ਖ਼ਬਰਾਂ
ਸੁਪਰੀਮ ਕੋਰਟ ਵੱਲੋਂ 26 ਜਨਵਰੀ ਨੂੰ ਦਿੱਲੀ ’ਚ ਹੋਈ ਹਿੰਸਾ ਦੇ ਮਾਮਲੇ ’ਚ ਦਖਲ ਦੇਣ ਤੋਂ ਇਨਕਾਰ
ਥਰੂਰ ਨੇ ਵੀ ਖੜਕਾਇਆ ਅਦਾਲਤ ਦਾ ਦਰਵਾਜ਼ਾ
ਕਿਸਾਨ ਅੰਦੋਲਨ ਦੇ ਹੱਕ 'ਚ ਆਈਆਂ ਕਈ ਉੱਘੀਆਂ ਹਸਤੀਆਂ, ਕਮਲਾ ਹੈਰਿਸ ਦੀ ਭਤੀਜੀ ਨੇ ਵੀ ਕੀਤਾ ਸਮਰਥਨ
ਹਾਨਾ ਤੇ ਗਰੇਟਾ ਤੋਂ ਇਲਾਵਾ ਹੋਰ ਵਿਦੇਸ਼ੀ ਹਸਤੀਆਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਹੈ।
ਕੇਂਦਰ ‘ਤੇ ਬਰਸੇ ਗੁਲਾਮ ਨਬੀ ਆਜ਼ਾਦ, ਲੜਨਾ ਹੈ ਤਾਂ ਪਾਕਿਸਤਾਨ ਤੇ ਚੀਨ ਨਾਲ ਲੜੋ ਕਿਸਾਨਾਂ ਨਾਲ ਨਹੀਂ
ਖੇਤੀ ਕਾਨੂੰਨ ਵਾਪਸ ਲਵੇ ਸਰਕਾਰ, ਦੇਸ਼ ਲਈ ਕਿਸਾਨ ਤੇ ਜਵਾਨ ਜ਼ਰੂਰੀ- ਗੁਲਾਮ ਨਬੀ ਆਜ਼ਾਦ
ਰਾਹੁਲ ਗਾਂਧੀ ਨੇ M ਅੱਖਰ ਵਾਲੇ 7 ਤਾਨਾਸ਼ਾਹਾਂ ਦੇ ਨਾਂ ਗਿਣਾਏ
ਇਸ ਸੂਚੀ ਵਿੱਚ ਨਰਿੰਦਰ ਮੋਦੀ ਦਾ ਨਾਮ ਨਹੀਂ ਹੈ ਸ਼ਾਮਲ
ਅਰਵਿੰਦ ਕੇਜਰੀਵਾਲ ਦਾ ਵੱਡਾ ਫੈਸਲਾ: 26 ਜਨਵਰੀ ਤੋਂ ਲਾਪਤਾ ਕਿਸਾਨਾਂ ਦਾ ਪਤਾ ਲਗਾਵੇਗੀ ਦਿੱਲੀ ਸਰਕਾਰ
ਅਰਵਿੰਦ ਕੇਜਰੀਵਾਲ ਲਾਪਤਾ ਕਿਸਾਨਾਂ ਦੀ ਸੂਚੀ ਜਾਰੀ ਕੀਤੀ
ਖੇਤੀ ਕਾਨੂੰਨਾਂ ਵਿਰੁੱਧ ਸਿੰਘੂ ਬਾਰਡਰ 'ਤੇ ਡਟੇ 63 ਸਾਲਾ ਕਿਸਾਨ ਦੀ ਹੋਈ ਮੌਤ
63 ਸਾਲਾ ਕਿਸਾਨ ਦੀ ਮੌਤ ਬੀਤੀ ਰਾਤ ਅਚਾਨਕ ਤਬੀਅਤ ਖ਼ਰਾਬ ਹੋਣ ਕਰਕੇ ਹੋਈ ਹੈ।
ਮੇਧਾ ਪਾਟੇਕਰ ਨੇ ਦੱਸਿਆ ਕਿਸਾਨੀ ਸੰਘਰਸ਼ ਦੀ ਹਰ ਸਮੱਸਿਆ ਦਾ ਹੱਲ!
ਸਰਕਾਰ ਛੋਟੇ ਆੜਤੀਆ ਨੂੰ ਪਾਸੇ ਕਰ ਵੱਡੇ ਆੜਤੀਆ ਲਿਆ ਰਹੀ ਹੈ, ਜਿਨ੍ਹਾਂ ਖਿਲਾਫ਼ ਸਿਵਲ ਕੋਰਟ ਦਾ ਮੈਜੀਸਟਰੇਟ ਕੋਈ ਸਵਾਲ ਨਹੀਂ ਕਰ ਸਕੇਗਾ- ਮੇਧਾ ਪਾਟੇਕਰ
ਜਜ਼ਬੇ ਨੂੰ ਸਲਾਮ: ਡਿਲੀਵਰੀ ਤੋਂ 6 ਘੰਟੇ ਬਾਅਦ ਪੇਪਰ ਦੇਣ ਪਹੁੰਚੀ ਕੁਸਮ
ਹਲਪਤਾਲ 'ਚ ਇਕ ਬੇਟੀ ਨੂੰ ਦਿੱਤਾ ਜਨਮ
ਕਸ਼ਮੀਰ ਦੀ ਆਇਸ਼ਾ ਅਜ਼ੀਜ਼ ਬਣੀ ਸਭ ਤੋਂ ਘੱਟ ਉਮਰ ਦੀ ਮਹਿਲਾ ਪਾਇਲਟ
ਮੈਂ ਖੁਸ਼ਕਿਸਮਤ ਹਾਂ ਕਿ ਅਜਿਹੇ ਮਾਪੇ ਹਾਂ ਜਿਨ੍ਹਾਂ ਨੇ ਹਰ ਚੀਜ਼ ਵਿਚ ਮੇਰੀ ਸਹਾਇਤਾ ਕੀਤੀ।
ਨਿਤੀਸ਼ ਸਰਕਾਰ ਦਾ ਆਦੇਸ਼, ਹਿੰਸਕ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ
ਵਿਰੋਧੀ ਧਿਰ ਨੇ ਇਸ ਫੈਸਲੇ ‘ਤੇ ਖੜੇ ਕੀਤੇ ਸਵਾਲ