ਖ਼ਬਰਾਂ
ਗੁਰੂ ਹਰ ਸਹਾਏ ਦੇ ਨੌਜਵਾਨ ਜਗਜੋਤ ਸਿੰਘ ਸੋਢੀ ਨੇ ਕੈਨੇਡੀਅਨ ਆਰਮੀ 'ਚ ਦੂਜੇ ਲੈਫਟੀਨੈਂਟ ਵਜੋਂ ਕੀਤਾ ਜੁਆਇਨ
ਹੜੇ ਬੱਚੇ ਸਖ਼ਤ ਮਿਹਨਤ ਕਰਦੇ ਹਨ ਉਹ ਵੱਡੀ ਬੁਲੰਦੀਆਂ ਨੂੰ ਛੂਹ ਲੈਂਦੇ ਹਨ।
ਦੁਨੀਆਂ ਭਰ ਦੇ Bank ਕਿਉਂ ਵਧਾ ਰਹੇ ਹਨ ਅਪਣੇ Gold ਦੇ ਭੰਡਾਰ?
ਕੀ ਸੋਨੇ ਦੀ ਕਮੀ ਹੋਣ ਜਾ ਰਹੀ ਹੈ ਜਾਂ ਕੋਈ ਹੋਰ ਕਾਰਨ ਹੈ? ਜਾਣੋ ਪੂਰੀ ਖ਼ਬਰ
ਕੇਂਦਰ ਸਰਕਾਰ ਨੇ ਪੰਜਾਬ ਵਿਚ New Rail Line ਲਈ ਮੰਗੀ ਜ਼ਮੀਨ
ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ
ਭਾਰਤ-ਆਸਟ੍ਰੇਲੀਆ ਭੂ-ਸਥਾਨਕ ਮਾਹਿਰ ਪ੍ਰੋ. ਮੁਹੰਮਦ ਗੌਸ ਸੰਯੁਕਤ ਰਾਸ਼ਟਰ ਦੇ ਸਿਖਰਲੇ ਅਹੁਦੇ ਲਈ ਚੁਣੇ ਗਏ
ਭੂ-ਸਥਾਨਕ ਖੇਤਰ 'ਚ ਇੱਕ ਪ੍ਰਮੁੱਖ ਸ਼ਖਸੀਅਤ ਅਤੇ ਸਰਕਾਰ, ਅਕਾਦਮਿਕ ਅਤੇ ਉਦਯੋਗ ਵਿੱਚ 25 ਸਾਲਾਂ ਤੋਂ ਵੱਧ ਦਾ ਤਜ਼ਰਬਾ
ਆਸਟਰੇਲੀਆ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ
ਹੋਟਲ ਰੈਡੀਸਨ ਬਲੂ ਤੋਂ ਕੈਫੇ ਵੱਲ ਜਾਂਦੇ ਸਮੇਂ ਇੱਕ ਬਾਈਕ ਸਵਾਰ ਬਦਮਾਸ਼ ਨੇ ਛੇੜਛਾੜ ਕੀਤੀ
Delhi News : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਕੀਤੀ ਰੱਦ
Delhi News : ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਕੀਤੀ ਰੱਦ
ਨੰਗਲਾ ਪਾਰ ਪਿੰਡ 'ਚ 2 ਭਰਾਵਾਂ ਵਿਚਕਾਰ ਜ਼ਮੀਨੀ ਵਿਵਾਦ ਦੇ ਮਾਮਲੇ 'ਚ CIA ਇੰਸਪੈਕਟਰ ਨੇ ਐਨਕਾਊਂਟਰ ਦੀ ਦਿੱਤੀ ਧਮਕੀ
ਸ਼ਿਕਾਇਤਕਰਤਾ ਪੁਲਿਸ ਸੁਪਰਡੈਂਟ ਕੋਲ ਸ਼ਿਕਾਇਤ ਲੈ ਕੇ ਪਹੁੰਚਿਆ
ਵੇਰਕਾ ਨੇ ਲੱਸੀ ਦੀ ਕੀਮਤ ਵਿਚ 5 ਰੁਪਏ ਦਾ ਕੀਤਾ ਵਾਧਾ, ਹੁਣ 900 ਮਿ.ਲੀ. ਦਾ ਪੈਕਟ 30 ਦੀ ਥਾਂ 35 ਰੁਪਏ ਵਿਚ ਮਿਲੇਗਾ
ਨਵੀਂ ਪੈਕੇਜਿੰਗ ਅੱਜ ਤੋਂ ਬਾਜ਼ਾਰ ਵਿੱਚ ਉਪਲਬਧ
ਡਾਕਟਰ ਖ਼ੁਦਕੁਸ਼ੀ ਮਾਮਲੇ 'ਚ ਮ੍ਰਿਤਕ ਦੇ ਮਕਾਨ ਮਾਲਕ ਦਾ ਪੁੱਤਰ ਗ੍ਰਿਫ਼ਤਾਰ, ਦੂਜਾ ਮੁਲਜ਼ਮ SI ਮੁਅੱਤਲ
ਡਾਕਟਰ ਨੇ ਆਪਣੀ ਹਥੇਲੀ 'ਤੇ ਲਿਖਿਆ ਸੀ ਖ਼ੁਦਕੁਸ਼ੀ ਨੋਟ
ਬੱਚਾ ਵੇਚਣ ਦੇ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, ਬੱਚੇ ਨੂੰ ਬਾਲ ਘਰ ਭੇਜਣ ਦਾ ਲਿਆ ਫ਼ੈਸਲਾ
ਬੱਚਿਆਂ ਦੀ ਤਸਕਰੀ ਦੇ ਦੋਸ਼ 'ਚ 4 ਲੋਕਾਂ ਖ਼ਿਲਾਫ਼ ਕੇਸ ਦਰਜ