ਖ਼ਬਰਾਂ
ਐਟਲਾਂਟਾ ਗੋਲੀਬਾਰੀ: ਏਸ਼ੀਆਈ ਔਰਤਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਤਿੰਨ ਥਾਵਾਂ 'ਤੇ ਹੋਈ ਗੋਲੀਬਾਰੀ
ਇਸ ਘਟਨਾ ਦੇ ਸਬੰਧ ਵਿਚ 21 ਸਾਲਾ ਨੌਜਵਾਨ ਨੂੰ ਤਿੰਨ ਹਮਲਿਆਂ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ ਗਿਆ ਹੈ।
ਇੰਡੀਗੋ ਜਹਾਜ਼ ‘ਚ ਉਡਾਨ ਦੌਰਾਨ ਮਹਿਲਾ ਨੇ ਦਿੱਤਾ ਬੇਟੀ ਨੂੰ ਜਨਮ
ਇੰਡੀਗੋ ਦੀ ਬੈਂਗਲੁਰੂ-ਜੈਪੁਰ ਉਡਾਨ ਦੇ ਦੌਰਾਨ ਜਹਾਜ਼ ਵਿਚ ਬੁੱਧਵਾਰ ਨੂੰ ਇਕ ਮਹਿਲਾ...
BHU ਨੇ ਨੀਤਾ ਅੰਬਾਨੀ ਨੂੰ ਨਹੀਂ ਬਣਾਇਆ ਵਿਜ਼ਟਿੰਗ ਪ੍ਰੋਫ਼ੈਸਰ
ਰਿਲਾਇੰਸ ਇੰਡਸਟਰੀਜ਼ ਨੇ ਖ਼ਬਰਾਂ ਨੂੰ ਦੱਸਿਆ ਫਰਜੀ।
ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖ ਪੀਐਮ ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਜਾਰੀ
ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਕੇਰਲ ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਪੀਸੀ ਥਾਮਸ ਨੇ ਛੱਡਿਆ NDA ਦਾ ਸਾਥ
ਪੀ ਸੀ ਥਾਮਸ 2003 ਤੋਂ 2004 ਤੱਕ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਦਲ ਖ਼ਾਲਸਾ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ
ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਕਿਸਾਨ ਸੰਘਰਸ਼ ਨੂੰ ਕੀਤਾ ਗਿਆ ਸਮਰਪਿਤ
ਭਾਰਤੀ ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ, ਕੈਪਟਨ ਦੀ ਹੋਈ ਮੌਤ
ਭਾਰਤੀ ਹਵਾਈ ਫੌਜ ਦਾ ਇਕ ਮਿਗ-21 ਲੜਾਕੂ ਜਹਾਜ਼ ਬੁੱਧਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਹੈ...
ਐਮਰਜੈਂਸੀ ਦੌਰਾਨ ਹੀ ਗੱਦਾਫੀ ਅਤੇ ਸੱਦਾਮ ਵਰਗੇ ਸਮੇਂ ਨੂੰ ਵੇਖਿਆ - ਪ੍ਰਕਾਸ਼ ਜਾਵਡੇਕਰ
ਕਿਹਾ ਕਿ ਗੱਦਾਫੀ ਅਤੇ ਸੱਦਾਮ ਹੁਸੈਨ ਨਾਲ ਦੇਸ਼ ਦੀ ਲੋਕਤੰਤਰ ਦੀ ਤੁਲਨਾ ਕਰਨਾ ਜਨਤਾ ਦਾ ਅਪਮਾਨ ਹੈ।
ਚਾਵਾਂ ਨਾਲ ਪਾਲਿਆ ਪੁੱਤ ਹੀ ਬਣਿਆ ਮਾਂ ਦੀ ਮੌਤ ਦਾ ਕਾਰਨ
ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫ਼ਤਾਰ
ਕਾਲੇ ਕਾਨੂੰਨਾਂ ਨਾਲ ਦੇਸ਼ ਦਾ ਅਰਥਚਾਰਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ - ਕਿਸਾਨ ਆਗੂ ਮਨਜੀਤ ਧਨੇਰ
ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਬੀਜੇਪੀ ਨੂੰ ਹਰਾਉਣ ਲਈ ਤਿਆਰ ਬੈਠੇ ਹਨ।