ਖ਼ਬਰਾਂ
PM Modi ਦੇ ਗੜ੍ਹ ਪਹੁੰਚ Statue of Unity ਕੋਲ ਗਰਜਿਆ ਸਿੰਘ,ਕਿਸਾਨਾਂ ਦੇ ਹੱਕਾਂ ਲਈ ਕੀਤਾ ਪ੍ਰਚਾਰ
ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹ ਕੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ।
ਪੰਜਾਬ ਨੇ ਜਨਵਰੀ ਦੌਰਾਨ GST, ਵੈਟ ਤੇ CST ਤੋਂ ਹਾਸਲ ਕੀਤਾ 1733.95 ਕਰੋੜ ਦਾ ਮਾਲੀਆ
ਪਿਛਲੇ ਸਾਲ ਦੇ ਮੁਕਾਬਲੇ 5.32 ਫੀਸਦੀ ਵਾਧਾ ਹੋਇਆ
ਕਿਸਾਨ ਅੰਦੋਲਨ ਮਿੱਟੀ ਦਾ ਅੰਦੋਲਨ ਹੈ ਤੇ ਮਿੱਟੀ ਕਦੀ ਨਹੀਂ ਹਾਰਦੀ- ਮੌਲਾਨਾ ਉਸਮਾਨ ਰਹਿਮਾਨੀ
ਜਦੋਂ ਕਿਸਾਨ ਬੀਜਣ ਲੱਗੇ ਸਿੱਖ,ਹਿੰਦੂ ਨਹੀਂ ਦੇਖਦਾ ਤਾਂ ਸਰਕਾਰ ਕਿਉਂ ਕਰ ਰਹੀ ਵਿਤਕਰਾ- ਮੌਲਾਨਾ ਉਸਮਾਨ ਰਹਿਮਾਨੀ
ਜੀਂਦ ’ਚ ਮਹਾਪੰਚਾਇਤ ਦਾ ਡਿੱਗਾ ਮੰਚ, ਸਟੇਜ 'ਤੇ ਮੌਜੂਦ ਸਨ ਰਾਕੇਸ਼ ਟਿਕੈਤ ,ਬਲਬੀਰ ਰਾਜੇਵਾਲ
ਜੀਂਦ ਦੇ ਕੰਡੇਲਾ 'ਚ ਹੋ ਰਹੀ ਹੈ ਮਹਾਪੰਚਾਇਤ
ਕਿਸਾਨੀ ਸੰਘਰਸ਼ ਤੋਂ ਵਾਪਸ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਾਇਆ ਗਿਆ। ਇੱਥੇ ਉਸ ਨੇ ਆਖ਼ਰੀ ਸਾਹ ਲਏ।
ਹਰਿਆਣਾ ਦੇ ਜੀਂਦ ਵਿਚ 'ਕਿਸਾਨ ਮਹਾਪੰਚਾਇਤ' ਵਿਚ ਹਿੱਸਾ ਲੈਣ ਲਈ ਪਹੁੰਚੇ ਰਾਕੇਸ਼ ਟਿਕੈਤ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਭਰ ਦੇ ਚਾਲੀ ਲੱਖ ਟਰੈਕਟਰ ਇਕੱਠੇ ਕਰਕੇ ਪੂਰੇ ਦੇਸ਼ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
WHO ਨੂੰ ਮਿਲੀ ਕਾਮਯਾਬੀ! ਚੀਨ ਦੀ ਵਾਇਰਸ ਲੈਬ ਪਹੁੰਚ ਗਈ ਜਾਂਚ ਟੀਮ
ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੀ ਸੁਰੱਖਿਆ ਵਿੱਚ ਵੱਡੀ ਗਿਣਤੀ ਵਿੱਚ ਗਾਰਡ ਤਾਇਨਾਤ ਕੀਤੇ ਗਏ ਸਨ।
ਸਿੰਘੂ ਬਾਰਡਰ ‘ਤੇ ਬੈਰੀਕੇਡਿੰਗ ਨੇੜੇ ਕਿਸਾਨਾਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ, ਸਥਿਤੀ ਹੋਈ ਤਣਾਅਪੂਰਨ
ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਭਾਸ਼ਨ ਤੋਂ ਬਾਅਦ ਕਿਸਾਨੀ ਅੰਦੋਲਨ ਸਿਖਰਾਂ ਛੂਹ ਗਿਆ ਹੈ...
ਪੁਲਿਸ ਚਾਰੇ ਪਾਸਿਓਂ ਕਰ ਰਹੀ ਪੱਕੀ ਬੈਰੀਕੇਡਿੰਗ ਤੇ ਕੀ ਹੈ ਸਰਕਾਰ ਦੀ ਅਸਲ ਮਨਸ਼ਾ!
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਬਿਲਾਂ ਵਿਰੁੱਧ ਕਿਸਾਨ ਲਗਾਤਾਰ...
ਕਿਸਾਨ ਅੰਦੋਲਨ ‘ਤੇ ਟਵੀਟ ਕਰ ਰਹੀਆਂ ਕੌਮਾਂਤਰੀ ਹਸਤੀਆਂ, ਵਿਦੇਸ਼ ਮੰਤਰਾਲੇ ਨੇ ਦੱਸਿਆ ਮੰਦਭਾਗਾ
ਅਜਿਹੇ ਮਾਮਲਿਆਂ ‘ਤੇ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਦਾ ਪਤਾ ਲਗਾਇਆ ਜਾਵੇ- ਵਿਦੇਸ਼ ਮੰਤਰਾਲੇ