ਖ਼ਬਰਾਂ
CM ਕੇਜਰੀਵਾਲ ਨੇ ਕੋਰੋਨਾ ਯੋਧੇ ਦੇ ਰਿਸ਼ਤੇਦਾਰਾਂ ਨੂੰ ਸੌਂਪੇ ਇਕ ਕਰੋੜ ਦਾ ਚੈੱਕ
ਕਿਹਾ- ਦਿੱਲੀ ਸਰਕਾਰ ਪੁੱਤਰ ਨੂੰ ਨੌਕਰੀ ਵੀ ਦੇਵੇਗੀ!
ਕੋਵਿਡ ਟੀਕਾਕਰਨ ਦਾ ਅੰਕੜਾ ਹੋਇਆ 23 ਹਜਾਰ ਤੋਂ ਪਾਰ: ਸਿਵਲ ਸਰਜਨ
ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਲੇ ਵਿੱਚ 1449 ਵਿਅਕਤੀਆਂ ਨੇ ਕਰਵਾਇਆ...
ਕੋਰੋਨਾ ਦੀ ਫਰਜੀ ਨੇਗੇਟਿਵ ਰਿਪੋਰਟ ਬਣਾਉਣ ਦੇ ਮਾਮਲੇ ‘ਚ ਵਿਅਕਤੀ ‘ਤੇ ਮਾਮਲਾ ਦਰਜ
ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਕੋਵਿਡ-19 ਦੀ ਫਰਜੀ ਨੇਗੇਟਿਵ ਰਿਪੋਰਟ ਵੇਚਣ...
ਮੋਦੀ ਸਰਕਾਰ ਨੇ ਲੋਕਾਂ ਦੇ ਸੁਪਨੇ ਪੂਰੇ ਕੀਤੇ - ਸਮ੍ਰਿਤੀ ਈਰਾਨੀ
- ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ “ਲੋਕਾਂ ਦਾ ਪੈਸਾ ਲੁੱਟਿਆ” ਅਤੇ ਰਾਜ ਵਿਚ ਆਪਣੇ ਰਾਜ ਦੌਰਾਨ ਵਿਕਾਸ ਕਾਰਜ ਨਹੀਂ ਕਰਵਾਏ।
ਪੱਤਰਕਾਰ ਬਾਲ ਬੋਠੇ 82 ਦਿਨਾਂ ਬਾਅਦ ਗ੍ਰਿਫ਼ਤਾਰ, ਬਾਹਰੋਂ ਤਾਲਾ ਲਗਾ ਅੰਦਰ ਹੀ ਲੁਕਿਆ ਮਿਲਿਆ ਆਰੋਪੀ
ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਅੰਦਰ ਹੀ ਲੁਕਿਆ ਮਿਲਿਆ...
BJP ਨੂੰ ਸਬਕ ਸਿਖਾਉਣ ਲਈ ਰਾਕੇਸ਼ ਟਿਕੈਟ ਕਰਨਗੇ ਨੰਦੀਗਰਾਮ ਵਿਚ ਮਹਾਪੰਚਾਇਤ
-ਭਾਜਪਾ ਨੂੰ ਹਰਾਉਣ ਦਾ ਦੇਣਗੇ ਸੱਦਾ ।
ਕੁਆਡ ਗਰੁੱਪ ਦੀ ਬੈਠਕ ਵਿਚ ਗਲੋਬਲ ਲੀਡਰਜ਼ ਨੂੰ ਪੀਐਮ ਮੋਦੀ ਨੇ ਦਿੱਤਾ ਵਾਸੂਦੇਵ ਕੁਟੁੰਬਕਮ ਦਾ ਮੰਤਰ
ਭਾਰਤ, ਅਮਰੀਕਾ, ਜਪਾਨ ਅਤੇ ਆਸਟ੍ਰੇਲੀਆ ਦੇ ਕੁਆਡ ਗਰੁੱਪ ਦੀ ਸ਼ੁਕਰਵਾਰ ਨੂੰ ਬੈਠਕ ਹੋਈ...
ਮਮਤਾ ਬੈਨਰਜੀ ਕੰਧਾਰ ਹਾਈਜੈਕ ਦੇ ਸਮੇਂ ਦੇਸ਼ ਲਈ ਕੁਰਬਾਨ ਕਰਨ ਲਈ ਤਿਆਰ ਸਨ: ਯਸ਼ਵੰਤ ਸਿਨਹਾ
ਸਿਨਹਾ ਨੇ ਕਿਹਾ ਕਿ "ਮਮਤਾ ਜੀ ਅਤੇ ਮੈਂ ਅਟਲ ਜੀ ਦੀ ਸਰਕਾਰ ਵਿਚ ਇਕੱਠੇ ਕੰਮ ਕੀਤਾ ਸੀ
ਕਸ਼ਮੀਰ ਦੇ ਸ਼ੋਪੀਆਂ ਤੋਂ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਸੱਤ ਮੈਂਬਰ ਗ੍ਰਿਫਤਾਰ
ਪੁਲਿਸ ਅਨੁਸਾਰ ਫੜੇ ਗਏ ਲੋਕਾਂ ਕੋਲੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ।
ਨਾਗਪੁਰ ਦੇ ਬਜਾਰਾਂ ਵਿਚ ਦੇਖਣ ਨੂੰ ਮਿਲਿਆ ਭਾਰੀ ਇਕੱਠ, 15 ਮਾਰਚ ਤੋਂ ਲੱਗੇਗਾ ਲਾਕਡਾਉਨ
ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਇਕ ਫਿਰ ਵਧਦਾ ਦਿਖਾਈ ਦੇ ਰਿਹਾ ਹੈ...