ਖ਼ਬਰਾਂ
ਸੰਸਦੀ ਸਟੈਂਡਿੰਗ ਕਮੇਟੀ ਬਾਰੇ ਭਰਮ ਫੈਲਾ ਰਹੀਆਂ ਹਨ ਵਿਰੋਧੀ ਪਾਰਟੀਆਂ : ਭਗਵੰਤ ਮਾਨ
ਕਾਲੇ ਕਾਨੂੰਨਾਂ ਦਾ ਸ਼ੁਰੂ ਤੋਂ ਸਭ ਤੋਂ ਵੱਧ ਵਿਰੋਧ 'ਆਪ' ਨੇ ਹੀ ਕੀਤਾ, ਰੱਦ ਹੋਣ ਤੱਕ ਵਿਰੋਧ ਕਰਦੇ ਰਹਾਂਗੇ
ਔਰੰਗਾਬਾਦ ਰੇਲ ਹਾਦਸੇ 'ਚ ਮਰਨ ਵਾਲਿਆਂ ਦੇ ਪਰਿਵਾਰ ਅਜੇ ਵੀ ਮੌਤ ਦੇ ਸਰਟੀਫਿਕੇਟ ਦੀ ਕਰ ਰਹੇ ਹਨ ਉਡੀਕ
ਇਹ ਸਾਰੇ 16 ਮਜ਼ਦੂਰ ਮਹਾਰਾਸ਼ਟਰ ਦੇ ਜਲਾਨਾ ਵਿੱਚ ਸਟੀਲ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ।
ਲੁਧਿਆਣਾ 'ਚ ਟੈਕਸੀ ਚਾਲਕਾਂ ਤੇ ਮਾਲਕਾਂ ਵੱਲੋਂ ਚੱਕਾ ਜਾਮ, ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ
ਟੈਕਸੀ ਚਾਲਕਾਂ ਤੇ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੀ ਵਾਰ ਉਹ ਟਰਾਂਸਪੋਰਟ ਮੰਤਰੀ ਦੇ ਘਰ ਦਾ ਘਿਰਾਓ ਕਰਨਗੇ।
ਜਲਾਲਾਬਾਦ: ਨਰਸਿੰਗ ਕਾਲਜ ਦੇ ਹੋਸਟਲ 'ਚ 13 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਵਿਦਿਆਰਥਣਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਬਾਅਦ ਲੜਕੀਆਂ ਨੂੰ ਹੋਸਟਲ ਦੇ ਤੀਸਰੇ ਫਲੋਰ 'ਤੇ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਪਿੰਡ ਸੰਧਵਾਂ ਦੇ ਲੋਕਾਂ ਨੇ ਸਪੋਕਸਮੈਨ ਦੀ ਸੱਥ 'ਚ ਫਰੋਲੇ ਦਿਲ ਦੇ ਦੁੱਖੜੇ
-ਕਿਹਾ ਕਿ ਸਰਕਾਰਾਂ ਨਹੀਂ ਸੁਣਦੀਆਂ ਲੋਕਾਂ ਦੇ ਦਿਲ ਦੀ ਗੱਲ ।
ਆਸਟ੍ਰੇਲੀਆ ਵਿਚ ਹੜ੍ਹ ਨਾਲ ਵਿਗੜੇ ਹਾਲਾਤ, 18000 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ
ਇਕ ਨਵਜੰਮੇ ਬੱਚੇ ਨਾਲ ਫਸੇ ਇਕ ਪਰਿਵਾਰ ਨੂੰ ਵੀ ਬਚਾਇਆ।
ਰੁੱਤ ਵਾਅਦਿਆਂ ਦੀ ਆਈ: ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬੀਆਂ ਨਾਲ ਕੀਤੇ ਕਈ ਲੁਭਾਵੇ ਵਾਅਦੇ
ਆਮ ਆਦਮੀ ਪਾਰਟੀ ਸੰਸਥਾਪਤ ਅਰਵਿੰਦ ਕੇਜਰੀਵਾਲ ਨੇ ਵਜਾਇਆ ਪੰਜਾਬ ਚੋਣਾਂ ਦਾ ਬਿਗੁਲ
ਲੁਧਿਆਣਾ ਦੇ ਭਾਜਪਾ ਆਗੂ ਦੀ ਸੁਰੱਖਿਆ 'ਚ ਤਾਇਨਾਤ ਹੈੱਡ ਕਾਂਸਟੇਬਲ ਦੀ ਮੌਤ
ਜੋਗਿੰਦਰ ਸਿੰਘ ਆਪਣੀ ਏਕੇ 47 ਰਾਈਫਲ ਸਾਫ ਕਰ ਰਿਹਾ ਸੀ ਕਿ ਅਚਾਨਕ ਉਸ ਵਿਚੋਂ ਗੋਲੀ ਚੱਲ ਗਈ
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਲਈ ਖੇਡ ਫੰਡਾਂ ਦੀ ਵਰਤੋਂ ਸਬੰਧੀ ਨਵੀਂਆਂ ਹਦਾਇਤਾਂ ਜਾਰੀ
ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਐਸ.ਸੀ.ਈ.ਆਰ.ਟੀ. ਨੇ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ।
PM ਮੋਦੀ ਨੇ Catch the Rain ਲਹਿਰ ਦੀ ਕੀਤੀ ਸ਼ੁਰੂਆਤ
ਦੇਸ਼ ਵਿਚ ਪਾਣੀ ਦੀ ਸ਼ਕਤੀ ਪ੍ਰਤੀ ਜਾਗਰੂਕਤਾ ਵੱਧ ਰਹੀ ਹੈ