ਖ਼ਬਰਾਂ
ਹੁਣ ਮੰਦਰਾਂ ਵਿਚ ਗ਼ੈਰ ਹਿੰਦੂਆਂ ਦੇ ਦਾਖ਼ਲੇ ’ਤੇ ਹੋਵੇਗੀ ਪਾਬੰਦੀ, 150 ਮੰਦਰਾਂ ਦੇ ਬਾਹਰ ਲਗਾਏ ਬੈਨਰ
ਮੰਦਰ ਵਿਚ ਮੁਸਲਮਾਨਾਂ ਦਾ ਵੀ ਸੀ ਵੱਡਾ ਸਹਿਯੋਗ
ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਕੋਰੋਨਾ ਪਾਜ਼ੇਟਿਵ
ਟਵੀਟ ਕਰਕੇ ਦਿੱਤੀ ਜਾਣਕਾਰੀ
ਨਿਊਜ਼ੀਲੈਂਡ 'ਚ ਸਿੱਖਾਂ ਨੇ ਵਧਾਇਆ ਮਾਣ, ਖੋਲ੍ਹਿਆ ਸਿੱਖ ਸਪੋਰਟਸ ਕੰਪਲੈਕਸ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕੀਤੀ ਸਿੱਖ ਭਾਈਚਾਰੇ ਦੀ ਤਾਰੀਫ਼
CM ਕੇਜਰੀਵਾਲ ਤੇ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਦੀ ਮੁਲਾਕਾਤ ਨੇ ਛੇੜੀ ਚਰਚਾ
ਪੰਜਾਬ ਫੇਰੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਸੀਨੀਅਰ ਭਾਜਪਾ ਆਗੂ ਨਾਲ ਕੀਤੀ ਮੁਲਾਕਾਤ
ਮਹਾਰਾਸ਼ਟਰ ਸਰਕਾਰ ਵੱਲੋਂ ਨਾਂਦੇੜ ’ਚ 11 ਦਿਨਾਂ ਦਾ ਸੰਪੂਰਨ ਲਾਕਡਾਊਨ
ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦੇ ਜਾਰੀ ਕੀਤੇ ਆਦੇਸ਼
ਮੁੱਦਿਆਂ ਨੂੰ ਲੈ ਸਾਵਧਾਨ ਰਹਿਣ ਮੁਸਲਮਾਨ, BJP ਨੂੰ ਨਾ ਦੇਣ ਧਰੁਵੀਕਰਨ ਦਾ ਮੌਕਾ - ਸਲਮਾਨ ਖੁਰਸ਼ੀਦ
ਕਾਂਗਰਸ ਨੇ ਹਮੇਸ਼ਾਂ ਦੇਸ਼ ਦੀ ਏਕਤਾ ਲਈ ਕੰਮ ਕੀਤਾ ਹੈ ਪਰ ਅੱਜ ਲੋਕਤੰਤਰ ਖਤਰੇ ਵਿਚ ਹੈ - ਖੁਰਸ਼ੀਦ
ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ 'ਚ ਹੋਈ ਬਰਫ਼ਬਾਰੀ, ਦੇਖੋ ਖ਼ੂਬਸੂਰਤ ਤਸਵੀਰਾਂ
ਦਿੱਲੀ ਸਮੇਤ ਕਈ ਰਾਜਾਂ ਵਿੱਚ ਬਾਰਸ਼ ਹੋ ਰਹੀ ਹੈ।
ਗੱਤਕਾ ਐਸੋਸੀਏਸ਼ਨ ਵੱਲੋਂ ਰੈਫਰੀਆਂ ਲਈ ਦੋ ਰੋਜ਼ਾ ਗੱਤਕਾ ਰਿਫਰੈਸ਼ਰ ਕੋਰਸ
“ਵਿਜ਼ਨ ਡਾਕੂਮੈਂਟ-2030" ਮੁਤਾਬਿਕ ਗੱਤਕੇ ਦੀ ਪ੍ਰਫੁੱਲਤਾ ਲਈ ਕੀਤਾ ਮੰਥਨ
ਜ਼ਖ਼ਮੀ ਪੁਲਿਸ ਅਧਿਕਾਰੀਆਂ ਦਾ ਹਾਲ ਜਾਣਨ ਪੁੱਜੇ ਡੀਆਈਜੀ
ਨਿਹੰਗਾਂ ਦੇ ਐਨਕਾਊਂਟਰ ਦੌਰਾਨ ਜ਼ਖ਼ਮੀ ਹੋਏ ਸਨ ਪੁਲਿਸ ਅਧਿਕਾਰੀ
ਵਿਵਾਦਿਤ ਬਿਆਨ ਦੇਣ ਵਾਲੇ ਉੱਤਰਾਖੰਡ ਦੇ CM ਨੂੰ ਬਾਲੀਵੁੱਡ ਨਿਰਦੇਸ਼ਕ ਨੇ ਦਿੱਤੀ ਚੁੱਪ ਰਹਿਣ ਦੀ ਸਲਾਹ
ਤੀਰਥ ਸਿੰਘ ਰਾਵਤ ਦੇ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਹੋ ਰਹੀ ਹੈ।