ਖ਼ਬਰਾਂ
ਯੂ ਪੀ-ਬਿਹਾਰ ਦੇ ਗੁੰਡਿਆਂ ਨੇ ਮੇਰੇ 'ਤੇ ਕੀਤਾ ਹਮਲਾ- ਮਮਤਾ ਬੈਨਰਜੀ
- ਮਮਤਾ ਨੇ ਕਿਹਾ- ਮੈਂ ਸ਼ੇਰ ਵਾਂਗ ਜਵਾਬ ਦਿਆਂਗੀ,ਮੈਂ ਰਾਇਲ ਬੰਗਾਲ ਟਾਈਗਰ ਹਾਂ।
ਭੁਚਾਲ ਦੇ ਝਟਕਿਆਂ ਨਾਲ ਹਿਲਿਆ ਅੰਡਮਾਨ ਤੇ ਨਿਕੋਬਾਰ ਦੀਪ ਸਮੂਹ, 4.1 ਮਾਪੀ ਤੀਬਰਤਾ
ਅੰਡਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਸੋਮਵਾਰ ਨੂੰ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ...
ਇੰਡੋਨੇਸ਼ੀਆ ’ਚ ਰਿਫ਼ਾਇਨਰੀ ’ਚ ਲੱਗੀ ਭਿਆਨਕ ਅੱਗ, 20 ਲੋਕ ਝੁਲਸੇ, 900 ਨੂੰ ਬਚਾਇਆ
ਇੰਡੋਨੇਸ਼ੀਆ ਦੇ ਵੈਸਟ ਜਾਵਾ ਪ੍ਰਾਂਤ ਵਿਚ ਸਥਿਤ ਪਟੇਂਮਿਨਾ ਬਾਲੋਂਗਨ ਰਿਫ਼ਾਇਨਰੀ ਵਿਚ ਭਿਆਨਕ ਅੱਗ ਲੱਗਣ...
ਭਾਰਤੀ ਜਨਤਾ ਪਾਰਟੀ ਵੱਲੋਂ ਧਰੁਵੀਕਰਨ ਦੀ ਰਾਜਨੀਤੀ ਅਪਣਾਈ ਜਾ ਰਹੀ ਹੈ- ਜਥੇਦਾਰ ਹਰਪ੍ਰੀਤ ਸਿੰਘ
ਕਿਹਾ ਕਿ ਅਜਿਹੇ ਦੌਰ ਵਿਚ ਸਾਰੇ ਘੱਟ ਗਿਣਤੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਹੈ।
ਕੋਰੋਨਾ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਉਣ ਲਈ ਸਿਹਤ ਮੰਤਰੀ ਸਿੱਧੂ ਦਾ ਵੱਡਾ ਐਲਾਨ
ਜਿੱਥੇ ਸੂਬੇ ਵਿਚ ਟੀਕਾਕਰਨ ਦੀ ਥੋੜ੍ਹੀ ਗਿਣਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਕੈਪਟਨ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਭਲਕੇ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।
ਮਮਤਾ ਨੇ ਨੰਦੀਗਰਾਮ 'ਚ ਕੀਤਾ ਰੋਡ ਸ਼ੋਅ, ਸੁਵੇਂਦੂ ਅਧਿਕਾਰੀ ਨੂੰ ਕਿਹਾ 'ਘਰ ਕਾ ਨਾ ਘਾਟ ਕਾ'
ਇਹ ਮੰਨਿਆ ਜਾਂਦਾ ਹੈ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।
ਯੂਪੀ ‘ਚ ਦੋ ਨਨ ’ਤੇ ਕਥਿਤ ਹਮਲੇ ਦੇ ਦੋਸ਼ ’ਤੇ ਬੋਲੇ ਪਿਊਸ਼ ਗੋਇਲ
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹਾਲ ਹੀ ਵਿਚ ਕੇਰਲ ਦੀਆਂ ਦੋ ਨੱਨ ਉਤੇ...
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕੀਤਾ ਜਾਣਾ ਜ਼ਰੂਰੀ- ਨੀਤੀ ਆਯੋਗ
ਕਿਹਾ ਕਿ ਕਿਸਾਨ ਯੂਨੀਅਨਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਵਿਚਾਰ ਚਰਚਾ ਕਰਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਕਸ਼ਮੀਰ ਦੇ ਸੋਪੋਰ ‘ਚ ਕੌਂਸਲਰਾਂ ਦੀ ਬੈਠਕ ‘ਤੇ ਅਤਿਵਾਦੀ ਹਮਲਾ
- ਅੱਤਵਾਦੀ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਪੀਐਸਓ ਮੁਸ਼ਤਾਕ ਅਹਿਮਦ ਅਤੇ ਕੌਂਸਲਰ ਰਿਆਜ਼ ਅਹਿਮਦ ਸ਼ਹੀਦ ਹੋ ਗਏ ਹਨ।