ਖ਼ਬਰਾਂ
ਸਿੰਘੂ ਬਾਰਡਰ ਤੋਂ 70 ਸਾਲਾ ਬੁਜਰਗ ਦੀ ਦਹਾੜ, ਕਿਹਾ ਅਜੇ ਵੀ ਵਕਤ ਹੈ ਸਰਕਾਰ ਸਮਝ ਜਾਵੇ
ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਏ ਤਿੰਨੇ ਕਾਲੇ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ ।
ਖੇਡ ਵਿਭਾਗ ਦੇ ਬਜਟ ਵਿੱਚ 20 ਫ਼ੀਸਦੀ ਦਾ ਵਾਧਾ ਸ਼ਲਾਘਾਯੋਗ: ਰਾਣਾ ਸੋਢੀ
-ਹੁਸ਼ਿਆਰਪੁਰ ਵਿਖੇ ਨਵੀਂ ਕੁਸ਼ਤੀ ਅਕੈਡਮੀ ਅਤੇ ਫ਼ਿਰੋਜ਼ਪੁਰ ਵਿਖੇ ਰੋਇੰਗ ਅਕੈਡਮੀ ਖੁੱਲ੍ਹੇਗੀ
ਖੱਟਰ ਸਰਕਾਰ ਨੂੰ ਸਬਕ ਸਿਖਾਉਣ ਲਈ ਸਰਗਰਮ ਹੋਏ ਹਰਿਆਣਵੀ ਕਿਸਾਨ, ਬਣਾਈ ਖਾਸ ਜੁਗਤ
ਘਰ-ਘਰ ਜਾ ਕੇ ਲੋਕਾਂ 'ਤੇ ਆਪਣੇ ਵਿਧਾਇਕਾਂ 'ਤੇ ਦਬਾਅ ਪਾਉਣ ਲਈ ਪ੍ਰੇਰਿਤ ਕੀਤਾ
ਪੰਜਾਬ ਨੂੰ ਪ੍ਰਸ਼ਾਂਤ ਕਿਸ਼ੋਰ ਦਾ ਨਹੀਂ, ਪੰਜਾਬੀਆਂ ਦਾ ਬਜਟ ਚਾਹੀਦਾ : 'ਆਪ'
... ਕੈਪਟਨ ਅਮਰਿੰਦਰ ਨੇ ਪੰਜਾਬ ਸਰਕਾਰ ਨੂੰ ਬਿਹਾਰੀ ਬਾਬੂ ਪ੍ਰਸ਼ਾਂਤ ਕਿਸੋਰ ਕੋਲ ਗਹਿਣੇ ਰੱਖ ਦਿੱਤਾ : ਹਰਪਾਲ ਸਿੰਘ ਚੀਮਾ
ਕੇਂਦਰ ਦਾ ਸਿੱਧੀ ਅਦਾਇਗੀ ਦਾ ਪ੍ਰਸਤਾਵ ਕਿਸਾਨਾਂ ’ਚ ਰੋਹ ਪੈਦਾ ਕਰਨ ਵਾਲਾ ਇਕ ਹੋਰ ਕਦਮ:ਅਮਰਿੰਦਰ ਸਿੰਘ
-ਪੰਜਾਬ ਬਜਟ ਨੂੰ ਕਿਸਾਨ ਤੇ ਗਰੀਬ ਪੱਖੀ ਦੱਸਿਆ
ਬਰਮਿੰਘਮ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਸਿੱਖ ਵਿਰੋਧੀ ਘਟਨਾ
ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਕੰਧ ਤੇ ਕਿਸੇ ਸਿੱਖ ਵਿਰੋਧੀ ਮਾਨਸਿਕਤਾ ਦੇ ਸ਼ਿਕਾਰ ਵਿਅਕਤੀ ਵੱਲੋਂ ਸਵਸਥਿਕਾ ਦਾ ਨਿਸ਼ਾਨ ਬਣਾ ਦਿੱਤਾ।
ਹਰਿਆਣਵੀ ਸ਼ਾਹੂਕਾਰ ਦੀ ਫਰਾਖ਼ਦਿਲੀi ਕਿਸਾਨਾਂ ਦੀ ਸੇਵਾ ਵਿਚ ਸਮਰਪਿਤ ਕਰ ਦਿੱਤਾ ਕਰੋੜਾਂ ਦਾ ਹੋਟਲ
ਕਿਸਾਨਾਂ ਦੀ ਰਿਆਇਤ ਮੰਗਣ 'ਤੇ ਪਸੀਜਿਆ ਦਿਲ, ਢਾਬਾ ਬੰਦ ਕਰ ਸਾਰਾ ਕਾਰੋਬਾਰ ਲੰਗਰ ਵਿਚ ਤਬਦੀਲ
ਪਿਤਾ ਨਾਲ ਚਾਹ ਦੀ ਦੁਕਾਨ ਚਲਾ ਰਹੀਆਂ ਰੇਨੂੰ ਅਤੇ ਆਸ਼ਾ ਬਣੀਆਂ ਕੁੜੀਆਂ ਲਈ ਮਿਸ਼ਾਲ
-ਕਿਹਾ ਕਿ ਜੇਕਰ ਮਨੁੱਖ ਸੱਚੇ ਦਿਲੋਂ ਮਿਹਨਤ ਕਰੇ ਤਾਂ ਸਭ ਕੁਝ ਹਾਸਲ ਕਰ ਸਕਦਾ ਹੈ।
ਪਟਿਆਲਾ ‘ਚ ਮੋਤੀ ਮਹਿਲ ਵੱਲ ਵਧ ਰਹੇ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ
ਉੱਥੇ ਪਹਿਲਾਂ ਤੋਂ ਹੀ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕ ਲਿਆ ਅਤੇ ਲਾਠੀਚਾਰਜ ਕਰਦਿਆਂ ਉਨ੍ਹਾਂ ਨੂੰ ਬੱਸਾਂ ਵਿਚ ਲੱਦ ਲਿਆ ਗਿਆ।
ਪੰਜਾਬ ਸਰਕਾਰ ਵੱਲੋਂ ਮਨੀਸ਼ਾ ਗੁਲਾਟੀ ਦੇ ਕਾਰਜਕਾਲ ਦੀ ਮਿਆਦ ਵਿਚ ਵਾਧਾ
ਮਨੀਸ਼ਾ ਗੁਲਾਟੀ ਦੇ ਕਾਰਜਕਾਲ ਵਿੱਚ ਵਾਧੇ ਬਾਰੇ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।