ਖ਼ਬਰਾਂ
ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਸ਼ਿਖ਼ਰ ਸੰਮੇਲਨ ਦੀਆਂ ਤਿਆਰੀਆਂ 'ਤੇ ਹੋਈ ਚਰਚਾ
ਅਫਗਾਨਿਸਤਾਨ ਵਿਚ ਅਤੇ ਆਸ ਪਾਸ ਕੀ ਹੁੰਦਾ ਹੈ। ਇਸ ਦਾ ਸਿੱਧਾ ਅਸਰ ਭਾਰਤ ਦੀ ਸੁਰੱਖਿਆ 'ਤੇ ਪੈਂਦਾ ਹੈ।
ਸੀ.ਈ.ਓ. ਡਾ. ਰਾਜੂ ਵੱਲੋਂ ਚੋਣ ਅਧਿਕਾਰੀਆਂ ਨੂੰ ਚੋਣਾਂ ਲਈ ਤਿਆਰ ਰਹਿਣ ਦੀ ਹਦਾਇਤ
ਮੁੱਖ ਚੋਣ ਅਧਿਕਾਰੀ ਨੇ 22 ਜ਼ਿਲ੍ਹਿਆਂ ਦੇ ਚੋਣ ਤਹਿਸੀਲਦਾਰਾਂ ਅਤੇ ਚੋਣ ਕਾਨੂੰਗੋਆਂ ਨਾਲ ਕੀਤੀ ਮੀਟਿੰਗ
ਛੱਤੀਸਗੜ੍ਹ ਨਕਸਲੀ ਹਮਲਾ: ਲਾਪਤਾ ਜਵਾਨ ਸਬੰੰਧੀ CRPF ਦਾ ਅਹਿਮ ਬਿਆਨ
ਇਨ੍ਹਾਂ ਅਪੁਸ਼ਟ ਖ਼ਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਸੱਚ ਹੋਇਆ ਤਾਂ ਜਵਾਨ ਨੂੰ ਛੁਡਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਬੰਗਾਲ ਚੋਣਾਂ ਵਿਚਾਲੇ ਮਮਤਾ ਬੈਨਰਜੀ ਦਾ ਆਰੋਪ, ਵੋਟਿੰਗ ਕੇਂਦਰਾਂ ’ਤੇ ਭਾਜਪਾ ਵਰਕਰਾਂ ਦਾ ਕਬਜ਼ਾ
ਉਮੀਦਵਾਰ ’ਤੇ ਹਮਲੇ ਤੋਂ ਬਾਅਦ ਟੀਐਮਸੀ ਨੇਤਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ
IMA ਦੀ PM ਨੂੰ ਚਿੱਠੀ, 18 ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਲਗਾਈ ਜਾਵੇ ਕੋਰੋਨਾ ਵੈਕਸੀਨ
ਇਸ ਵੇਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ
ਅਧਿਆਪਕਾਂ ਤੋਂ ਦੂਜੇ ਗੇੜ ਦੀਆਂ ਬਦਲੀਆਂ ਲਈ 7 ਤੱਕ ਅਰਜੀਆਂ ਦੀ ਮੰਗ
ਪਹਿਲੇ ਗੇੜ ਦੀਆਂ ਬਦਲੀਆਂ ਦੇ ਨਤੀਜੇ ਵਜੋਂ ਕਈ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ ਵੱਖ ਕਾਡਰਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਹਨ।
BJP ਸਥਾਪਨਾ ਦਿਵਸ ਮੌਕੇ ਪਾਰਟੀ ਦਾ ਕਿਸਾਨਾਂ ਵੱਲੋਂ ਵਿਰੋਧ, ਦਫ਼ਤਰ ਦੇ ਬਾਹਰ ਦੇ ਰਹੇ ਧਰਨਾ
ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਕੋਈ ਸਮਾਗਮ ਕਰ ਰਹੀ ਹੈ, ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਮੁਖ਼ਤਾਰ ਅੰਸਾਰੀ ਨੂੰ ਲੈ ਕੇ ਰਵਾਨਾ ਹੋਈ ਯੂਪੀ ਪੁਲਿਸ
ਮੁਖ਼ਤਾਰ ਅੰਸਾਰੀ ਨੂੰ ਕੜੀ ਸੁਰੱਖਿਆ ਵਿਚਕਾਰ ਲਿਜਾਇਆ ਜਾ ਰਿਹਾ ਹੈ
ਮੁਖ਼ਤਾਰ ਅੰਸਾਰੀ ਦੀ ਵਾਪਸੀ ਦੌਰਾਨ ਪਤਨੀ ਨੂੰ ਸਤਾ ਰਿਹਾ ਡਰ, ਕੀਤਾ SC ਦਾ ਰੁਖ਼
ਅਦਾਲਤ ਨੂੰ ਬੇਨਤੀ ਕੀਤੀ ਕਿ ਮੁਖਤਾਰ ਅੰਸਾਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਯੂਪੀ ਪੁਲਿਸ ਨੂੰ ਸੌਂਪਿਆ ਮੁਖ਼ਤਾਰ ਅੰਸਾਰੀ
ਕੁੱਝ ਦੇਰ ਵਿਚ ਯੂਪੀ ਲਈ ਹੋਣਗੇ ਰਵਾਨਾ