ਖ਼ਬਰਾਂ
ਮਮਤਾ ਬੈਨਰਜੀ ਨੇ ਭਵਾਨੀਪੁਰ ਸੀਟ ਛੱਡ ਕੇ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਲਿਆ ਫੈਸਲਾ
ਕੋਲਕਾਤਾ ਤੋਂ ਲਗਭਗ 100 ਕਿਲੋਮੀਟਰ ਦੱਖਣ ਵਿੱਚ ਸਥਿਤ ਨੰਦੀਗ੍ਰਾਮ ਟੀਐਮਸੀ ਲਈ ਸਭ ਤੋਂ ਵੱਕਾਰੀ ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ ।
ਨਵਜੋਤ ਸਿੱਧੂ ਬਿਜਲੀ ਮੰਤਰੀ ਬਣ ਕੇ ਬਿਜਲੀ ਸਸਤੀ ਕਿਉਂ ਨਹੀਂ ਕਰਦੇ : ਭਗਵੰਤ ਮਾਨ
ਇਸ ਦੇ ਨਾਲ ਹੀ ਉਨ੍ਹਾਂ ਮਹਿੰਗਾਈ ਨੂੰ ਲੈ ਕੇ ਵੀ ਮੋਦੀ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ।
PM ਨਰਿੰਦਰ ਮੋਦੀ ਬੋਲੇ, ਕੋਰੋਨਾ ਕਾਲ ਵਿਚ ਭਾਰਤ ਕਰ ਰਿਹੈ ਦੁਨੀਆ ਦੀ ਸੇਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਨੂੰ...
ਮਾਰਸ਼ਲ ਨੇ ਮਜੀਠੀਆ ਸਮੇਤ ਸਸਪੈਂਡ ਵਿਧਾਇਕਾਂ ਨੂੰ ਸਦਨ 'ਚੋਂ ਕੱਢਿਆ ਬਾਹਰ
ਮਜੀਠੀਆ ਸਮੇਤ 8 ਅਕਾਲੀ ਵਿਧਾਇਕ 3 ਦਿਨ ਲਈ ਕੀਤੇ ਸਸਪੈਂਡ
ਹੰਗਾਮਾ ਕਰਨ ਵਾਲੇ ਵਿਧਾਇਕਾਂ ਨੂੰ ਸਪੀਕਰ ਵੱਲੋਂ ਸਸਪੈਂਡ ਕਰਨ ਦੀ ਚਿਤਾਵਨੀ
ਵਿਧਾਇਕਾਂ ਨੂੰ ਕਿਹਾ ਕਿ ਰੁਕਾਵਟ ਪਾਉਣ ਦੀ ਬਜਾਏ ਸੰਸਦ ਦੀ ਕਾਰਵਾਈ ਚੱਲਣ ਜਾਵੇ ਦਿੱਤੀ ਜਾਵੇ
ਬੀਤੇ 24 ਘੰਟਿਆਂ ’ਚ 6 ਰਾਜਾਂ ਵਿਚ ਸਭ ਤੋਂ ਵੱਧ ਕੋਰੋਨਾ ਕੇਸ ਪਾਏ ਗਏ: ਭਾਰਤ ਸਰਕਾਰ
ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ...
ਵੱਧ ਰਹੀ ਮਹਿੰਗਾਈ ’ਤੇ ਪ੍ਰਤਾਪ ਸਿੰਘ ਬਾਜਵਾ ਦਾ ਟਵੀਟ,ਲੋਕ ਮਾਰੂ ਨੀਤੀਆਂ 'ਤੇ ਪ੍ਰਗਟਾਈ ਚਿੰਤਾ
ਰੋਜ਼ਮਰਾ ਦੀ ਜ਼ਰੂਰਤ ਦੀਆਂ ਚੀਜ਼ਾਂ ਦੇ ਵੱਧ ਰਹੇ ਨੇ ਲਗਾਤਾਰ ਭਾਅ
ਸਦਨ 'ਚ ਵਿਰੋਧੀਆਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਅਤੇ ਹੰਗਾਮਾ ਹੋਣ ਕਰਕੇ 15 ਮਿੰਟ ਲਈ ਕਰਵਾਈ ਮੁਲਤਵੀ
ਮੁੱਖ ਮੰਤਰੀ ਨੇ ਵਿਰੋਧ ਤੋਂ ਬਾਅਦ ਵੀ ਅੰਗ੍ਰੇਜ਼ੀ 'ਚ ਹੀ ਸ਼ੁਰੂ ਭਾਸ਼ਣ ਕੀਤਾ।
ਰਜਵਾਹੇ ’ਚ ਪਾੜ ਪੈਣ ਨਾਲ ਆਲੂਆਂ ਦੀ ਪੰਜ ਏਕੜ ਫ਼ਸਲ ਬਰਬਾਦ
ਭੜਕੇ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਮੁਲਾਜ਼ਮ ਬਣਾਏ ਬੰਦੀ
AAP' ਤੇ 'ਅਕਾਲੀ ਦਲ' ਦਾ ਜ਼ਬਰਦਸਤ ਹੰਗਾਮਾ, ਬਿਜਲੀ ਤੇ ਸਕਾਲਰਸ਼ਿਪ ਮੁੱਦੇ 'ਤੇ ਘੇਰੀ ਕੈਪਟਨ ਸਰਕਾਰ!
ਇਸ ਮੌਕੇ ਵਿਧਾਇਕਾਂ ਵੱਲੋਂ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।