ਖ਼ਬਰਾਂ
ਪਿੱਟਬੁਲ ਕੁੱਤੇ ਨੇ ਕੀਤਾ 6 ਸਾਲਾਂ ਬੱਚੇ ਨੂੰ ਜ਼ਖ਼ਮੀ, ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਜਾਰੀ
ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 26,291 ਨਵੇਂ ਕੇਸ ਆਏ ਸਾਹਮਣੇ, 118 ਲੋਕਾਂ ਦੀ ਹੋਈ ਮੌਤ
ਟੀਕਾਕਰਨ ਮੁਹਿੰਮ ਵਿਚ ਹੁਣ ਤੱਕ 2,99,08,038 ਲੋਕਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਦਿੱਤੀ ਜਾ ਚੁੱਕੀ ਖੁਰਾਕ
ਦਿਆਲ ਸਿੰਘ ਕੋਲਿਆਂਵਾਲੀ ਦੇ ਦੇਹਾਂਤ ਨਾਲ ਅਕਾਲੀ ਦਲ ’ਚ ਸੋਗ ਦੀ ਲਹਿਰ
ਜਥੇਦਾਰ ਕੋਲਿਆਂਵਾਲੀ ਵੱਲੋਂ ਕੀਤੀ ਧਰਮ ਤੇ ਸਮਾਜ ਦੀ ਸੇਵਾ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ- ਸਿਰਸਾ
ਪ੍ਰਦਰਸ਼ਨਕਾਰੀਆਂ ਵੱਲੋਂ ਮੋਰਚਿਆਂ ਨਾਲ ਸਬੰਧਤ ਥਾਵਾਂ ’ਤੇ ਨਹੀਂ ਬਣਾਏ ਜਾਣਗੇ ਕੋਈ ਪੱਕੇ ਮਕਾਨ: ਮੋਰਚਾ
ਵੱਖ-ਵੱਖ ਮਾਮਲਿਆਂ ਵਿਚ ਵੱਖ-ਵੱਖ ਐਫ਼ਆਈਆਰਜ਼ ਵਿਚ ਗ੍ਰਿਫ਼ਤਾਰ 151 ਕਿਸਾਨਾਂ ਵਿਚੋਂ 147 ਹੁਣ ਤਕ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ।
ਗੁਰਦਾਸਪੁਰ ਵਿਚ ਭਿਆਨਕ ਸੜਕ ਹਾਦਸਾ, 1 ਦੀ ਮੌਤ
ਮੌਕੇ 'ਤੇ ਪਹੁੰਚੀ ਪੁਲਿਸ
ਭਾਰਤ ਦੌਰੇ ’ਤੇ ਆਉਣਗੇ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਅਸਟਿਨ, ਟੀ.ਐਸ. ਸੰਧੂ ਨੇ ਦਿੱਤੀ ਜਾਣਕਾਰੀ
ਲਾਇਡ ਅਸਟਿਨ ਬਾਈਡਨ ਪ੍ਰਸ਼ਾਸਨ ਦੇ ਪਹਿਲੇ ਮੰਤਰੀ ਹੋਣਗੇ ਜੋ ਭਾਰਤ ਦਾ ਦੌਰਾ ਕਰਨਗੇ- ਟੀ.ਐਸ. ਸੰਧੂ
ਕਿਸਾਨ ਅੰਦੋਲਨ : ਅੱਜ ਮੁੜ ਤੋਂ ਖੁੱਲ੍ਹਿਆ ਲੰਬੇ ਸਮੇਂ ਤੋਂ ਬੰਦ ਗਾਜ਼ੀਪੁਰ ਬਾਰਡਰ
ਸਿੰਘੂ, ਟਿੱਕਰੀ, ਔਚੰਦੀ, ਪਿਯਾਓ ਮਨਿਆਰੀ ਤੇ ਸਬੋਲੀ ਤੇ ਮੰਗੇਸ਼ ਦਰਮਿਆਨ ਐਂਟਰੀ ਤੇ ਐਗਜ਼ਿਟ ਪੁਆਇੰਟ ਅਜੇ ਵੀ ਬੰਦ ਹਨ।
ਟੀਐਮਸੀ ’ਚ ਸ਼ਾਮਲ ਹੁੰਦਿਆਂ ਹੀ ਯਸ਼ਵੰਤ ਸਿਨਹਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਯਸ਼ਵੰਤ ਸਿਨਹਾ ਨੂੰ ਨਿਯੁਕਤ ਕੀਤਾ ਗਿਆ ਪਾਰਟੀ ਉਪ ਪ੍ਰਧਾਨ
ਬੈਂਕਾਂ 'ਚ ਅੱਜ ਤੋਂ ਦੋ ਦਿਨ ਦੀ ਹੜਤਾਲ, SBI ਸਮੇਤ ਬਹੁਤ ਸਾਰੇ ਬੈਂਕਾਂ ਵਿਚ ਕੰਮ ਹੋਏਗਾ ਪ੍ਰਭਾਵਤ
ਇਸ ਹੜਤਾਲ 'ਚ ਗ੍ਰਾਮੀਣ ਬੈਂਕ ਵੀ ਸ਼ਾਮਲ ਹਨ।
ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੇ ਵਿਧਾਨ ਸਭਾ ਵਿਚ ਕਿਸਾਨਾਂ ਲਈ ਕੀਤੀ ਅਪਸ਼ਬਦਾਂ ਦੀ ਵਰਤੋਂ
ਕਿਸਾਨਾਂ ਪ੍ਰਤੀ ਘਿ੍ਰਣਤ ਸ਼ਬਦਾਂ ਦੇ ਪ੍ਰਯੋਗ ਤੇ ਕਿਸਾਨ ਨੇਤਾਵਾਂ ਨੇ ਕਾਂਡਾਂ ਤੇ ਸਾਰਵਜਨਿਕ ਰੂਪ ਵਿਚ ਮਾਫ਼ੀ ਮੰਗਣ ਦਾ ਅਲਟੀਮੇਟਮ ਦਿੱਤਾ ਹੈ