ਖ਼ਬਰਾਂ
ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਐਲਾਨ -ਪੂਰੇ ਭਾਰਤ ’ਚ ਮੁਫਤ ਦਿੱਤੀ ਜਾਵੇਗੀ ਕੋਰੋਨਾ ਵੈਕਸੀਨ
ਕੋਰੋਨਾ ਟੀਕਾ ਸਿਰਫ ਦਿੱਲੀ ਹੀ ਨਹੀਂ ਬਲਕਿ ਦੇਸ਼ ਭਰ ਦੇ ਹਰ ਭਾਰਤੀ ਨੂੰ ਮੁਫਤ ਦਿੱਤਾ ਜਾਵੇਗਾ।
ਨੌਕਰੀ ਨਾ ਹੋਣ ਤੇ ਐਮਬੀਏ ਪਾਸ ਨੌਜਵਾਨ ਨੇ ਖੋਲ੍ਹ ਲਈ ਚਾਹ ਦੀ ਦੁਕਾਨ
ਹੁਣ ਦੋ ਹੋਰ ਲੋਕਾਂ ਨੂੰ ਵੀ ਦਿੱਤਾ ਰੁਜ਼ਗਾਰ
ਨਵੇਂ ਸਾਲ 'ਤੇ ਦਿੱਲੀ ਵਾਸੀਆਂ ਨੂੰ ਵੱਡੀ ਰਾਹਤ, FREE ਪਾਣੀ 'ਤੇ 31 ਮਾਰਚ ਤੱਕ ਮਿਲ ਰਹੀ ਛੂਟ
ਕੇਜਰੀਵਾਲ ਸਰਕਾਰ ਨੇ ਪਾਣੀ ਦੇ ਬਿੱਲ 'ਤੇ ਛੂਟ ਸਕੀਮ ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਹੈ।
ਮੋਤੀ ਨਗਰ: ਹਾਰਲੇ ਡੇਵਿਡਸਨ ਦੇ ਸ਼ੋਅਰੂਮ ਵਿੱਚ ਲੱਗੀ ਅੱਗ, ਨਹੀਂ ਹੋਇਆ ਕੋਈ ਜਾਨੀ ਨੁਕਸਾਨ
ਅੱਗ ਨਾਲ ਸ਼ੋਅਰੂਮ ਦੀਆਂ ਪਹਿਲੀ ਅਤੇ ਦੂਜੀ ਮੰਜ਼ਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ
PM ਮੋਦੀ ਨੇ ਆਈਆਈਐਮ ਸੰਬਲਪੁਰ ਦੇ ਸਥਾਈ ਕੈਂਪਸ ਦਾ ਰੱਖਿਆ ਨੀਂਹ ਪੱਥਰ
ਅੱਜ ਦੇ ਸਟਾਟਅਪ ਬਣ ਸਕਦੇ ਹਨ ਕੱਲ੍ਹ ਦੇ ਬਹੁ ਰਾਸ਼ਟਰੀ
ਦੇਸ਼ ਭਰ 'ਚ ਕੋਵਿਡ ਦੇ ਟੀਕਾਕਰਣ ਲਈ ਅੱਜ ਕਰਨਗੇ Dry Run ਦਾ ਆਯੋਜਨ
ਹਰਿਆਣਾ ਵਿੱਚ, ਡਰਾਈ ਰਨ ਪੰਚਕੂਲਾ ਵਿੱਚ ਕਰਵਾਇਆ ਜਾਏਗਾ।
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਦਾ ਦਿਹਾਂਤ
ਸਰਦਾਰ ਬੂਟਾ ਸਿੰਘ 8 ਵਾਰ ਲੋਕ ਸਭਾ ਲਈ ਚੁਣੇ ਗਏ ਸਨ।
ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਐਕਸ਼ਨ 'ਚ ਆਈ ਪੁਲਿਸ
ਮੁੱਖ ਮੰਤਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਲਈ ਮੁਹਾਲੀ ਦੇ ਫੇਜ਼ 11 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਕਿਸਾਨੀ ਸੰਘਰਸ਼: ਫਿਰੋਜ਼ਪੁਰ ਦੇ ਮਾਹਮੂਜੋਈਆ ਪਿੰਡ ਤੋਂ ਇਕ ਹੋਰ ਕਿਸਾਨ ਦੀ ਮੌਤ !
ਕਿਸਾਨ ਜਥੇਬੰਦੀਆਂ ਵਿਚ ਭਾਰੀ ਸੋਗ ਦੀ ਲਹਿਰ
ਪੰਜਾਬ 'ਚ ਠੰਢ ਨੇ ਤੋੜਿਆ 50 ਸਾਲ ਦਾ ਰਿਕਾਰਡ, ਜਾਣੋ ਵੱਖ ਵੱਖ ਜਿਲ੍ਹਿਆਂ ਦਾ ਤਾਪਮਾਨ
ਅੰਮ੍ਰਿਤਸਰ, ਲੁਧਿਆਣਾ, ਪਟਿਆਲੇ ਹਿਮਾਚਲ ਦੇ ਸ਼ਿਮਲਾ, ਕੁਫਰੀ, ਧਰਮਸ਼ਾਲਾ ਅਤੇ ਡਲਹੌਜੀ ਨਾਲੋਂ ਵੱਧ ਠੰਡੇ ਸੀ।ਸ਼ਿਮਲਾ ਵਿੱਚ ਪਾਰਾ 6.8 ਡਿਗਰੀ ਸੀ।