ਖ਼ਬਰਾਂ
ਮੈਰੀਲੈਡ: ਕਿਸਾਨਾਂ ਦੀ ਹਮਾਇਤ ਵਿਚ ਸਾਂਝੀ ਮੀਟਿੰਗ, ਆਰਥਕ ਮਦਦ ਦੇਣ ਲਈ ਕੀਤੀ ਅਪੀਲ
ਕਿਹਾ, ਸੰਘਰਸ਼ ਵਿਚ ਸੇਵਾ ਕਰਨ ਵਾਲਿਆਂ ਲਈ ਹਰ ਮਹੀਨੇ ਸੋ ਸੋ ਡਾਲਰ ਇਕੱਠੇ ਕਰ ਕੇ ਭੇਜਣੇ ਚਾਹੀਦੇ ਹਨ
5 ਮਹੀਨੇ ਦੀ ਬੱਚੀ ਦੇ ਇਲਾਜ ਲਈ ਇਕੱਠੇ ਹੋਏ 16 ਕਰੋੜ, ਪਿਤਾ ਨੇ ਕਿਹਾ - ਬੇਟੀ ਦੇ ਜਨਮ ਦੇ ਸਮੇਂ ...
ਔਸਤਨ, 87 ਹਜ਼ਾਰ ਲੋਕਾਂ ਨੇ 1750 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ।
ਭਾਰਤੀ ਕ੍ਰਿਕਟਰ ਜਯੰਤ ਯਾਦਵ ਦਾ ਹੋਇਆ ਵਿਆਹ, ਚਹਿਲ ਨੇ ਸ਼ੇਅਰ ਕੀਤੀ ਤਸਵੀਰ
ਭਾਰਤੀ ਕ੍ਰਿਕਟਰ ਜਯੰਤ ਯਾਦਵ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ...
ਅਨਿਲ ਵਿਜ ਦੇ ਅਕਾਉਂਟ ’ਤੇ ਟਵਿੱਟਰ ਨਹੀਂ ਕਰੇਗਾ ਕਾਰਵਾਈ, ਦਿਸ਼ਾ ਰਵੀ ਨੂੰ ਲੈ ਕੇ ਕੀਤਾ ਸੀ ਇਹ ਟਵੀਟ
ਵੱਡੀ ਗਿਣਤੀ ਲੋਕਾਂ ਨੇ ਟਵੀਟ ਹਟਾਉਣ ਲਈ ਟਵਿੱਟਰ ਕੋਲ ਕੀਤੀ ਸੀ ਸ਼ਿਕਾਇਤ
ਅੰਗਰੇਜ਼ ਹਕੂਮਤ ਸਮੇਂ ਕਿਸਾਨ ਹਿੱਤਾਂ ਲਈ 22 ਕਾਨੂੰਨ ਪਾਸ ਕਰਾਉਣ ਵਾਲੇ ਛੋਟੂ ਰਾਮ: ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਲਹਿਰ ਦੇ ਮਸੀਹਾ ਸਰ ਛੋਟੂ ਰਾਮ ਦੀ ਜੈਯੰਤੀ...
ਸਮ੍ਰਿਤੀ ਈਰਾਨੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਚੁਨੌਤੀ ਕਿਹਾ-ਜੇ ਹਿੰਮਤ ਹੈ ਤਾਂ ਗੁਜਰਾਤ ਤੋਂ ਚੋਣ ਲੜੇ
”ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੇ ਕਾਂਗਰਸ ਅਸਾਮ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਚਾਹ ਦੇ ਬਗੀਚਿਆਂ ਦੇ ਮਜ਼ਦੂਰਾਂ ਦੀ ਦਿਹਾੜੀ ਵਧਾਏਗੀ ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਸੁਨਾਮ ਦੇ 2 ਨੌਜਵਾਨਾਂ ਦੀ ਮੌਤ, ਇਕ ਦੀ ਹਾਲਤ ਗੰਭੀਰ
ਵਿਆਹ ਸਮਾਗਮ 'ਚੋਂ ਲਿਆਏ ਸਨ ਦੇਸ਼ੀ ਸ਼ਰਾਬ
ਲਮੇਰੇ ਸੰਘਰਸ਼ ਦੀ ਲਾਮਬੰਦੀ 'ਚ ਜੁਟੀਆਂ ਕਿਸਾਨ ਜਥੇਬੰਦੀਆਂ, ਸਰਕਾਰ ਨੂੰ ਸੂਬਿਆਂ ਅੰਦਰ ਘੇਰਨ ਦੀ ਤਿਆਰੀ
ਅੰਦੋਲਨ ਨੂੰ ਵਿਸਥਾਰ ਦੇਣ ਲਈ ਬਣਾਈ ਯੋਜਨਾ
ਬ੍ਰਿਟਿਸ਼ ਸੰਸਦ ਮੈਂਬਰ ਕਲਾਉਡੀਆ ਦੇ ਟਵੀਟ ਤੋਂ ਬਾਅਦ, ਭਾਰਤੀ ਹਾਈ ਕਮਿਸ਼ਨ ਨੇ ਲਿਖਿਆ ਖੁੱਲ੍ਹਾ ਪੱਤਰ
ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਖੇਤੀਬਾੜੀ ਸੁਧਾਰ ਕਾਨੂੰਨਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਵਿਸਥਾਰ ਜਾਣਕਾਰੀ ਅਤੇ ਸਪਸ਼ਟੀਕਰਨ ਦਿੰਦੇ ਹਾਂ ।
ਆਰਐਸਐਸ ਮੁਖੀ ਮੋਹਨ ਭਾਗਵਤ ਨੇ ਮਿਥੁਨ ਚੱਕਰਵਰਤੀ ਨਾਲ ਕੀਤਾ ਮੁਲਾਕਾਤ
-ਮੁਲਾਕਾਤ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਚੜਿਆ ਰਾਜਨੀਤਿਕ ਪਾਰਾ