ਖ਼ਬਰਾਂ
ਦਿੱਲੀ ਕਮੇਟੀ ਦੇ ਸਕੂਲ ਅਧਿਆਪਕਾਂ ਨੇ ਘੇਰਿਆ ਕਮੇਟੀ ਦਫਤਰ, ਸਿਰਸਾ ਨਾਲ ਹੋਈ ਫ਼ੋਨ 'ਤੇ ਗਰਮਾ-ਗਰਮੀ
ਕਿਹਾ, ਵਾਰ-ਵਾਰ ਮੁੱਦਾ ਉਠਾਉਣ ਤੋਂ ਬਾਅਦ ਵੀ ਨਹੀਂ ਹੋਈ ਮੰਗ ਪੂਰੀ
ਜੇ ਤੁਹਾਨੂੰ ਪਿਆਸ ਲਗਦੀ ਹੈ,ਮਸਜਿਦ ਅਤੇ ਗੁਰੂਦੁਆਰਾ ਆ ਜਾਣਾ,ਇਥੇ ਨਾਮ ਪੁੱਛ ਕੇ ਪਾਣੀ ਨਹੀਂ ਪਿਲਾਉਂਦੇ
ਮੰਦਰ ਵਿੱਚ ਪਾਣੀ ਪੀਣ ਗਏ ਮੁਸਲਿਮ ਲੜਕੇ ਦੀ ਕੁੱਟਮਾਰ ’ਤੇ ਬਾਲੀਵੁੱਡ ਅਭਿਨੇਤਾ ਐਜਾਜ਼ ਖਾਨ ਨੇ ਇਸ ਸੰਬੰਧ ਵਿਚ ਇਕ ਟਵੀਟ ਕੀਤਾ ਹੈ।
7 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ ’ਚ ਮੁੜ ਵਧੇ ਕੋਰੋਨਾ ਦੇ ਮਾਮਲੇ, 300 ਤੋਂ ਵਧੇਰੇ ਕੇਸ ਆਏ ਸਾਹਮਣੇ
ਜ਼ਿਲੇ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਕੁਲ 1856 ਲੋਕਾਂ ਨੇ ਲੁਆਇਆ ਕੋਰੋਨਾ ਟੀਕਾ
ਮੰਦਰ ਵਿੱਚ ਪਾਣੀ ਪੀਣ ਗਏ ਮੁਸਲਿਮ ਲੜਕੇ ਦੀ ਕੁੱਟਮਾਰ ’ਤੇ ਸਵਾਰਾ ਭਾਸਕਰ ਨੇ ਕਿਹਾ # sorry Asif
‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀਡੀਓ ਦੀ ਇਕ ਕਲਿੱਪ ਸਾਂਝੀ ਕਰਕੇ ਮੁੱਦਾ ਉਠਾਇਆ ਸੀ।
ਸੁਲਤਾਨਪੁਰ ਲੋਧੀ ਵਿਚ ਕਿਸਾਨਾਂ ਦੀ ਕੇਂਦਰ ਨੂੰ ਲਲਕਾਰ, ਭੁਲੇਖੇ ਦੂਰ ਕਰ ਦੇਣ ਦੀ ਚਿਤਾਵਨੀ
ਕਿਹਾ, ਕਣਕ ਦੀ ਖਰੀਦ ਲਈ ਮੜੀਆਂ ਜਾ ਰਹੀਆਂ ਸਰਤਾਂ ਕਿਸੇ ਵੀ ਹਾਲਤ ਵਿਚ ਨਹੀਂ ਕਰਾਂਗੇ ਪ੍ਰਵਾਨ
ਮਮਤਾ ਜਿੱਤ ਅਤੇ ਭਾਜਪਾ ਦੀ ਬੰਗਾਲ ਵਿਚ ਹਾਰ ਨਾਲ ਦੇਸ਼ ਵਿਆਪੀ ਸੰਦੇਸ਼ ਜਾਵੇਗਾ- ਯਸ਼ਵੰਤ ਸਿਨਹਾ
ਨੰਦੀਗਰਾਮ ਵਿਚ ਮਮਤਾ ਬੈਨਰਜੀ ਦੀ ਸੱਟ 'ਤੇ ਸਿਨਹਾ ਨੇ ਕਿਹਾ ਕਿ ਇਸ ਨਾਲ ਪੂਰੇ ਰਾਜ ਵਿਚ ਉਸ ਦੇ ਅਕਸ ਦੀ ਮਜ਼ਬੂਤ ਹੋਈ ਹੈ।
ਮੋਦੀ ਪਹਿਲਾਂ ਚਾਹ ਵੇਚਦਾ ਸੀ, ਹੁਣ ਦੇਸ਼ ਵੇਚ ਰਿਹਾ ਹੈ : ਭਗਵੰਤ ਮਾਨ
''ਜਦੋਂ ਸ਼ਾਸਕ ਵਪਾਰੀ ਬਣ ਜਾਂਦੇ ਹਨ, ਤਾਂ ਉਹ ਸੂਬੇ ਨੂੰ ਗਹਿਣੇ ਰੱਖ ਦਿੰਦੇ ਹਨ''
ਕੋਰੋਨਾ ਦੇ ਮੱਦੇਨਜ਼ਰ ਬੱਚਿਆਂ ਦੇ ਸਿਫ਼ਟਾਂ ਵਿਚ ਹੋਣਗੇ ਪੇਪਰ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ
ਇਕ ਦੂਜੇ ਵਿਚਕਾਰ ਦੂਰੀ ਸਮੇਤ ਬਾਕੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਹੋਵੇਗੀ ਪਾਲਣਾ
ਚੰਡੀਗੜ੍ਹ 'ਚ 6 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਵਿਚ ਪੰਜਾਬ ਦੀ ਇਹ ਧੀ ਲੜ ਰਹੀ ਹੈ ਲੜਾਈ
ਸਾਡੀ ਅਪੀਲ ਹੈ ਕਿ ਪੁਲਿਸ ਇਸ ਮਾਮਲੇ ਵਿਚ ਨਿਰਪੱਖ ਜਾਂਚ ਕਰੇ।
ਕੇਰਲ ਵਿਚ ਭਾਜਪਾ 115 ਸੀਟਾਂ 'ਤੇ ਲੜੇਗੀ ਚੋਣ, ਪਲਾਕਡ ਤੋਂ ਈ ਸ਼੍ਰੀਧਰਨ ਨੂੰ ਉਤਾਰਿਆ
- ਕੇਰਲਾ ਵਿਚ ਭਾਜਪਾ 115 ਸੀਟਾਂ 'ਤੇ ਚੋਣ ਲੜੇਗੀ ਅਤੇ ਬਾਕੀ 25 ਸੀਟਾਂ ਚਾਰ ਪਾਰਟੀਆਂ ਲਈ ਛੱਡੀਆਂ ਜਾਣਗੀਆਂ।