ਖ਼ਬਰਾਂ
ਮੁੱਖ ਮੰਤਰੀ ਵੱਲੋਂ ਲੋਕ ਗਾਇਕ ਦੇ ਹਸਪਤਾਲ ਵੱਲ 10 ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਕਰਨ ਦੇ ਹੁਕਮ
ਮੰਤਰੀ ਮੰਡਲ ਨੇ ਸਰਦੂਲ ਸਿੰਕਦਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ
ਕੈਪਟਨ ਨੇ ਆਪਣੀਆਂ ਨਾਕਾਮੀਆਂ ਲੁਕੋਣ ਲਈ ਮੀਡੀਆ ਨੂੰ ਵਿਧਾਨ ਸਭਾ ਜਾਣ ਤੋਂ ਰੋਕਿਆ: ਸੁਖਬੀਰ ਬਾਦਲ
1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ...
ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਖਿਲਾਫ ਕਾਂਗਰਸੀਆਂ ਨੇ ਜੰਤਰ ਮੰਤਰ ‘ਤੇ ਕੀਤਾ ਪ੍ਰਦਰਸ਼ਨ
ਕਾਂਗਰਸੀ ਆਗੂਆਂ ਨੇ ਕਿਹਾ ਕਿ ਇਕ ਪਾਸੇ ਤਾਂ ਕੱਚੇ ਤੇਲ ਦੀਆਂ ਲਗਾਤਾਰ ਘਟ ਰਹੀਆਂ ਹਨ ।
ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਦੇ ਸਾਂਝੇ ਕਾਡਰ ਦੀ ਵੰਡ ਹੋਵੇਗੀ
ਮੰਤਰੀ ਮੰਡਲ ਨੇ ਕਾਮਨ ਕਾਡਰ ਦੀਆਂ ਸੇਵਾਵਾਂ ਦੇ ਮਾਮਲਿਆਂ ਦੇ ਕਾਰਗਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਦਿੱਤੀ ਮਨਜ਼ੂਰੀ
ਆਈਟੀ ਹਾਰਡਵੇਅਰ ਸੈਕਟਰ ਵਿਚ ਸਰਕਾਰ ਨੇ ਹਜ਼ਾਰਾਂ ਨੌਕਰੀਆਂ ਦਿੱਤੀਆਂ - ਰਵੀ ਸ਼ੰਕਰ ਪ੍ਰਸਾਦ
ਕਿਹਾ ਕਿ ਇਸ ਨਾਲ 22,500 ਲੋਕਾਂ ਨੂੰ ਨੌਕਰੀਆਂ ਅਤੇ 13,000 ਕਰੋੜ ਰੁਪਏ ਦੇ ਨਿਵੇਸ਼ ਦੀ ਸਹੂਲਤ ਮਿਲੀ ਹੈ।
621 ਕਰੋੜ ਰੁਪਏ ਦੀ ਲਾਗਤ ਨਾਲ ਮਾਰਚ ਵਿੱਚ ਸ਼ੁਰੂ ਹੋਵੇਗਾ ਬਿਜਲੀ ਘਰਾਂ ਦਾ ਨਿਰਮਾਣ- ਜਲ ਸਰੋਤ ਮੰਤਰੀ
ਸੁਖਬਿੰਦਰ ਸਿੰਘ ਸਰਕਾਰੀਆ ਦੀ ਮੌਜੂਦਗੀ ’ਚ ਸ਼ਾਹਪੁਰਕੰਢੀ ਡੈਮ ਦੇ ਬਿਜਲੀ ਘਰਾਂ ਦੇ ਨਿਰਮਾਣ ਲਈ ਮੈਸ. ਓਮ ਇੰਫਰਾ ਲਿਮ. ਜੇ.ਵੀ. ਨਾਲ ਸਮਝੌਤਾ ਸਹੀਬੱਧ
ਫਿਰ ਵਧਣ ਲੱਗਾ ਕੋਰੋਨਾ ਦਾ ਰੌਲਾ, ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਪੰਜਾਬ ਸਮੇਤ 10 ਸੂਬਿਆਂ ਲਈ ਜਾਰੀ ਕੀਤੀਆਂ ਹਦਾਇਤਾਂ
ਨਹਿਰੂ ਯੁਵਾ ਕੇਂਦਰ ਵੱਲੋਂ ‘ਕੈਚ ਦਿ ਰੇਨ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਦਿਨੋ-ਦਿਨ ਵਿਗੜਦਾ ਜਾ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ- ਨਿਤਿਆਨੰਦ ਯਾਦਵ
ਬਟਾਲਾ 'ਚ 12 ਵੀਂ ਕੌਮੀ ਪਸ਼ੂ ਧਨ ਐਕਸਪੋਰਟ ਚੈਂਪੀਅਨਸ਼ਿਪ 20 ਮਾਰਚ ਤੋਂ 24 ਮਾਰਚ ਤੱਕ - ਵੀਕੇ ਜੰਜੂਆ
ਇਸ ਸਮਾਗਮ ਵਿੱਚ ਪਸ਼ੂ ਪਾਲਕ ਵੱਖ ਵੱਖ ਵੰਨਗੀਆਂ ਦੇ ਪਸ਼ੂਆਂ ਨੂੰ ਲੈ ਕੇ ਆਉਣਗੇ ।
ਸਕੂਲ ਪ੍ਰਸ਼ਾਸ਼ਨ ਅਧਿਕਾਰੀਆਂ ਦੀ ਨਾਕਾਮੀਆਂ ਕਾਰਨ ਸਕੂਲ ਦੇ 3 ਅਧਿਆਪਕ ਕਰੋਨਾ ਪਾਜ਼ੀਟਿਵ
ਬਿਨ੍ਹਾਂ ਸਕ੍ਰੀਨਿੰਗ ਤੋਂ ਬੱਚਿਆ ਨੂੰ ਸਕੂਲ ’ਚ ਕਰਵਾਇਆ ਜਾ ਰਿਹੈ ਦਾਖਲ...