ਖ਼ਬਰਾਂ
ਕੋਰੋਨਾ ਦੇ ਕੇਸ ਮੁੰਬਈ ਅਤੇ ਪੁਣੇ ਵਰਗੇ ਮੈਟਰੋ ਸ਼ਹਿਰਾਂ ਵਿੱਚ ਵਧੇ, ਉਧਵ ਠਾਕਰੇ ਨੇ ਜਿਤਾਈ ਚਿੰਤਾ
ਜਿਨ੍ਹਾਂ ਵਿਚੋਂ 85 ਪ੍ਰਤੀਸ਼ਤ ਮਾਮਲਿਆਂ ਵਿਚ ਕੋਈ ਲੱਛਣ ਨਹੀਂ ਹਨ।
ਕੇਂਦਰ ਨੂੰ ਵਧੇਰੇ ਸ਼ਕਤੀਆਂ ਦੇਣ ਵਾਲਾ ਬਿੱਲ ਨੂੰ ਲੋਕ ਸਭਾ ਵਿੱਚੋ ਮਿਲੀਂ ਮਨਜ਼ੂਰੀ
ਕੇਜਰੀਵਾਲ ਸਰਕਾਰ ਨੂੰ ਲੱਗਾ ਝਟਕਾ।
ਅਪ੍ਰੈਲ ਮਹੀਨੇ 'ਚ 14 ਦਿਨ ਬੈਂਕ ਬੰਦ ਰਹਿਣ ਦੀ ਸੱਚਾਈ !
-ਅਪ੍ਰੈਲ 'ਚ 14 ਦਿਨ ਬੈਂਕਾਂ ਦੇ ਬੰਦ ਰਹਿਣ ਦੀ ਸੱਚਾਈ, ਪੰਜਾਬ 'ਚ ਬੈਂਕਾਂ ਨੂੰ ਕਿੰਨੀਆਂ ਛੁਟੀਆਂ? ਤੁਸੀਂ ਵੀ ਜਾਣੋ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦੋ ਭੈਣਾਂ ਦੇ ਕਤਲ ਮਾਮਲੇ ਵਿਚ ਕੀਤੀ ਰਿਪੋਰਟ ਤਲਬ
'ਮੀਡੀਆ ਰਾਹੀਂ ਮਾਮਲਾ ਆਇਆ ਧਿਆਨ 'ਚ'
31 ਮਾਰਚ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਨੂੰ ਜਲ ਸਪਲਾਈ ਕਰਨ ਵਾਲੀ ਹੰਸਲੀ ਦੀ ਸਫ਼ਾਈ
ਜਥੇਦਾਰ ਅਤੇ ਬੀਬੀ ਜਗੀਰ ਕੌਰ ਸ਼ੁਰੂ ਕਰਵਾਉਣਗੇ ਸੇਵਾ ਦਾ ਕਾਰਜ
ਭਗਵੰਤ ਮਾਨ ਨੇ ਕੀਤਾ ਬਾਘਾ ਪੁਰਾਣਾ 'ਚ ਪੁੱਜੇ ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ
ਬਾਘਾ ਪੁਰਾਣਾ ਦੀ ਆਮ ਆਦਮੀ ਪਾਰਟੀ ਦੇ ਇਕੱਠ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾਈ
ਆਰਥਿਕਤਾ ਦੀ ਕਮਜ਼ੋਰ ਸਥਿਤੀ ਲਈ ਕੇਂਦਰ ਸਰਕਾਰ ਦੇ ਮਾੜੇ ਪ੍ਰਬੰਧ ਜ਼ਿੰਮੇਵਾਰ- ਰਾਹੁਲ ਗਾਂਧੀ
- ਕਿਹਾ ਕਿ ਲੋਕਾਂ ਦੇ ਹੱਥਾਂ ਵਿਚ ਵਧੇਰੇ ਪੈਸਾ ਦੇਣਾ ਹੀ ਇਸ ਸੰਕਟ ਵਿਚੋਂ ਬਾਹਰ ਨਿਕਲਣ ਦਾ ਇਕੋ ਇਕ ਰਸਤਾ ਹੈ।
ਕੋਰੋਨਾ ਦਾ ਕਹਿਰ: ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨਾਂ 'ਤੇ ਹੋਵੇਗੀ ਟੈਸਟਿੰਗ
ਕੋਰੋਨਾ ਦਾ ਕਹਿਰ ਨਹੀਂ ਲੈ ਰਿਹਾ ਰੁਕਣ ਦਾ ਨਾਮ
ਪ੍ਰਵਾਸੀ ਭਾਰਤੀ ਨੇ ਘਰ ਵਿਚ ਹੀ ਲਗਾ ਰੱਖੇ ਸੀ ਪੋਸਤ ਦੇ ਬੂਟੇ, ਗ੍ਰਿਫ਼ਤਾਰ
ਦੋਸ਼ੀ ਰਜਿੰਦਰਪਾਲ ਸਿੰਘ ਅਫੀਮ ਖਾਣ ਦਾ ਆਦੀ ਹੈ
ਬਲਬੀਰ ਸਿੰਘ ਸਿੱਧੂ ਨੇ ਮੈਡੀਸਨ ਡਲਿਵਰੀ ਵੈਨ ਨੂੰ ਦਿੱਤੀ ਹਰੀ ਝੰਡੀ
ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਪ੍ਰਤੀ ਦਿਨ ਔਸਤਨ 21,643 ਮਰੀਜ਼ਾਂ ਨੂੰ ਦਿੱਤੀਆਂ ਜਾਂਦੀ ਹਨ ਓ.ਪੀ.ਡੀ. ਸੇਵਾਵਾਂ