ਖ਼ਬਰਾਂ
ਆਮ ਆਦਮੀ ਨੂੰ ਰਾਹਤ: ਸੋਨਾ ਦੀਆਂ ਕੀਮਤਾਂ ਵਿਚ ਫਿਰ ਆਈ ਗਿਰਾਵਟ
ਚਾਂਦੀ ਦੀਆਂ ਕੀਮਤਾਂ ਵਿਤ ਵੀ ਡਿੱਗੀਆਂ ਹੇਠਾਂ
Zomato ਵਿਵਾਦ ’ਤੇ ਪਰਿਣੀਤੀ ਚੋਪੜਾ ਦਾ ਟਵੀਟ
ਕਿਹਾ ਜੇ ਵਿਅਕਤੀ ਨਿਰਦੋਸ਼ ਹੈ ਤਾਂ ਮਹਿਲਾ ਨੂੰ ਸਜ਼ਾ ਦੇਣ ’ਚ ਮਦਦ ਕਰੋ
ਸੁਲਤਾਨਪੁਰ ਲੋਧੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੀ ਮਹਾਂ ਰੈਲੀ ਸ਼ੁਰੂ
ਪ੍ਰਸ਼ਾਸਨ ਵੱਲੋਂ ਮਹਾਂ ਰੈਲੀ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਜਲੰਧਰ 'ਚ DSP ਵਰਿੰਦਰਪਾਲ ਸਿੰਘ ਦੀ ਕੋਰੋਨਾ ਕਾਰਨ ਹੋਈ ਮੌਤ
ਕੋਰੋਨਾ ਦੇ ਕਰਕੇ ਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਹੋ ਗਈ ਸੀ।
ਕਿਸਾਨਾਂ ਵੱਲੋਂ ਵਿਜੇ ਸਾਂਪਲਾ ਦਾ ਜ਼ਬਰਦਸਤ ਵਿਰੋਧ
ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸੀ ਪਰ ਇਸ ਦੇ ਬਾਵਜੂਦ ਵੀ ਸਾਂਪਲਾ ਨੂੰ ਬੜੀ ਮੁਸ਼ਕਲ ਕੱਢਿਆ ਗਿਆ।
ਬਰਨਾਲਾ : ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ
ਕਾਰ ਚਾਲਕ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਕੇ ਵਾਪਸ ਜਾ ਰਹੇ ਸਨ ਘਰ
ਕਿਸਾਨ ਨੇ ਘਰ ਵਿਚ ਹੀ ਬਣਾਈ ਅਨੋਖੀ ਇਲੈਕਟ੍ਰਿਕ ਕਾਰ, ਜਾਣੋ ਇਸ ਦੀ ਖਾਸੀਅਤ
ਓਡੀਸ਼ਾ ਦੇ ਸੁਨੀਲ ਅਗ੍ਰਵਾਲ ਨੇ ਲੌਕਡਾਊਨ ਦੌਰਾਨ ਤਿਆਰ ਕੀਤੀ ਇਲੈਕਟ੍ਰਿਕ ਕਾਰ
ਦੇਸ਼ ਵਿਚ ਮੁੜ ਵਧਿਆ ਕੋਰੋਨਾ ਦਾ ਗ੍ਰਾਫ਼, 24 ਘੰਟਿਆਂ 'ਚ ਮਿਲੇ 25 ਹਜ਼ਾਰ ਤੋਂ ਵਧੇਰੇ ਕੇਸ, 161 ਦੀ ਮੌਤ
ਇਸ ਤੋਂ ਪਹਿਲਾਂ 16 ਦਸੰਬਰ, 2020 ਨੂੰ 26,624 ਕੋਰੋਨਾ ਮਾਮਲੇ ਦਰਜ ਹੋਏ ਸਨ।
ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ
ਜਖ਼ਮੀਆਂ ਨੂੰ ਹਸਪਤਾਲ ਵਿਚ ਕਰਵਾਇਆ ਗਿਆ ਭਰਤੀ
ਪਠਾਨਕੋਟ ਵਿਚ ਦਿਖਾਈ ਦਿੱਤਾ ਪਾਕਿਸਤਾਨੀ ਡਰੋਨ, ਬੀਐਸਐਫ ਦਾ ਸਰਚ ਅਭਿਆਨ ਜਾਰੀ
ਫਾਇਰਿੰਗ ਤੋਂ ਬਾਅਦ ਵਾਪਸ ਪਰਤਿਆ ਡਰੋਨ