ਖ਼ਬਰਾਂ
‘ਦਲਾਈ ਲਾਮਾ ਦਾ ਵਾਰਸ ਚੁਣਨ ਵਿਚ ਚੀਨੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ : ਅਮਰੀਕਾ
ਚੀਨ ਕਰ ਰਿਹੈ ਧਾਰਮਕ ਆਜ਼ਾਦੀ ਦਾ ਘੋਰ ਉਲੰਘਣ
ਲਗਜ਼ਰੀ ਗੱਡੀਆਂ ਦੇ ਜਾਅਲੀ ਦਸਤਾਵੇਜ਼ ਬਣਾ ਕੇ ਫਾਇਨਾਂਸ ਕਰਨ ਵਾਲੇ ਗੈਂਗ ਦਾ ਪਰਦਾਫਾਸ਼
ਜਲੰਧਰ ਪੁਲੀਸ ਨੇ ਜਾਅਲੀ ਦਸਤਾਵੇਜ਼ ਤੇ ਲਗਜ਼ਰੀ ਗੱਡੀਆਂ ਨੂੰ ਫਾਇਨਾਂਸ ਕਰਨ...
ਆਜ਼ਾਦੀ ਦੀ ਲੜਾਈ ਵੀ 90 ਸਾਲਾਂ ਤੱਕ ਚੱਲੀ ਸੀ- ਰਾਕੇਸ਼ ਟਿਕੈਤ
ਟਿਕੈਟ ਨੇ ਕਿਹਾ "ਸਾਨੂੰ ਇੱਥੇ ਰਾਜਨੀਤੀ ਵਾਲਾ ਕੋਈ ਨਹੀਂ ਮਿਲਿਆ,ਸਾਰੇ ਕਿਸਾਨ ਹਨ
ਪੰਜਾਬ ਸਰਕਾਰ ਦੇ ਬਜਟ ਵਿਚੋਂ ਲੋਕਾਂ ਨੂੰ ਕੁਝ ਨਹੀਂ ਲੱਭਿਆ ਬਸ ਅਨਾਉਂਸਮੈਂਟਾਂ ਹੀ ਹਨ: ਚੰਦੂਮਾਜਰਾ
ਪੰਜਾਬ ਸਰਕਾਰ ਦੇ ਬਜਟ ਇਜਲਾਸ ਦਾ ਅੱਜ ਆਖਰੀ ਦਿਨ ਸੀ...
ਕਿਸਾਨੀ ਵਿਰੋਧੀ ਬਿੱਲਾਂ ਦੇ ਖ਼ਿਲਾਫ 26 ਮਾਰਚ ਨੂੰ ਹੋਵੇਗਾ ਮੁਕੰਮਲ ਭਾਰਤ ਬੰਦ
- ਕਿਸਾਨ ਮੋਰਚੇ ਵੱਲੋਂ 15 ਮਾਰਚ ਨੂੰ ਦੇਸ਼ ਵਿਆਪੀ ਟਰੇਡ ਯੂਨੀਅਨ ਨਾਲ ਮਿਲ ਕੇ ਸਾਂਝਾ ਸੰਘਰਸ਼ ਕੀਤਾ ਜਾਵੇਗਾ
ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਹੋਈ ਜ਼ਖ਼ਮੀ, ਕਿਹਾ ਕਾਰ ਵਿਚ ਬੈਠਦੇ ਵਕਤ ਮਾਰਿਆ ਧੱਕਾi
ਕਿਹਾ, ਲੋਕਲ ਪੁਲਿਸ ਦੀ ਗੈਰਮੌਜੂਦਗੀ 'ਚ ਵਾਪਰੀ ਘਟਨਾ, ਪੈਰ 'ਤੇ ਲੱਗੀ ਸੱਟ
ਟਿੱਕਰੀ ਬਾਰਡਰ ’ਤੇ ਦਿਲ ਦਾ ਦੌਰਾ ਪੈਣ ਨਾਲ ਇਕ ਹੋਰ ਕਿਸਾਨ ਦੀ ਮੌਤ
ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ...
ਔਰਤਾਂ ਮਾਈ ਭਾਗੋ ਦੀਆਂ ਬੱਚੀਆਂ ਹਨ, ਸਾਨੂੰ ਕਾਲੇ ਕਾਨੂੰਨਾਂ ਖਿਲਾਫ਼ ਡਟਕੇ ਲੜਨਾ ਚਾਹੀਦੈ: ਅਮ੍ਰਿਤ ਕੌਰ
ਸਾਨੂੰ ਸਾਰੀਆਂ ਮਹਿਲਾਵਾਂ ਨੂੰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਲੜਨਾ ਚਾਹੀਦੈ...
ਅੰਮ੍ਰਿਤਸਰ ਦੇ ਗੌਲਬਾਗ ਰੇਲਵੇ ਸਟੇਸ਼ਨ ਵਿਖੇ ਅੱਗ ਬੁਝਾਉਣ ਵਾਲੇ ਸਿੰਲਡਰ ਦੇ ਫਟਣ ਕਾਰਣ ਹੋਇਆ ਧਮਾਕਾ
ਧਮਾਕੇ ਨਾਲ ਦੀਵਾਰਾਂ ਤਕ ਹਿਲੀਆ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 5 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਸੌਂਪੇ ਨਿਯੁਕਤੀ ਪੱਤਰ
ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸਮੂਹ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ