇ ਪਾਰਟੀ ਵਿੱਚ ਕਰਾਇਆ ਸ਼ਾਮਿਲ
Hisar News: ਅਦਾਲਤ ਨੇ ਯੂਟਿਊਬਰ ਜਯੋਤੀ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ
ਜਯੋਤੀ ਦੇ ਬਾਹਰ ਜਾਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ: ਅਦਾਲਤ