ਖ਼ਬਰਾਂ
ਅਹਿਮਦਾਬਾਦ 'ਚ ਸਕੂਲ ਵਿਚ ਲੱਗੀ ਭਿਆਨਕ ਅੱਗ, ਅੰਦਰ ਫਸੇ ਬੱਚੇ
ਮੌਕੇ ਤੇ ਪਹੁੰਚੀਆਂ ਅੱਗ ਬੁਝਾਊ ਗੱਡੀਆਂ
ਕਿਸਾਨਾਂ ਦੇ ਹੱਕ 'ਚ ਆਏ ਮਸ਼ਹੂਰ ਨਿਰਦੇਸ਼ਕ, ਕਿਹਾ ਇਹ ਹੱਥ ਤੁਹਾਡੀ ਕੁਰਸੀ ਦੇ ਪੈਰ ਵੀ ਕੱਟ ਸਕਦੇ
ਵਿਸ਼ਾਲ ਭਾਰਦਵਾਜ ਨੇ ਇੱਕ ਕਵਿਤਾ ਦੀਆਂ ਕੁਝ ਸਤਰਾਂ ਕਿਸਾਨਾਂ ਦੇ ਸਮਰਥਨ ਵਿੱਚ ਸਾਂਝੀਆਂ ਕੀਤੀਆਂ ਹਨ।
ਦੀਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬੰਗਾਲ ਦੀ ਜਨਤਾ ਉਹਨਾਂ ਦੇ ਖਿਲਾਫ਼ ਹੈ - ਅਮਿਤ ਸ਼ਾਹ
ਚੋਣਾਂ ਵਿਚ ਭਾਜਪਾ ਦੀ ਲੀਡ ਹੈ ਅਤੇ ਪਾਰਟੀ ਨੂੰ 63 ਤੋਂ 68 ਸੀਟਾਂ ਮਿਲਣਾ ਤੈਅ ਹੈ
ਅਮਰੀਕਾ: ਅਪਣੇ ਘਰ ਵਿਚ ਹੀ ਮ੍ਰਿਤਕ ਮਿਲਿਆ ਭਾਰਤੀ ਜੋੜਾ, ਬਾਲਕਨੀ ਵਿਚ ਰੋ ਰਹੀ ਸੀ 4 ਸਾਲਾ ਬੱਚੀ
ਬੱਚੀ ਨੂੰ ਰੋਂਦਿਆਂ ਦੇਖ ਗੁਆਂਢੀਆਂ ਨੇ ਸੱਦੀ ਪੁਲੀਸ
ਜੰਮੂ-ਕਸ਼ਮੀਰ ਦੀ ਕਠੂਆ ਜੇਲ੍ਹ 'ਚ ਪੰਜਾਬ ਦੇ ਵਿਚਾਰਧੀਨ ਕੈਦੀ ਵੱਲੋਂ ਖ਼ੁਦਕੁਸ਼ੀ
ਐੱਨਡੀਪੀਐੱਸ ਐਕਟ ਤਹਿਤ ਨਸ਼ੀਲੇ ਪਦਾਰਥਾਂ ਦੇ ਦਰਜ ਇੱਕ ਮਾਮਲੇ ਵਿੱਚ ਕੇਸ ਦਾ ਸਾਹਮਣਾ ਕਰ ਰਿਹਾ ਸੀ।
4 ਮਹੀਨਿਆਂ ਬਾਅਦ ਦਿੱਲੀ ਮੋਰਚੇ ਤੋਂ ਪਰਤੇ ਬਜ਼ੁਰਗ ਕਿਸਾਨ ਨੇ ਸੁਣਾਇਆ ਮੋਰਚੇ ਦਾ ਹਾਲ
ਪਿੰਡ ਵਾਸੀਆਂ ਨੇ ਕੀਤਾ ਸਵਾਗਤ
ਕੋਰੋਨਾ ਇਲਾਜ ਲਈ ਹਸਪਤਾਲ ’ਚ ਭਰਤੀ ਧੋਖਾਧੜੀ ਮਾਮਲੇ ਦਾ ਕਥਿਤ ਦੋਸ਼ੀ ਹੋਇਆ ਫਰਾਰ
ਪੁਲਿਸ ਨੇ ਕੁਝ ਸਮੇਂ ਬਾਅਦ ਹੀ ਕੀਤਾ ਕਾਬੂ
ਅਨਿਲ ਵਿਜ ਨੂੰ ਸਤਾ ਰਹੀ ਕਿਸਾਨਾਂ ਲਈ ਚਿੰਤਾ, ਗੱਲਬਾਤ ਦੁਬਾਰਾ ਸ਼ੁਰੂ ਕਰਵਾਉਣ ਦੀ ਕਹੀ ਗੱਲ
ਸਾਰੀਆਂ ਮੁਸੀਬਤਾਂ ਦਾ ਹੱਲ ਸਿਰਫ਼ ਗੱਲਬਾਤ ਨਾਲ ਹੀ ਕੱਢਿਆ ਜਾ ਸਕਦਾ ਹੈ - ਅਨਿਲ ਵਿਜ
ਹੱਦ 'ਤੇ ਕਿਸਾਨਾਂ ਦੀ ਗਿਣਤੀ 'ਚ ਕਮੀ ਹੋਣ 'ਤੇ ਤਿਆਰ ਕੀਤੀ ਰੂਪ ਰੇਖਾ: ਸਿਮਰਜੀਤ ਸਿੰਘ ਬੈਂਸ
ਜਿੰਨਾ ਚਿਰ ਕਿਸਾਨ ਫਸਲਾਂ ਸੰਭਾਲ ਰਹੇ ਹਨ, ਓਨਾ ਚਿਰ ਉਨ੍ਹਾਂ ਦੇ ਪਾਰਟੀ ਵਰਕਰ ਮੋਰਚਾ ਸੰਭਾਲਣਗੇ।
ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਰਵੀ ਸਿੰਘ ਦਾ ਪਹਿਲਾਂ ਅਪਰੇਸ਼ਨ ਹੋਇਆ ਸਫ਼ਲ, ਅਰਦਾਸਾਂ ਲਈ ਕੀਤਾ ਧੰਨਵਾਦ
ਗੁਰਦੇ ਮਿਲਣ ਤੋਂ ਬਾਅਦ ਅਪਰੇਸ਼ਨ ਕਰਕੇ ਬਦਲੇ ਜਾਣਗੇ ਰਵੀ ਸਿੰਘ ਦੇ ਖ਼ਰਾਬ ਗੁਰਦੇ