ਖ਼ਬਰਾਂ
ਸ਼ੌਂਕ ਦਾ ਕੋਈ ਮੁੱਲ ਨਹੀਂ, 1.56 ਲੱਖ ਦਾ ਵਿਕਿਆ 0001 ਨੰਬਰ
ਇੰਦੌਰ ਵਿੱਚ ਵੀਆਈਪੀ ਨੰਬਰਾਂ ਦੀ ਨਿਲਾਮੀ ਵੇਲੇ 60 ਤੋਂ ਵੱਧ ਨੰਬਰਾਂ ਦੀ ਨਿਲਾਮੀ ਹੋਈ।
ਸੋਸ਼ਲ ਮੀਡੀਆ ਦੇ ਪਰ ਕੁਤਰਣ ਦੀ ਤਿਆਰੀ, ਤੈਅ ਸਮੇਂ ਅੰਦਰ ਹਟਾਉਣਾ ਪਵੇਗਾ ਗੈਰ-ਕਾਨੂੰਨੀ ਕੰਟੈਂਟ
ਤੈਅ ਕੀਤੇ ਨਵੇਂ ਨਿਯਮ, ਹੁਣ 72 ਦੀ ਥਾਂ 24 ਘੰਟਿਆਂ ਵਿਚ ਹਟਾਉਣੇ ਪੈਣਗੇ ਗੈਰ ਕਾਨੂੰਨੀ ਪੋਸਟ
Petrol ਦੀਆਂ ਕੀਮਤਾਂ ਦੇ ਵਾਧੇ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਿਚ ਯਤਨ ਕਰਨ - RBI ਗਵਰਨਰ
ਕਿਹਾ, "ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਵਾਲੀ ਕਾਰਵਾਈ ਦੀ ਜ਼ਰੂਰਤ ਹੈ ਕਿਉਂਕਿ ਦੋਵੇਂ ਹੀ ਟੈਕਸ ਵਸੂਲਦੇ ਹਨ।"
ਅੰਮ੍ਰਿਤਸਰ ਪਾਸਪੋਰਟ ਦਫ਼ਤਰ ਪਹੁੰਚੇ ਭਾਜਪਾ ਸਾਂਸਦ ਸ਼ਵੇਤ ਮਲਿਕ ਦਾ ਕਿਸਾਨਾਂ ਨੇ ਕੀਤਾ ਵਿਰੋਧ
ਅੱਜ ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਰਣਜੀਤ ਐਵੀਨਿਊ ਵਿਖੇ ਸਾਂਸਦ ਸ਼ਵੇਤ ਮਲਿਕ...
ਪਹਿਲਾਂ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ, ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਵੇਗਾ- ਬਿਕਰਮ ਮਜੀਠੀਆ
ਮਾਣਹਾਨੀ ਮਾਮਲੇ ਵਿਚ ਲੁਧਿਆਣਾ ਦੀ ਸਿਵਲ ਅਦਾਲਤ ਵਿਚ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ ਤੇ ਆਪ ਆਗੂ ਸੰਜੇ ਸਿੰਘ
ਕਿਸਾਨ ਅੰਦੋਲਨ: ਮਾਨਸਾ ਦਾ ਨੌਜਵਾਨ ਤਿਹਾੜ ਜੇਲ੍ਹ ਤੋਂ ਪਰਤਿਆ ਘਰ
26 ਜਨਵਰੀ ਦੀ ਘਟਨਾ ਨੂੰ ਲੈ ਕੇ ਤਿਹਾੜ ਜੇਲ੍ਹ ਵਿੱਚ ਬੰਦ ਅੰਦੋਲਨਕਾਰੀਆਂ ਦੀ ਕਾਨੂੰਨੀ...
ਭਾਰਤ-ਪਾਕਿਸਤਾਨ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਲਈ ਦੋਵਾਂ ਦੇਸ਼ਾਂ ਵਿਚਾਲੇ ਬਣੀ ਸਹਿਮਤੀ
ਕੰਟਰੋਲ ਰੇਖਾ ਅਤੇ ਹੋਰ ਸਾਰੇ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਕੈਪਟਨ ਨੇ ਕੀਤੀ ਦੌੜ ਸ਼ੁਰੂ 500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚੇਗਾ ਦਿੱਲੀ ਸੰਘਰਸ਼ ’ਚ
ਜ਼ਿਲਾਂ ਗੁਰਦਾਸਪੁਰ ਦੇ ਪਿੰਡ ਤੇਜਾ ਵਿਲਾ ਦੇ ਰਹਿਣ ਵਾਲੇ ਰਮਿੰਦਰ ਸਿੰਘ ਕੈਪਟਨ...
ਅਸਾਮ ਨੂੰ ਹੜ੍ਹ ਮੁਕਤ, ਘੁਸਪੈਠੀਆਂ ਅਤੇ ਹਿੰਸਾ ਤੋਂ ਮੁਕਤ ਬਣਾਉਣਾ ਹੈ-ਅਮਿਤ ਸ਼ਾਹ
ਅਸਾਮ ਅਤੇ ਪੂਰੇ ਉੱਤਰ-ਪੂਰਬ ਨੂੰ ਜੀਡੀਪੀ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਬਣਾਉਣਾ ਹੈ।
ਚੋਣਾਂ ਤੋਂ ਪਹਿਲਾਂ ਬੰਗਾਲ ’ਚ ਪਟਰੌਲ ਹੋਇਆ ਸਸਤਾ, ਕੀਮਤਾਂ ਨੂੰ ਲੈ ਮਮਤਾ ਵੱਲੋਂ ਅਨੋਖਾ ਪ੍ਰਦਰਸ਼ਨ
ਪਟਰੌਲ-ਡੀਜ਼ਲ ਦੀ ਵਧਦੀਆਂ ਕੀਮਤਾਂ ਨੂੰ ਲੈ ਗਲੇ ‘ਚ ਮਹਿੰਗਾਈ ਦਾ ਪੋਸਟਰ ਲਟਕਾ ਕੇ ਘੁੰਮੀ ਮਮਤਾ ਬੈਨਰਜੀ...