ਖ਼ਬਰਾਂ
ਭਾਰਤ ਬੰਦ: ਕੱਲ ਰਾਸ਼ਟਰਪਤੀ ਵਿਰੋਧੀ ਪਾਰਟੀ ਦੇ ਵਫਦ ਨਾਲ ਮੁਲਾਕਾਤ ਕਰਨਗੇ
ਰਾਹੁਲ ਗਾਂਧੀ ਸਮੇਤ ਪੰਜ ਨੇਤਾ ਸ਼ਾਮਲ ਹੋਣਗੇ
ਭਾਰਤ ਬੰਦ ਦਾ ਅਸਰ: ਮਸਲੇ ਦੇ ਹੱਲ ਲਈ ਸਰਗਰਮ ਹੋਈ ਸਰਕਾਰ, PM ਨੇ ਦਿਗਜ ਆਗੂਆਂ ਦੀ ਲਈ ਰਾਏ
ਮਾਹੌਲ ਨੂੰ ਆਪਣੇ ਹੱਕ 'ਚ ਭੁਗਤਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੀਆਂ ਦੋਵੇਂ ਧਿਰਾਂ
CBSE ਨੇ ਕੀਤਾ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਐਲਾਨ
ਸਨਯਮ ਭਾਰਦਵਾਜ ਨੇ ਕਿਹਾ ਕਿ ਸੀਬੀਐਸਈ ਦੀ 2021 ਕਲਾਸ 10, 12 ਬੋਰਡ ਪ੍ਰੀਖਿਆਵਾਂ ਵਿੱਚ ਦੇਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ।
"ਇੱਕ ਸਿੱਖ ਸਵਾ ਲੱਖ ਨਾਲ ਲੜਦਾ ਤੇ ਹੁਣ ਤਾਂ ਸਿੱਖ ਹੀ ਸਵਾ ਲੱਖ ਆ ਗਿਆ,ਜਿੱਤ ਤਾਂ ਹੋਵੇਗੀ ਜ਼ਰੂਰ"
ਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਤੇ ਪਰਮਾਤਮਾ ਦੀ ਕਿਰਪਾ ਹੈ
ਅਖਿਲ ਭਾਰਤੀ ਕਿਸਾਨ ਸਭਾ ਨੇ ਕੀਤਾ ਵੱਡਾ ਐਲਾਨ, ਕਿਹਾ- ਕਿਸੇ ਵੀ ਸੋਧ ਲਈ ਨਹੀਂ ਹਾਂ ਸਹਿਮਤ
‘ਭਾਰਤ ਬੰਦ’ ਕਿਸਾਨਾਂ ਦੀ ਤਾਕਤ ਦਰਸਾਉਣ ਦਾ ਇੱਕ ਤਰੀਕਾ ਹੈ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਦੇਸ਼ ਭਰ ਦੇ ਲੋਕਾਂ ਦਾ ਸਮਰਥਨ ਮਿਲਿਆ ਹੈ।
ਕੇਂਦਰ ’ਤੇ ਦਬਾਅ ਬਣਾਉਣ ’ਚ ਸਫ਼ਲ ਰਿਹਾ ਭਾਰਤ ਬੰਦ ਦਾ ਸੱਦਾ, ਭਲਕੇ ਦੀ ਮੀਟਿੰਗ ’ਤੇ ਟਿਕੀਆਂ ਨਜ਼ਰਾਂ
ਸੱਤਾਧਾਰੀ ਧਿਰ ਵਲੋਂ ਭਲਕੇ ਦੀ ਮੀਟਿੰਗ ’ਚ ਮਸਲੇ ਦਾ ਹੱਲ ਨਿਕਲਣ ਦੀ ਭਵਿੱਖਬਾਣੀ
BJP ਲੀਡਰ ਨੇ ਪੈਟਰੋਲ ਦੀ ਵੱਧ ਰਹੀ ਕੀਮਤ ਨੂੰ ਲੈ ਕੇ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਪੈਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਤੱਕ ਪਹੁੰਚਣੀ ਭਾਰਤ ਸਰਕਾਰ ਵੱਲੋਂ ਦੇਸ਼ ਵਾਸੀਆਂ ਦਾ ਸ਼ੋਸ਼ਣ ਹੈ।
ਸਿੰਘੂ ਤੇ ਟਿਕਰੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਨਾਲ ਦਿਨ-ਰਾਤ ਡਟੇ ਹੋਏ ਹਨ 'ਆਪ' ਆਗੂ ਤੇ ਵਿਧਾਇਕ
ਦਿੱਲੀ ਸਰਕਾਰ ਦੇ ਦੂਤ ਵਜੋਂ ਕਿਸਾਨਾਂ ਨਾਲ ਟਰਾਲੀ 'ਚ ਹੀ ਰਾਤਾਂ ਕੱਟ ਰਹੇ ਹਨ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ
ਗੁਰਦਾਸ ਮਾਨ ਨੇ ਫੇਰ ਕੀਤੀ ਕਿਸਾਨਾਂ ਨੂੰ ਅਪੀਲ,"ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਸੀ ਤੇ ਰਹਾਂਗਾ"
ਫੇਰ ਗੁਰਦਾਸ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਸਾਨਾਂ ਦੇ ਨਾਲ ਹੋਣ ਦਾ ਦਾਅਵਾ ਕੀਤਾ ਹੈ ।
ਖੇਤੀ ਮੰਤਰੀ ਤੋਮਰ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਪੜ੍ਹਾਇਆ ਖੇਤੀ ਕਾਨੂੰਨਾਂ ਦਾ ਪਾਠ
ਰਾਜਨੀਤਕ ਏਜੰਡੇ ਤੇ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਤਹਿਤ ਫੈਲਾਏ ਜਾ ਰਹੇ ਪ੍ਰਚਾਰ ਤੋਂ ਬਚੋ।"