ਖ਼ਬਰਾਂ
ਰਾਜ ਸਭਾ 'ਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਗਾਏ ਖੇਤੀ ਕਾਨੂੰਨਾਂ ਦੇ ਗੁਣਗਾਣ
ਮਨਰੇਗਾ 'ਚ 10 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ।
RBI ਨੇ ਨਹੀਂ ਕੀਤਾ ਵਿਆਜ ਦਰਾਂ ‘ਚ ਕੋਈ ਬਦਲਾਅ, 4 ਫ਼ੀਸਦ 'ਤੇ ਹੀ ਬਰਕਰਾਰ
ਰੈਪੋ ਰੇਟ ਅਜੇ ਵੀ 4 ਫ਼ੀਸਦੀ ਅਤੇ ਰਿਵਰਸ ਰੈਪੋ ਰੇਟ 3.35 ਫ਼ੀਸਦੀ 'ਤੇ ਹੀ ਰਹੇਗਾ।
Startups ਨੂੰ ਉਤਸ਼ਾਹਤ ਦੇਣ ਲਈ ਨਿੱਜੀ ਉਦਯੋਗ ਨਾਲ ਸਾਂਝੇਦਾਰੀ-ਰਾਜਨਾਥ ਸਿੰਘ
1200 ਸਟਾਰਟਅਪਸ ਅਤੇ ਨਵੀਨਤਾਵਾਂ ਨੇ ਲਿਆ ਹਿੱਸਾ
ਰਾਜਸਭਾ 'ਚ ਗਰਜੇ ਪ੍ਰਤਾਪ ਸਿੰਘ ਬਾਜਵਾ ਨੇੇ ਯਾਦ ਕਰਵਾਈਆਂ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ
ਸਾਡੇ ਪੰਜਾਬ ਵਿਚ ਹਰ ਮਹੀਨੇ ਇਕ ਬੱਚਾ ਤਿਰੰਗੇ ਵਿਚ ਲਪੇਟਿਆ ਇਕ ਪਿੰਡ ਵਿਚ ਆਉਂਦਾ ਹੈ।
ਕਿਸਾਨੀ ਅੰਦੋਲਨ ਨੂੰ ਲੰਬਾ ਚਲਾਉਣ ਲਈ ਰਾਕੇਸ਼ ਟਿਕੈਤ ਨੇ ਦਿੱਤਾ ਨਵਾਂ ਫਾਰਮੂਲਾ
ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ 11 ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ
26 ਜਨਵਰੀ ਨੂੰ ਹੋਈ ਹਿੰਸਾ ਵਿਚ ਹੁਣ ਤੱਕ 43 FIR
13 ਮਾਮਲਿਆਂ ਦੀ ਵਿਸ਼ੇਸ਼ ਸੈੱਲ ਕਰ ਰਹੀ ਹੈ ਜਾਂਚ
ਅੱਜ ਵੀ ਦਿੱਲੀ ਵਿਚ ਛਾਏ ਰਹਿਣਗੇ ਬੱਦਲ
ਫਰਵਰੀ ਮਹੀਨੇ ਦੀ ਪਹਿਲੀ ਬਾਰਸ਼
ਬਜਟ ਸੈਸ਼ਨ: ਰਾਜ ਸਭਾ ਦੀ ਕਾਰਵਾਈ ਹੋਈ ਸ਼ੁਰੂ, ਅੱਜ ਵੀ ਹੋ ਸਕਦਾ ਕਿਸਾਨੀ ਮੁੱਦੇ 'ਤੇ ਹੰਗਾਮਾ
ਰਾਸ਼ਟਰਪਤੀ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਵਿਚ ਵਿਰੋਧੀਆਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਸਵਾਲ ਚੁੱਕੇ।
ਕਿਸਾਨ ਅੰਦੋਲਨ ‘ਤੇ ਹੁਣ ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ ਨੇ ਕੀਤਾ ਟਵੀਟ, ਦਿੱਤੀ ਪ੍ਰਤੀਕਿਰਿਆ
'ਮੈਂ ਆਪਣੇ ਦੇਸ਼ ਭਾਰਤ ਨੂੰ ਬਹੁਤ ਪਿਆਰ ਕਰਦਾ ਹਾਂ।
ਖੇਤੀ ਕਾਨੂੰਨਾਂ ਨੂੰ ਲੈ ਕੇ ਅਮਰੀਕਾ ਨੇ ਕੀਤਾ ਭਾਰਤ ਸਰਕਾਰ ਦਾ ਸਮਰਥਨ
ਅਮਰੀਕਾ ਉਨ੍ਹਾਂ ਕਦਮਾਂ ਦਾ ਸਵਾਗਤ ਕਰਦਾ ਹੈ ਜਿਸ ਨਾਲ ਭਾਰਤ ਦੇ ਬਾਜ਼ਾਰਾਂ ਦੀ ਸਮਰਥਾ ’ਚ ਸੁਧਾਰ ਹੋਵੇਗਾ