ਖ਼ਬਰਾਂ
ਨੌਦੀਪ ਕੌਰ ਦੀ ਕੁੱਟਮਾਰ ਦੇ ਦੋਸ਼ਾਂ ਤੋਂ ਮੁਕਰੀ ਪੁਲਿਸ, ਉਦਯੋਗਪਤੀਆਂ ਤੋਂ ਪੈਸੇ ਵਸੂਲਣ ਦੇ ਲਾਏ ਦੋਸ਼
ਆਮ ਮੈਡੀਕਲ ਤੋਂ ਇਲਾਵਾ ਵਿਸ਼ੇਸ਼ ਮੈਡੀਕਲ ਜਾਂਚ ਕਰਵਾਉਣ ਦਾ ਦਾਅਵਾ
''ਪੰਜਾਬ ਦੇ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨਾ ਚਿੰਤਾਜਨਕ, ਕੈਪਟਨ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ''
''ਕੈਪਟਨ ਆਧੁਨਿਕ ਯੁੱਗ ਦੇ 'ਨੀਰੋ' ਹੈ, ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਪ੍ਰੇਸ਼ਾਨੀ ਨਹੀਂ ਦਿਖਾਈ ਦਿੰਦੀ ''
ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ - ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ
ਕਿਹਾ ਕਿ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਕਰ ਸਕਦੇ ਕਿਉਂਕਿ ਇਹ ਮਸਲਾ ਹੁਣ ਸੁਪਰੀਮ ਕੋਰਟ ਕੋਲ ਹੈ ।
ਪੰਜਾਬ ਵਿਚ ਵਧੀ ਗਰਮੀ ਆਉਂਦੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾ
ਆਮ ਨਾਲੋਂ ਦਿਨ ਦਾ ਪਾਰਾ 7 ਡਿਗਰੀ ਵੱਧ ਲੋਕਾਂ ਨੂੰ ਮਹਿਸੂਸ ਹੋ ਰਹੀ ਗਰਮੀ...
ਨੀਰਵ ਮੋਦੀ ਨੂੰ ਮੁਕੱਦਮੇ ਦੀ ਸੁਣਵਾਈ ਲਈ ਯੂ ਕੇ ਤੋਂ ਭਾਰਤ ਭੇਜਿਆ ਜਾਵੇਗਾ
ਬ੍ਰਿਟੇਨ ਦੇ ਹਵਾਲਗੀ ਜੱਜ ਨੇ ਫੈਸਲਾ ਸੁਣਾਇਆ ਕਿ ਭਗੌੜੇ ਡਾਇਮੈਂਟਾਏਰ ਨੀਰਵ ਮੋਦੀ ਦਾ ਭਾਰਤ ਵਿਚ ਜਵਾਬ ਦੇਣ ਲਈ ਕੇਸ ਹੈ।
ਗ਼ਾਜ਼ੀਪੁਰ ਬਾਰਡਰ 'ਤੇ ਵਧੀ ਪੁਲਿਸ ਚੌਕਸੀ, ਕਿਸਾਨਾਂ ਦੀ ਸਰਕਾਰ ਨੂੰ 'ਬਾਜ਼' ਆਉਣ ਦੀ ਚਿਤਾਵਨੀ
ਕਿਹਾ, ਕੇਂਦਰ ਸਰਕਾਰ ਨੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ
ਬੰਬੇ ਹਾਈ ਕੋਰਟ ਦਾ ਔਰਤਾਂ ਦੇ ਹੱਕ ਵਿਚ ਫੈਸਲਾ , ਕਿਹਾ ਔਰਤ ਪਤੀ ਦੀ ਗੁਲਾਮ ਨਹੀਂ ਹੈ
ਅਦਾਲਤ ਨੇ ਕਿਹਾ “ਵਿਆਹ ਬਰਾਬਰਤਾ ਦੇ ਅਧਾਰ ‘ਤੇ ਭਾਈਵਾਲੀ ਹੈ”।
ਐਸਟੀਐਫ ਵੱਲੋਂ 320 ਗ੍ਰਾਮ ਹੈਰੋਇਨ ਤੇ 2 ਪਿਸਤੌਲ ਸਣੇ ਤਿੰਨ ਅੰਤਰਰਾਸ਼ਟਰੀ ਤਸਕਰ ਕਾਬੂ
ਗੁਪਤ ਸੂਚਨਾ ਦੇ ਅਧਾਰ ’ਤੇ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਦੀਆਂ ਨਹਿਰਾਂ ਵਿੱਚ 26 ਫਰਵਰੀ ਤੋਂ 5 ਮਾਰਚ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
ਹਰੀਕੇ ਸਿਸਟਮ ਦੇ ਗਰੁੱਪ ‘ਬੀ’ ਦੀਆਂ ਨਹਿਰਾਂ ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ
ਡਿਜੀਟਲ ਸਮੱਗਰੀ ਨੂੰ ਨਿਯਮਿਤ ਕਰਨ ਵਾਲਾ ਕਾਨੂੰਨ 3 ਮਹੀਨੇ ’ਚ ਕਰਾਂਗੇ ਲਾਗੂ: ਰਵੀਸ਼ੰਕਰ ਪ੍ਰਸਾਦ
ਕੇਂਦਰ ਸਰਕਾਰ ਦੇਸ਼ ਵਿਚ ਡਿਜੀਟਲ ਸਮੱਗਰੀ ਨੂੰ ਨਿਯਮਿਤ ਕਰਨ ਵਾਲਾ ਕਾਨੂੰਨ ਜਲਦ...