ਖ਼ਬਰਾਂ
NCP ਮੁਖੀ ਸ਼ਰਦ ਪਵਾਰ ਦੀ ਵਿਗੜੀ ਸਿਹਤ ਮੁੰਬਈ ਦੇ ਬਰੇਚ ਕੈਂਡੀ ਹਸਪਤਾਲ ਲਿਆਂਦਾ
ਨਵਾਬ ਮਲਿਕ ਨੇ ਕਿਹਾ ਕਿ ਉਹ 31 ਮਾਰਚ 2021 ਨੂੰ ਐਂਡੋਸਕੋਪੀ ਅਤੇ ਸਰਜਰੀ ਕਰਾਉਣਗੇ।
ਸਵੇਜ਼ ਨਹਿਰ ’ਚ ਫਸੇ ਵੱਡੇ ਜਹਾਜ਼ ਨੂੰ 6 ਦਿਨਾਂ ਬਾਅਦ ਕੱਢਿਆ
ਮਿਸਰ ਦੀ ਸਵੇਜ਼ ਨਹਿਰ ਵਿਚ ਲੱਗੇ ਜਾਮ ਤੋਂ ਹੁਣ ਜਲਦ ਹੀ ਛੁਟਕਾਰਾ ਮਿਲਣ ਦੀ ਉਮੀਦ ਹੈ...
ਲਾਰੇਂਸ ਬਿਸ਼ਨੋਈ ਗਰੁੱਪ ਨੇ ਚੰਡੀਗੜ੍ਹ ਦੇ SSP ਕੁਲਦੀਪ ਚਾਹਲ ਨੂੰ ਦਿੱਤੀ ਸਿੱਧੀ ਧਮਕੀ
ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਇਕ ਸ਼ੂਟਰ ਨੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ...
ਹਿਮਾਚਲ ਦੇ ਚੰਬਾ ਜ਼ਿਲ੍ਹਾ 'ਚ ਵਾਪਰਿਆ ਦਰਦਨਾਕ ਹਾਦਸਾ, ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ
ਵੱਡਾ ਕਾਰਨ ਲੱਕੜ ਨਾਲ ਬਣੇ ਮਕਾਨ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੋਲੀ ਦੀ ਦੇਸ਼ ਵਾਸੀਆਂ ਨੂੰ ਵਧਾਈ
ਇਸ ਦੇ ਨਾਲ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਹੋਲੀ ਦਾ ਤਿਉਹਾਰ ਮਨਾਓ ਪਰ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖੋ।
ਦੇਸ਼ 'ਚ ਸੜਕਾਂ ’ਤੇ ਦੌੜ ਰਹੇ ਹਨ ਚਾਰ ਕਰੋੜ ਪੁਰਾਣੇ ਵਾਹਨ, ‘ਗਰੀਨ ਟੈਕਸ’ ਲਗਾਉਣ ਦੀ ਤਿਆਰੀ
15 ਸਾਲ ਤੋਂ ਵੱਧ ਪੁਰਾਣੇ ਚਾਰ ਕਰੋੜ ਵਾਹਨਾਂ ਵਿਚੋਂ 2 ਕਰੋੜ ਵਾਹਨ ਤਾਂ 20 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ।
ਦਿੱਲੀ ਬਾਰਡਰ 'ਤੇ ਕਿਸਾਨ ਗਾਉਂਦੇ ਤੇ ਨੱਚਦੇ ਹੋਏ ਮਨਾ ਰਹੇ ਹਨ ਹੋਲੀ ਦਾ ਤਿਉਹਾਰ
ਸਰਕਾਰ ਸਾਡੀ ਮੰਗ ਨੂੰ ਸਵੀਕਾਰ ਕਰੇ ਤੇ ਤਿੰਨ ਕਾਨੂੰਨਾਂ ਨੂੰ ਵਾਪਸ ਲਵੇ ਤਾਂ ਜੋ ਅਸੀਂ ਆਪਣੇ ਘਰ ਜਾ ਸਕੀਏ।
ਆਂਧਰਾ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ, ਦੋ ਬੱਸਾਂ ਦੀ ਟੱਕਰ ਹੋਣ ਚਾਲਕਾਂ ਸਮੇਤ 1 ਯਾਤਰੀ ਦੀ ਮੌਤ
ਪੰਜ ਹੋਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। |
ਭਾਰਤੀ ਸੈਨਾ ਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਅਭਿਆਨ 'ਚ ਭਾਰੀ ਮਾਤਰਾ 'ਚ ਅਸਲਾ ਬਰਾਮਦ
ਐੱਲ.ਓ.ਸੀ ਤੋਂ ਪੰਜ ਏ.ਕੇ ਰਾਈਫਲਜ਼, ਸੱਤ ਪਿਸਤੌਲ ,ਇਕ ਮੈਗਜ਼ੀਨ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ।
ਅਰੁਣ ਨਾਰੰਗ 'ਤੇ ਹੋਏ ਹਮਲੇ ਮਗਰੋਂ BJP ਵੱਲੋਂ ਮਲੋਟ ਬੰਦ, ਭਾਰੀ ਪੁਲਿਸ ਬਲ ਤਾਇਨਾਤ
ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।