ਖ਼ਬਰਾਂ
ਕਿਸਾਨਾਂ ਦੇ ਹੱਕ ਵਿਚ ਕਲਾਕਾਰਾਂ ਨਿਤਰਨਾ ਜਾਰੀ, ਅੰਮ੍ਰਿਤ ਮਾਨ ਤੇ ਸੋਨੀਆ ਮਾਨ ਨੇ ਬੁਲੰਦ ਕੀਤੀ ਆਵਾਜ਼
ਕਿਹਾ, ਸਾਰਿਆਂ ਨੂੰ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਖਿਲਾਫ ਜਾਰੀ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦੈ
ਚੱਕਾ ਜਾਮ ਨੂੰ ਲੈ ਕੇ ਗੁਰਨਾਮ ਚੜੂਨੀ ਨੇ ਦੱਸੀ ਰਣਨੀਤੀ, ਸਰਕਾਰ ਨੂੰ ਸੁਣਾਈਆਂ ਖ਼ਰੀਆਂ...
ਸੰਯੁਕਤ ਕਿਸਾਨ ਮੋਰਚਾ ਦੀ ਵਧਦੀ ਤਾਕਤ ਨੂੰ ਦੇਖਕੇ ਕਈਂ ਵਿਅਕਤੀ ਇਸ ਅੰਦੋਲਨ...
ਮੋਦੀ ਤੇ ਇੰਦਰਾ ਦੀ ਸੋਚ ’ਚ ਕੋਈ ਫ਼ਰਕ ਨਹੀਂ:ਭਾਈ ਮਨਜੀਤ ਸਿੰਘ
ਕਿਸਾਨਾਂ ਵੱਲੋਂ ਤਿਰੰਗੇ ਦੇ ਅਪਮਾਨ ਦੀ ਗੱਲ ਨੂੰ ਨਾਕਾਰਿਆ
ਰਾਕੇਸ਼ ਟਿਕੈਤ ਦੀ ਰਾਜਨੀਤਕ ਆਗੂਆਂ ਨੂੰ ਦੋ ਟੁੱਕ, ਇਹ ਕਿਸਾਨੀ ਦਾ ਅੰਦੋਲਨ ਹੈ, ਰਾਜਨੀਤੀ ਦਾ ਨਹੀਂ
ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਫ਼ਰਵਰੀ ਨੂੰ ਪੂਰੇ ਦੇਸ਼ ਵਿਚ...
ਲੰਮੀ ਪਾਰੀ ਖੇਡਣ ਦੇ ਰੌਅ 'ਚ ਕਿਸਾਨ ਜਥੇਬੰਦੀਆਂ, ਜਵਾਬੀ ਤਿਆਰੀਆਂ ਨੇ ਛੁਟਾਏ ਸਰਕਾਰ ਦੇ ਪਸੀਨੇ
ਰਾਸ਼ਟਰੀ ਤੇ ਰਾਜ ਮਾਰਗਾਂ ਨੂੰ ਭਲਕੇ ਤਿੰਨ ਘੰਟੇ ਲਈ ਜਾਮ ਕਰਨ ਦਾ ਐਲਾਨ
ਮਲਕੀਤ ਸਿੰਘ ਨੇ ਜੇਲ੍ਹਾਂ ‘ਚ ਬੰਦ ਕਿਸਾਨਾਂ ਲਈ ਗਾਇਆ ਅਜਿਹਾ ਗੀਤ,ਸੁਣ ਕੇ ਹੋ ਜਾਵੋਗੇ ਭਾਵੁਕ
''ਅਸੀਂ ਆਸ਼ਾਵਾਦੀ ਹਾਂ ਸਾਡੇ ਵਿਚ ਕੋਈ ਨਰਾਸ਼ਾ ਨਹੀਂ ਹੈ''
ਸੰਯੁਕਤ ਕਿਸਾਨ ਮੋਰਚਾ ਵੱਲੋਂ 6 ਫਰਵਰੀ ਨੂੰ ਚੱਕਾ ਜਾਮ ਦਾ ਸੱਦਾ, ਹਦਾਇਤਾਂ ਕੀਤੀਆਂ ਜਾਰੀ
ਕੌਮੀ ਤੇ ਰਾਜ ਮਾਰਗਾਂ ਨੂੰ 12 ਤੋਂ 3 ਵਜੇ ਤੱਕ ਜਾਮ ਕਰਨ ਦਾ ਸੱਦਾ
ਵਿਜੀਲੈਂਸ ਨੇ ਜਨਵਰੀ ਮਹੀਨੇ ਰਿਸ਼ਵਤ ਦੇ 9 ਵੱਖ ਵੱਖ ਕੇਸਾਂ ਚ 12 ਮੁਲਾਜ਼ਮਾਂ ਨੂੰ ਕੀਤਾ ਕਾਬੂ
ਰਿਸ਼ਵਤ ਲੈਂਦੇ 12 ਮੁਲਾਜ਼ਮਾਂ ਨੂੰ ਕੀਤਾ ਕਾਬੂ...
ਭਾਰਤੀ ਹਸਤੀਆਂ ਦੇ ਟਵੀਟਾਂ ਤੋਂ ਬਾਅਦ ਮੀਨਾ ਹੈਰਿਸ ਬੋਲੀ, ‘ਮੈਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ’
ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਅਮਰੀਕੀ ਵਕੀਲ ਮੀਨਾ ਹੈਰਿਸ...
ਬਰਗਾੜੀ ਮਾਮਲੇ ‘ਚ ਪਿਛਲੀ ਸਰਕਾਰ ਨਾਲ ਯਰਾਨੇ ਪੁਗਾਉਣ ਦੇ ਰਾਹ ਪਈ ਮੌਜੂਦਾ ਸਰਕਾਰ : ਸੁਖਰਾਜ ਸਿੰਘ
ਕਿਹਾ, ਜਿਹੜੇ ਮਾਮਲਿਆਂ ਵਿਚ ਚਲਾਨ ਪੇਸ਼ ਹੋ ਚੁਕੇ ਹਨ, ਉਨ੍ਹਾਂ ਖਿਲਾਫ ਟਰਾਇਲ ਸ਼ੁਰੂ ਕੀਤਾ ਜਾਵੇ