ਖ਼ਬਰਾਂ
ਕੈਪਟਨ ਦੱਸਣ ਕਿ ਉਹਨਾਂ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ‘ਚ ਕੀ ਕਾਰਵਾਈ ਕੀਤੀ: ਅਕਾਲੀ ਦਲ
ਦਲਜੀਤ ਚੀਮਾ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਕੀਤੀ ਨਿਖੇਧੀ
ਰਾਜ ਸਭਾ 'ਚ ਬੋਲੇ ਸਪਾ ਆਗੂ, ਗਾਜ਼ੀਪੁਰ ਬਾਰਡਰ 'ਤੇ ਜੋ ਸੁਰੱਖਿਆ ਹੈ, ਉਹ ਪਾਕਿ ਬਾਰਡਰ 'ਤੇ ਵੀ ਨਹੀਂ
ਤੁਸੀਂ ਜ਼ਬਰਦਸਤੀ ਕਿਸਾਨਾਂ ‘ਤੇ ਕਾਨੂੰਨ ਕਿਉਂ ਥੋਪਣਾ ਚਾਹੁੰਦੇ ਹੋ?- ਰਾਮ ਗੋਪਾਲ ਯਾਦਵ
ਗਾਜ਼ੀਪੁਰ ਬਾਰਡਰ ‘ਤੇ ਲੱਗਿਆ ਕਵੀ ਦਰਬਾਰ ,ਇਨਕਲਾਬੀ ਕਵਿਤਾਵਾਂ ਸੁਣਾ ਕੇ ਕਿਸਾਨਾਂ ਨੂੰ ਕੀਤਾ ਜਾਗਰੂਕ
ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨਾਂ ਨੂੰ ਜਾਬਰ ਜ਼ੁਲਮ ਨਾਲ ਦਬਾਉਣਾ ਚਾਹੁੰਦੀ ਹੈ ।
ਮੈਂ ਕਿਸਾਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ, ਇਹ ਪਿੱਛੇ ਹਟਣ ਵਾਲੇ ਨਹੀਂ- ਰਾਹੁਲ ਗਾਂਧੀ
ਆਮ ਬਜਟ ਅਤੇ ਕਿਸਾਨ ਅੰਦੋਲਨ ‘ਤੇ ਰਾਹੁਲ ਗਾਂਧੀ ਨੇ ਕੀਤੀ ਪ੍ਰੈੱਸ ਕਾਨਫਰੰਸ
ਵਿਦੇਸ਼ੀ ਹਸਤੀਆਂ ਦੇ ਕਿਸਾਨਾਂ ਦੇ ਹੱਕ 'ਚ ਆਉਣ ਮਗਰੋਂ ਦਿਲਜੀਤ ਦੋਸਾਂਝ ਨੇ ਇੰਸਟਾ 'ਤੇ ਲਗਾਈ ਇਹ ਸਟੋਰੀ
ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ...
PM Modi ਦੇ ਗੜ੍ਹ ਪਹੁੰਚ Statue of Unity ਕੋਲ ਗਰਜਿਆ ਸਿੰਘ,ਕਿਸਾਨਾਂ ਦੇ ਹੱਕਾਂ ਲਈ ਕੀਤਾ ਪ੍ਰਚਾਰ
ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹ ਕੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ।
ਪੰਜਾਬ ਨੇ ਜਨਵਰੀ ਦੌਰਾਨ GST, ਵੈਟ ਤੇ CST ਤੋਂ ਹਾਸਲ ਕੀਤਾ 1733.95 ਕਰੋੜ ਦਾ ਮਾਲੀਆ
ਪਿਛਲੇ ਸਾਲ ਦੇ ਮੁਕਾਬਲੇ 5.32 ਫੀਸਦੀ ਵਾਧਾ ਹੋਇਆ
ਕਿਸਾਨ ਅੰਦੋਲਨ ਮਿੱਟੀ ਦਾ ਅੰਦੋਲਨ ਹੈ ਤੇ ਮਿੱਟੀ ਕਦੀ ਨਹੀਂ ਹਾਰਦੀ- ਮੌਲਾਨਾ ਉਸਮਾਨ ਰਹਿਮਾਨੀ
ਜਦੋਂ ਕਿਸਾਨ ਬੀਜਣ ਲੱਗੇ ਸਿੱਖ,ਹਿੰਦੂ ਨਹੀਂ ਦੇਖਦਾ ਤਾਂ ਸਰਕਾਰ ਕਿਉਂ ਕਰ ਰਹੀ ਵਿਤਕਰਾ- ਮੌਲਾਨਾ ਉਸਮਾਨ ਰਹਿਮਾਨੀ
ਜੀਂਦ ’ਚ ਮਹਾਪੰਚਾਇਤ ਦਾ ਡਿੱਗਾ ਮੰਚ, ਸਟੇਜ 'ਤੇ ਮੌਜੂਦ ਸਨ ਰਾਕੇਸ਼ ਟਿਕੈਤ ,ਬਲਬੀਰ ਰਾਜੇਵਾਲ
ਜੀਂਦ ਦੇ ਕੰਡੇਲਾ 'ਚ ਹੋ ਰਹੀ ਹੈ ਮਹਾਪੰਚਾਇਤ