ਖ਼ਬਰਾਂ
ਆਮਦਨ ਵਧਾਉਣ ਲਈ ਰੇਲਵੇ ਦਾ ਨਵਾਂ ਫੁਰਮਾਨ, ਰਾਤਰੀ ਸਫਰ ਦੌਰਾਨ ਵਧੇਰੇ ਕਿਰਾਇਆ ਵਸੂਲਣ ਦੀ ਯੋਜਨਾ
ਯਾਤਰੀਆਂ 'ਤੇ ਬੋਝ ਪਾਉਣ ਦੀ ਤਿਆਰੀ, ਵਸੂਲਿਆ ਜਾ ਸਕਦਾ 20% ਵਧੇਰੇ ਕਿਰਾਇਆ
ਭਾਜਪਾ ਨੇ ਤਾਮਿਲਨਾਡੂ ਲਈ 17 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਅਭਿਨੇਤਰੀ ਖੁਸ਼ਬੂ ਨੂੰ ਟਿਕਟ ਮਿਲੀ
ਅਰੁਣ ਸਿੰਘ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਭਾਜਪਾ ਐਨਡੀਏ ਗੱਠਜੋੜ ਵਜੋਂ ਚੋਣ ਲੜ ਰਹੀ ਹੈ।
ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਜ਼ਹਿਰੀਲੀ ਦਵਾਈ ਨਿਗਲ ਕੀਤੀ ਆਤਮ ਹੱਤਿਆ
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ’ਤੇ ਬਰਸੇ ਰਾਜਸਥਾਨ ਦੇ ਨੌਜਵਾਨ, ਉਡਾਈ ਕੇਂਦਰ ਦੀ ਨੀਂਦ
ਰਾਜਸਥਾਨ ਮਹਾਪੰਚਾਇਤ ਵਿਚ ਦੇਖਣ ਨੂੰ ਮਿਲਿਆ ਕਿਸਾਨਾਂ ਦਾ ਭਾਰੀ ਇਕੱਠ
ਚੋਣ ਸੂਬਿਆਂ 'ਚ ਕਿਸਾਨਾਂ ਦਾ ਨਵਾਂ ਦਾਅ,ਖੇਤੀ ਕਾਨੂੰਨਾਂ ਦੇ ਨਾਲ ਛੋਹੇ ਲੋਕ-ਮੁੱਦੇ, ਭਾਜਪਾ 'ਚ ਚਿੰਤਾ
ਖੇਤੀ ਕਾਨੂੰਨਾਂ ਤੋਂ ਇਲਾਵਾ ਮਹਿੰਗਾਈ ਤੇ ਬੇਰੁਜ਼ਗਾਰੀ ਸਮੇਤ ਸਰਕਾਰੀ ਜਾਇਦਾਦਾਂ ਵੇਚਣ ਦੇ ਮੁੱਦੇ ਛੋਹੇ
ਅਸਾਮ: ਭਾਜਪਾ 92 ਸੀਟਾਂ 'ਤੇ ਚੋਣ ਲੜੇਗੀ, ਸਹਿਯੋਗੀਆਂ ਨੂੰ 34 ਸੀਟਾਂ ਦਿੱਤੀਆਂ ਜਾਣਗੀਆਂ
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਵਿਚਾਰ ਵਟਾਂਦਰੇ ਵਾਲੇ ਉਮੀਦਵਾਰਾਂ ਦੇ ਨਾਮ ।
20 ਮਾਰਚ ਨੂੰ ਹਰੀਕੇ ਪੱਤਣ ਤੋਂ ਇਕ ਵੱਡਾ ਜੱਥਾ ਦਿੱਲੀ ਨੂੰ ਹੋਵੇਗਾ ਰਵਾਨਾ
''ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ''
ਕਿਸਾਨਾਂ ਨੇ ਸਪੋਕਸਮੈਨ ਦੀ ਸੱਥ 'ਚ ਸੁਣਾਏ ਦੁੱਖੜੇ,ਕਿਹਾ ਸਰਕਾਰਾਂ ਨਹੀਂ ਲੈਂਦੀਆਂ ਸਾਡੀ ਸਾਰ
ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹੀਆਂ ਹਨ ਪਰ ਆਮ ਲੋਕਾਂ ਦੀ ਤਰੱਕੀ ਦਾ ਰਾਹ ਅਜੇ ਤੱਕ ਨਹੀਂ ਖੁੱਲ੍ਹਿਆ ।
ਨਹੀਂ ਮਿਲਿਆ ਮਮਤਾ ਬੈਨਰਜੀ 'ਤੇ ਹੋਏ ਹਮਲੇ ਦਾ ਕੋਈ ਸਬੂਤ: ਚੋਣ ਕਮਿਸ਼ਨ
ਨੰਦੀਗਰਾਮ ਵਿਚ ਮਮਤਾ ਬੈਨਰਜੀ ‘ਤੇ ਹਮਲੇ ਦਾ ਕੋਈ ਸਬੂਤ ਨਹੀਂ ਹੈ। ਇਹ ਇਕ ਹਾਦਸਾ ਸੀ।
ਟੀਕਾਕਰਨ ਮੁਹਿੰਮ ਭਾਰਤ ਵਿਚ ਲਿਆਂਦੀ ਤੇਜ਼ੀ, ਹੁਣ ਤਕ 3 ਕਰੋੜ ਲੋਕਾਂ ਨੂੰ ਦਿੱਤੀ ਖੁਰਾਕ
ਮੰਤਰਾਲੇ ਦੇ ਅਨੁਸਾਰ 13 ਮਾਰਚ ਤੱਕ 15,19,952 ਵਿੱਚੋਂ 12,32,131 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ।