ਖ਼ਬਰਾਂ
ਨੌਦੀਪ ਕੌਰ ਨੂੰ ਅਦਾਲਤ ਵਲੋਂ ਨਹੀਂ ਮਿਲੀ ਕੋਈ ਰਾਹਤ, 26 ਫ਼ਰਵਰੀ ਨੂੰ ਮੁੜ ਹੋਵੇਗੀ ਸੁਣਵਾਈ
ਹਰਿਆਣਾ ਸਰਕਾਰ ਨੇ ਕਥਿਤ ਤੌਰ ’ਤੇ ਗ਼ਲਤ ਤਰੀਕੇ ਨਾਲ ਕੌਰ ਨੂੰ ਰੋਕ ਕੇ ਰੱਖਣ ਨਾਲ ਸਬੰਧਤ ਮਾਮਲੇ ’ਚ ਜਵਾਬ ਦਾਖ਼ਲ ਕੀਤਾ
ਕਾਰੋਬਾਰ ਕਰਨਾ ਸਰਕਾਰ ਦਾ ਕੰਮ ਨਹੀਂ ਹੈ – ਪ੍ਰਧਾਨ ਮਤਰੀ ਨਰਿੰਦਰ ਮੋਦੀ
ਕਿਹਾ ਕਿ ਸਰਕਾਰ ਚਾਰ ਰਣਨੀਤਕ ਖੇਤਰਾਂ ਨੂੰ ਛੱਡ ਕੇ ਸਾਰੇ ਖੇਤਰਾਂ ਵਿੱਚ ਜਨਤਕ ਖੇਤਰ ਦੇ ਕੰਮਾਂ ਦਾ ਨਿੱਜੀਕਰਨ ਕਰਨ ਲਈ ਵਚਨਬੱਧ ਹੈ।
ਪੰਜਾਬ ਪੁਲਿਸ ਨੇ ਚੋਰੀ ਦੇ 7 ਮੋਟਰਸਾਇਕਲਾਂ ਸਮੇਤ ਕੀਤਾ ਇਕ ਕਾਬੂ
ਜਾਅਲੀ ਨੰਬਰ ਪਲੇਟਾਂ ਲਾ ਕੇ ਅੱਗੇ ਵੇਚਦਾ ਸੀ...
ਕਰੋਨਾ ਮਹਾਮਾਰੀ ਕਰਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਸਰਕਾਰੀ ਸਕੂਲਾਂ ਵਿੱਚ ਕਿਤੇ ਨੋਡਲ ਅਫਸਰ ਤੈਨਾਤ
ਪੰਜਾਬ ਦੇ ਹਰ ਇਕ ਸਕੂਲ ਵਿੱਚ ਹੋਣਗੇ ਨੋਡਲ ਤੈਨਾਤ
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ 'ਸਿੱਖ ਆਨੰਦ ਕਾਰਜ ਐਕਟ' ਬਿੱਲ ਨੂੰ ਦਿੱਤੀ ਮਨਜ਼ੂਰੀ
ਵਿਸਾਖੀ ਨੇੜੇ ਕਾਨੂੰਨੀ ਰੂਪ ਦਿੱਤੇ ਜਾਣ ਦੇ ਆਸਾਰ
ਆਈ.ਟੀ. ਮਾਹਰਾਂ ਦੀ ਭਰਤੀ ਅਤੇ ਜ਼ਿਲਾ ਪੱਧਰੀ ਸਾਈਬਰ ਕ੍ਰਾਈਮ ਯੁਨਿਟਾਂ ਸਥਾਪਿਤ ਹੋਣਗੀਆਂ: ਪੰਜਾਬ ਪੁਲਿਸ
ਪੰਜਾਬ ਪੁਲਿਸ ਦੀ 3 ਮਹੀਨੇ ਲੰਬੀ ਸਾਈਬਰ ਜਾਗਰੂਕਤਾ ਮੁਹਿੰਮ ਭਰਵੇਂ ਹੁੰਘਾਰੇ ਨਾਲ ਸਮਾਪਤ...
ਠੇਕੇਦਾਰ ਕਟਾਰੀਆ ਦੇ ਪਰਵਾਰ ਲਈ ਨਿਆ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵੱਲੋ ਰੋਸ ਮਾਰਚ
ਫਰੀਦਕੋਟ ਦੇ ਆਪਣੇ ਬੱਚਿਆ ਸਮੇਤ ਖੁਦਕਸ਼ੀ ਕਰ ਗਏ ਠੇਕੇਦਾਰ ਕਰਨ ਕਟਾਰੀਆ...
ਸਰਕਾਰੀ ਕੰਨਿਆ ਸੈਕੰਡਰੀ ਸਕੂਲ ਧੂਰੀ ਦੇ ਦੋ ਅਧਿਆਪਕਾਂ ਨੂੰ ਹੋਇਆ ਕੋਰੋਨਾ ਸਕੂਲ ਦੋ ਦਿਨਾਂ ਲਈ ਬੰਦ
ਲਗਾਤਾਰ ਕੋਰੋਨਾ ਮਹਾਂਮਾਰੀ ਦੇ ਕੇਸ ਪੂਰੇ ਦੇਸ਼ ਭਰ ਦੇ ਵਿੱਚ ਵਧਦੇ ਜਾ ਰਹੇ ਹਨ...
ਭਾਰਤ ਅਗਲੇ ਮਹੀਨੇ ਕਰੇਗਾ ਘੁੜਸਵਾਰੀ ਵਿਸ਼ਵ ਕੱਪ ਕਵਾਲੀਫ਼ਾਈ ਦੀ ਮੇਜ਼ਬਾਨੀ
11 ਤੋਂ 14 ਮਾਰਚ ਤਕ ਗ੍ਰੇਟਰ ਨੇਇਡਾ ਵਿਚ ਹੋਵੇਗਾ ਵਿਸ਼ਵ ਕੱਪ ਕਵਾਲੀਫਾਇਰ
ਜੇਲ੍ਹਾਂ 'ਚ ਸੁਰੱਖਿਆ ਮਜ਼ਬੂਤ ਕਰਨ ਲਈ ਪ੍ਰੀਜ਼ਨ ਐਕਟ 'ਚ ਹੋਵੇਗੀ ਸੋਧ: ਮੰਤਰੀ ਮੰਡਲ
ਪੰਜਾਬ ਸਰਕਾਰ ਵੱਲੋਂ ਪ੍ਰੀਜ਼ਨ ਐਕਟ 1894 ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ...