ਖ਼ਬਰਾਂ
ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵੱਲੋਂ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ
ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਸੌਂਪਿਆ ਮੰਗ ਪੱਤਰ
ਮੋਰਚੇ ’ਤੇ ਡਟੇ ਕਿਸਾਨਾਂ ਲਈ ਹੋ ਰਹੇ ਪੱਕੇ ਇੰਤਜ਼ਾਮ, ਪਿੰਡਾਂ ਦੀਆਂ ਬੀਬੀਆਂ ਨੇ ਤਿਆਰ ਕੀਤੇ ਮੰਜੇ
ਬੀਬੀਆਂ ਨੇ ਕਿਹਾ-ਜਿੱਤ ਤੱਕ ਇੰਝ ਹੀ ਜਾਰੀ ਰਹੇਗਾ ਕਿਸਾਨਾਂ ਦਾ ਸਮਰਥਨ
ਪੰਜ ਲੱਖ ਖ਼ਰਚ ਕੇ ਸਾਰੀਆਂ ਸਹੂਲਤਾਂ ਨਾਲ ਉਪਲਭਧ ਬਣਾਈ ਏ.ਸੀ. ਟਰਾਲੀ
ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਦਾ ਖ਼ਮਿਆਜ਼ਾ ਜ਼ਰੂਰ ਭੁਗਤਣਗੇ ਹਾਕਮ: ਸੰਧੂ
ਕਿਸਾਨ-ਮਜ਼ਦੂਰ ਜਥੇਬੰਦੀ 26 ਨੂੰ 150 ਥਾਵਾਂ ’ਤੇ ਪੰਜਾਬ ’ਚ ਜਾਮ ਕਰੇਗੀ : ਪੰਨੂੰ
ਕਿਸਾਨ ਆਗੂਆਂ ਨੇ ਹਲਕਾ ਵਿਧਾਇਕ ਫ਼ਾਜ਼ਿਲਕਾ ਦੀ ਸ਼ਹਿ ਉਤੇ ਪੁਲਿਸ ਵਲੋਂ ਕੀਤੇ ਝੂਠੇ 307 ਤੇ 379ਬੀ ਦੇ ਪਰਚੇ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ
12 ਸਾਲ ਦੀ ਉਡੀਕ ਮਗਰੋਂ ਆਸਟ੍ਰੇਲੀਆ ਤੋਂ ਸਿੱਖਾਂ ਨੂੰ ਮਿਲੀ ਵੱਡੀ ਖੁਸ਼ਖ਼ਬਰੀ
ਇਸ ਦਾ ਨਾਂ ‘ਸਿੱਖ ਗ੍ਰਾਮਰ ਸਕੂਲ’ ਹੋਵੇਗਾ।
ਪੰਜਾਬ, ਹਰਿਆਣਾ ਸਮੇਤ ਬਹੁਤ ਸਾਰੇ ਖੇਤਰਾਂ ’ਚ ਅਗਲੇ ਦਿਨਾਂ ’ਚ ਮੀਂਹ ਤੇ ਗੜ੍ਹੇਮਾਰ ਦੀ ਸੰਭਾਵਨਾ
ਕਈ ਖੇਤਰਾਂ ’ਚ ਇਸ ਵੇਲੇ ਆਲੂ ਦੀ ਪਟਾਈ ਵੀ ਚੱਲ ਰਹੀ ਹੈ ਜੇ ਬਰਸਾਤ ਹੁੰਦੀ ਹੈ ਤਾਂ ਇਹ ਪਟਾਈ ਨੂੰ ਪ੍ਰਭਾਵਤ ਕਰਦੀ ਹੈ।
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਢੇਰ ਕੀਤੇ ਲਸ਼ਕਰ ਦੇ ਚਾਰ ਅੱਤਵਾਦੀ
ਭਾਰਤੀ ਫੌਜ ਦਾ ਇਕ ਜਵਾਨ ਜ਼ਖਮੀ
ਰਾਜਸਥਾਨ ’ਚ ਦੋ ਵੱਖ-ਵੱਖ ਘਟਨਾਵਾਂ ’ਚ 8 ਬੱਚਿਆਂ ਦੀ ਮੌਤ
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੱਚਿਆਂ ਦੀ ਮੌਤ ’ਤੇ ਪ੍ਰਗਟਾਇਆ ਦੁੱਖ
ਯੂ.ਪੀ. ’ਚ ਮੁਸਲਿਮ ਮੁੰਡੇ ਦੀ ਕੁੱਟਮਾਰ ’ਤੇ ਰਾਊਤ ਨੇ ਪੁੱਛਿਆ, ‘ਇਹ ਕਿਸ ਤਰ੍ਹਾਂ ਦਾ ਰਾਮ ਰਾਜ ਹੈ’?
ਇਹ ਘਟਨਾ ਅਜਿਹੀ ਜ਼ਮੀਨ ’ਤੇ ਹੋਈ, ਜਿਥੇ ਰਾਮ ਮੰਦਰ ਬਣਨ ਜਾ ਰਿਹਾ ਹੈ। ਇਹ ਕਿਸ ਤਰ੍ਹਾਂ ਦਾ ਰਾਮ ਰਾਜ ਹੈ?’’
ਕਿਸਾਨ ਕਾਨੂੰਨਾਂ ਦਾ ਵਿਰੋਧ ਕਰਨ ਲਈ ਟਰੈਕਟਰ ਨਾਲ ਬੰਗਲੁਰੂ ਦਾ ਘਿਰਾਉ ਕਰਨ : ਰਾਕੇਸ਼ ਟਿਕੈਤ
ਕਿਸਾਨਾਂ ਨੂੰ ਕਿਹਾ, ਤੁਸੀਂ ਬੰਗਲੁਰੂ ਨੂੰ ਦਿੱਲੀ ਬਣਾਉਣਾ ਹੈ